ਜਿੱਥੇ ਪੂਜਨੀਕ ਗੁਰੂ ਜੀ 40 ਦਿਨ ਦੀ ਰੂਹਾਨੀ ਯਾਤਰਾ ਦੌਰਾਨ ਰਹੇ ਉੱਥੇ ਵੱਜਿਆ ਰਾਮ ਨਾਮ ਦਾ ਡੰਕਾ
ਬਰਨਾਵਾ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ, ਜ਼ਿਲ੍ਹਾ ਬਾਗਪਤ (ਯੂਪੀ) (Barnawa Live) ਵਿਖੇ ਮਨਾ ਰਹੀ ਹੈ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਸਾਧ-ਸੰਗਤ ਸ਼ਨਿੱਚਰਵਾਰ ਨੂੰ ਹੀ ਆਸ਼...
ਡੇਰਾ ਸੱਚਾ ਸੌਦਾ ਦੇ 156ਵੇਂ ਭਲਾਈ ਕਾਰਜ ਦੀ ਹੋ ਰਹੀ ਐ ਖੂਬ ਚਰਚਾ
ਡੇਰਾ ਸ਼ਰਧਾਲੂ ਪਰਿਵਾਰ ਨੇ ਰਾਹ ’ਚ ਜਖ਼ਮੀ ਵਿਅਕਤੀ ਦੀ ਸੰਭਾਲ ਲਈ ਵਰਤੀ ‘ਫਾਸਟਰ ਕੰਪੇਨਿੰਗ’ | Faster Campaign
ਸਰਸਾ (ਰਵਿੰਦਰ ਸ਼ਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਸ਼ੁਰੂ ਕਰਵਾਈਆਂ ਗਈਆਂ ਸੈਂਕੜੇ ਮੁਹਿੰਮਾਂ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਆ ਰਹੀਆਂ ਹਨ। ਇਨ੍ਹਾਂ...
ਪੂਜਨੀਕ ਗੁਰੂ ਜੀ ਨੇ ਦੱਸਿਆ ਰਾਮ-ਨਾਮ ਨਾਲ ਕੌਣ ਜੁੜ ਸਕਦੈ?
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਵੱਡੇ ਭਾਗਾਂ ਦੀ ਗੱਲ ਹੈ। ਭਾਗਾਂ ਵਾਲੇ ਜੀਵ ਜੋ ਰਾਮ-ਨਾਮ ਨਾਲ ਜੁੜਦੇ ਹਨ ਅਤੇ ਰਾਮ-ਨਾਮ ਨਾਲ ਜੁੜ ਕੇ ਉਹ ਬਹੁਤ ਹੀ ਭਾਗਾਂ ਵਾਲੇ ਬਣ ਜਾਂਦੇ ਹਨ। ਜੀਵ ਓਮ, ਹ...
ਆਤਮਿਕ ਸ਼ਾਂਤੀ ਲਈ ਪੂਜਨੀਕ ਗੁਰੂ ਜੀ ਨੇ ਦੱਸੇ ਨੁਕਤੇ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਇਸ ਦੁਨੀਆਂ ’ਚ ਕਿਉ ਆਉਦਾ ਹੈ? ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਹਾਸਲ ਕਰਨਾ ਹੈ? ਕੀ ਖ਼ਤਮ ਕਰਨਾ ਹੈ, ਇਹ ਜਾਣਨਾ ਜ਼ਰੂਰੀ ਹੈ। ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪ੍ਰਭੂ ਵੱਲੋਂ ਮਨੁੱਖੀ ਸਰੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ...
ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ’ਤੇ ਆਇਆ ਖਾਸ ਸੰਦੇਸ਼
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਨਸਾਨੀਅਤ ਦੀ ਭਲਾਈ ਲਈ ਸੰਦੇਸ਼ ਲਗਾਤਾਰ ਆਉਂਦੇ ਰਹਿੰਦੇ ਹਨ। ਇਸੇ ਤਹਿਤ ਹੀ ਪੂਜਨੀਕ ਗੁਰੂ ਜੀ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਰੀਲ ਅਪਲੋਡ ਕੀਤੀ ਗਈ ਹੈ। ਇਸ ਰੀਲ ਵਿੱਚ ਪੂਜਨੀਕ ਗੁਰੂ ਜ...
ਕੁਲਵੰਤ ਕੌਰ ਇੰਸਾਂ ਵੀ ਮੈਡੀਕਲ ਖੋਜਾਂ ’ਚ ਪਾਉਣਗੇ ਯੋਗਦਾਨ, ਕੀਤਾ ਮਹਾਨ ਕਾਰਜ
ਬਲਾਕ ਵਿੱਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ | Medical Research
ਪਾਇਲ (ਦਵਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਭਲਾਈ ਹਿੱਤ 156 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਹ...
ਸੁਨਹਿਰੀ ਪਲ : ਰੂਹਾਨੀਅਤ ਦੇ ਇਤਿਹਾਸ ਨੂੰ ਸੰਜੋਈ ਬੈਠਾ ਹੈ 25 ਮਾਰਚ ਦਾ ਭਾਗਾਂ ਭਰਿਆ ਦਿਹਾੜਾ
ਸ੍ਰਿਸ਼ਟੀ ਨੂੰ ਮਿਲੇ ਸੱਚੇ ਰੂਹਾਨੀ ਰਹਿਬਰ ‘ਐੱਮਐੱਸਜੀ’ | MSG Bhandara
ਅੱਜ ਨੰਨ੍ਹੇ-ਨੰਨ੍ਹੇ ਕਦਮ ਉਸ ਸੁਨਹਿਰੀ ਇਤਿਹਾਸ ਨੂੰ ਬਣਾਉਣ ਨੂੰ ਅੱਗੇ ਵਧੇ ਜਿਸ ਦਾ ਮਨੱੁਖ ਜਾਤੀ ਤੇ ਇਹ ਸਿ੍ਰਸ਼ਟੀ ਯੁੱਗਾਂ-ਯੁੱਗ ਤੱਕ ਵੀ ਰਿਣ ਨਹੀਂ ਉਤਾਰ ਸਕੇਗੀ। ਇਹ ਗੌਰਵਸ਼ਾਲੀ ਇਤਿਹਾਸਕ ਦਿਨ ਸੀ 25 ਮਾਰਚ ਸੰਨ 1973 ਦਾ। ਮਾਰਚ ...
ਡੇਰਾ ਸੱਚਾ ਸੌਦਾ ਦੀ ਇਹ ਮੁਹਿੰਮ ਕਰ ਰਹੀ ਐ ਸ੍ਰਿਸ਼ਟੀ ‘ਤੇ ਉਪਕਾਰ
ਸੇਵਾਦਾਰਾਂ ਨੇ ਮੰਦਬੁੱਧੀ ਬਹਾਦਰ ਸਿੰਘ ਨੂੰ ਘਰ ਪਹੁੰਚਾਉਣ ’ਚ ਦਿਖਾਈ ਬਹਾਦਰੀ
ਬਾਂਡੀ (ਅਸ਼ੋਕ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Dera Sacha Sauda) ਦੀ ਪਵਿੱਤਰ ਸਿੱਖਿਆ ਅਨੁਸਾਰ ਡੇਰਾ ਸੱਚਾ ਸੌਦਾ ਬਲਾਕ ਬਾਂਡੀ ਦੇ ਸੇਵਾਦਾਰ ਲਗਾਤਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਲੱਗੇ ...
ਡੇਰਾ ਸ਼ਰਧਾਲੂਆਂ ਵੱਲੋਂ ਕੀਤੀ ਗਈ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ
ਧਰਮਗੜ੍ਹ (ਜੀਵਨ ਗੋਇਲ)। ਬਲਾਕ ਅਧੀਨ ਪੈਂਦੇ ਪਿੰਡ ਜਖੇਪਲ ਵਿਖੇ ਬੁਰੀ ਹਾਲਤ ਵਿੱਚ ਘੁੰਮ ਰਹੇ ਇੱਕ ਮੰਦਬੁੱਧੀ ਵਿਅਕਤੀ ਦੀ ਡੇਰਾ ਸ਼ਰਧਾਲੂਆਂ ਨੇ ਸਾਂਭ-ਸੰਭਾਲ (Welfare Work) ਕੀਤੀ। ਜਾਣਕਾਰੀ ਦਿੰਦਿਆਂ ਮਾਸਟਰ ਜਸਵੀਰ ਇੰਸਾਂ, ਯਾਦਵਿੰਦਰ ਜਖੇਪਲ ਅਤੇ ਗੌਰਵ ਇੰਸਾਂ ਨੇ ਕਿਹਾ ਕਿ ਪਿੰਡ ਜਖੇਪਲ ਵਿਖੇ ਇੱਕ ਵਿਅਕਤ...
ਸੇਵਾਦਾਰਾਂ ਦਿਮਾਗੀ ਤੌਰ ’ਤੇ ਕਮਜ਼ੋਰ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਵਿੱਛੜਿਆਂ ਨੂੰ ਮਿਲਾਉਣਾ ਸੱਚਾ ਮਾਨਵਤਾ ਭਲਾਈ ਦਾ ਕੰਮ: ਡਾ. ਸ਼ਾਮ ਲਾਲ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਤੇ ਬਲਾਕ ਮਵੀ ਕਲਾਂ ਦੇ ਸੇਵਾਦਾਰਾਂ ਵੱਲੋਂ ਦਿਮਾਗੀ ਤੌਰ ’ਤੇ ਕਮਜ਼ੋਰ ਬਜ਼ੁਰਗ ਔਰਤ ਨੂੰ ਪਰਿਵਾਰਕ ਮ...