ਜਾਂਦੇ-ਜਾਂਦੇ ਵੀ ਕਰ ਗਏ ਅਜਿਹਾ ਕਾਰਜ ਕਿ ਇਲਾਕੇ ’ਚ ਹੋ ਰਹੀ ਐ ਵਾਹ! ਵਾਹ!
ਬਲਾਕ ਦੇ 12ਵੇਂ ਤੇ ਪਿੰਡ ਦੇ ਬਣੇ ਦੂਜੇ ਸਰੀਰਦਾਨੀ | Welfare Work
ਬੱਲੂਆਣਾ (ਮੇਵਾ ਸਿੰਘ)। ਬਲਾਕ ਬੱਲੂਆਣਾ ਦੇ ਪਿੰਡ ਗੋਬਿੰਦਗੜ੍ਹ ਵਾਸੀ ਮਾਤਾ ਤੇਜ਼ਪਾਲ ਕੌਰ ਇੰਸਾਂ ਪਤਨੀ ਹਜੂਰ ਸਿੰਘ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਤੇਜ਼ਪਾਲ ਕੌਰ ਇੰਸਾ...
ਬਲਾਕ ਨਿਹਾਲ ਸਿੰਘ ਵਾਲਾ ਦੀ ਸਾਧ-ਸੰਗਤ ਨੇ 20 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਨਿਹਾਲ ਸਿੰਘ ਵਾਲਾ (ਗੁਰਮੇਲ ਗੋਗੀ)। ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ‘ਤੇ ਚਲਦਿਆਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੀ ਸਾਧ-ਸੰਗਤ ਵੱਲੋਂ 20 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ (Ration Distribution ) ਦਿੱਤਾ ਗਿਆ। ਸਾਧ-ਸੰਗਤ ਵੱਲੋਂ 20 ਜ਼ਰੂ...
‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32ਵੇਂ ਫਰੀ ਆਈ ਕੈਂਪ ’ਤੇ ਆਈ ਵੱਡੀ ਜਾਣਕਾਰੀ
10 ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ | Yad-e-Murshid
12 ਤੋਂ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ ਜਾਂਚ | Dera Sacha Sauda
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ 32ਵਾਂ ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫ...
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ। ਫਾਦਰ ਡੇ ਦੀ ਖੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 6 ਯੂਨਿਟ ਖੂਨਦਾਨ ਕੀਤਾ। ਮਾਨਵਤਾ ਨੂੰ ...
ਗੁਰੂ ਪੁੰਨਿਆ ਮੌਕੇ ਬਲਾਕ ਗੁਰੂਹਰਸਹਾਏ ਤੇ ਸੈਦੇ ਕੇ ਮੋਹਨ ਦੀ ਹੋਈ ਨਾਮ ਚਰਚਾ
ਗੁਰੂਹਰਸਹਾਏ (ਵਿਜੈ ਹਾਂਡਾ)। Guruharsahai News : ਗੁਰੂ ਪੁੰਨਿਆ ਮੌਕੇ ਬਲਾਕ ਗੁਰੂਹਰਸਹਾਏ ਤੇ ਬਲਾਕ ਸੈਦੇ ਕੇ ਮੋਹਨ ਦੀ ਬਲਾਕ ਪੱਧਰੀ ਨਾਮ ਚਰਚਾ ਸਥਾਨਕ ਐੱਮਐੱਸਜੀ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕੇਂਦਰਾਂ ਵਿਖੇ ਬੜੀ ਹੀ ਸ਼ਰਧਾਪੂਰਵਕ ਕੀਤੀ ਗਈ। ਇਸ ਮੌਕੇ ਬਲਾਕ ਗੁਰੂਹਰਸਹਾਏ ਵਿਖੇ ਪਹੁੰਚੇ 85 ਮੈਂਬਰ...
ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੀ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ
ਸੇਵਾਦਾਰਾਂ ਦਾ ਜਿਨਾਂ ਵੀ ਧੰਨਵਾਦ ਕਰੀਏ ਉਨ੍ਹਾਂ ਘੱਟ-ਡਾ. ਸ਼ਾਮ ਲਾਲ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਸੇਵਾਦਾਰਾਂ ਵੱਲੋਂ ਸੜਕ ਕਿਨਾਰੇ ਘੁੰਮ ਰਹੇ ਇੱਕ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾ ਕੇ ਮਾਨਵਤਾ ...
ਜਾਂਦੇ ਜਾਂਦੇ ਵੀ ਕਰ ਗਏ ਮਾਨਵਤਾ ’ਤੇ ਵੱਡਾ ਪਰਉਪਕਾਰ
ਜਾਂਦੇ ਜਾਂਦੇ ਵੀ ਕਰ ਗਏ ਮਾਨਵਤਾ ’ਤੇ ਵੱਡਾ ਪਰਉਪਕਾਰ
ਦਰਸ਼ਨ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਹੋਵੇਗੀ ਵਰਦਾਨ ਸਾਬਿਤ
(ਸੁਖਨਾਮ) ਬਠਿੰਡਾ। ਦੁਨੀਆਂ ’ਤੇ ਅਨੇਕਾਂ ਲੋਕ ਰੋਜ਼ਾਨਾ ਜਨਮ ਲੈਂਦੇ ਹਨ ਅਤੇ ਅਨੇਕਾਂ ਹੀ ਇਸ ਜਹਾਨ ਤੋਂ ਰੁਖਸਤ ਹੋ ਰਹੇ ਹਨ ਕੁਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪ ਤਾਂ ਜਿ...
ਪੂਜਨੀਕ ਗੁਰੂ ਜੀ ਨੇ ਬਰਨਾਵਾ ਆਸ਼ਰਮ ਤੋਂ ਇਸ ਤਰ੍ਹਾਂ ਕੀਤੀ ਪੌਦਾ ਲਗਾਓ ਮੁਹਿੰਮ ਦੀ ਸ਼ੁਰੂਆਤ
ਦੇਸ਼-ਵਿਦੇਸ਼ ’ਚ ਲਗਾਏ ਸਾਧ-ਸੰਗਤ ਨੇ ਪੌਦੇ
(ਸੱਚ ਕਹੂੰ ਨਿਊਜ਼) ਸਰਸਾ। ਪਵਿੱਤਰ ਐਮਐਸਜੀ ਅਵਤਾਰ ਭੰਡਾਰਾ ਵਾਤਾਵਰਨ ਲਈ ਵਰਦਾਨ ਬਣ ਗਿਆ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਬੁੱਧਵਾਰ ਨੂੰ ਦੇਸ਼-ਵਿਦੇਸ਼ ’ਚ ਲੱਖਾਂ ਪੌਦੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫ਼ਾ ਦਿੱਤਾ। ਮੌਕਾ ਸੀ ਸੱਚੇ ਰੂਹਾਨੀ ਰਹਿਬਰ ਪੂਜਨੀਕ ਗ...
ਬਲਾਕ ਅਬੁੱਲ ਖੁਰਾਣਾ ਦੀ ਬਲਾਕ ਪੱਧਰੀ ਨਾਮ-ਚਰਚਾ ਸ਼ਰਧਾਪੂਰਵਕ ਹੋਈ
ਸੇਵਾ ਤੇ ਸਿਮਰਨ ਕਰਨ ਨਾਲ ਸਾਡੇ ਵੱਡੇ ਤੋਂ ਵੱਡੇ ਪਹਾੜ ਵਰਗੇ ਕਰਮ ਵੀ ਕੰਕਰ ’ਚ ਬਦਲ ਜਾਂਦੇ ਹਨ : ਸ਼ੀਸ਼ਪਾਲ ਇੰਸਾਂ
ਅਬੁੱਲ ਖੁਰਾਣਾ/ਮਲੋਟ (ਮਨੋਜ)। ਬਲਾਕ ਅਬੁੱਲ ਖੁਰਾਣਾ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1...
ਬਲਾਕ ਜਗਰਾਓਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਦੋ ਲੜਕੀਆਂ ਦੇ ਕੀਤੇ ਹੱਥ ਪੀਲੇ
ਜ਼ਰੂਰਤਮੰਦ ਪਰਿਵਾਰ ਦੀਆਂ ਦੋਵਾਂ ਲੜਕੀਆਂ ਦੇ ਵਿਆਹ ’ਚ ਕੀਤਾ ਸਾਰਾ ਖਰਚਾ
(ਜਸਵੰਤ ਰਾਏ) ਜਗਰਾਓਂ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਜਗਰਾਓਂ ਦੀ ਸਾਧ-ਸੰਗਤ (Sadh-Sangat Jagraon) ਨੇ ਇੱਕ ਅਤਿ ਲੋੜਵੰਦ ਪਰ...