ਇਸ ਧਾਰਮਿਕ ਸਮਾਰੋਹ ‘ਚ ਢੁੱਕਿਆ ਆਲਮ
ਮਾਲਕ ਦਾ ਨਾਮ ਸੁੱਖਾਂ ਦੀ ਖਾਨ : ਪੂਜਨੀਕ ਗੁਰੂ ਜੀ
ਹਜ਼ਾਰਾਂ ਵਿਅਕਤੀਆਂ ਨੇ ਪੀਤਾ ਰੂਹਾਨੀ ਜਾਮ, 11,560 ਨੇ ਲਿਆ ਨਾਮ-ਸ਼ਬਦ
ਸਰਸਾ: ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਪਰ ਉਹ ਖਾਨ ਲੱਭਣੀ ਬਹੁਤ ਜ਼ਰੂਰੀ ਹੈ । ਕਿਤੇ ਵੀ ਪਤਾ ਚੱਲ ਜਾਵੇ ਕਿ ਇਸ ਦੁਨੀਆ 'ਚ ਸੋਨੇ, ਚਾਂਦੀ, ਹੀਰੇ ਜਵਾਹਰਾਤ ਦੀ ਖਾਨ ਹੈ ਤਾਂ ਲੋਕ...
4 ਦਿਨ ਦੇ ਬੱਚੇ ਦੇ ਸਰੀਰ ‘ਤੇ ਹੋਣਗੀਆਂ ਮੈਡੀਕਲ ਖੋਜ਼ਾਂ
ਬੱਚੇ ਦਾ ਹੋਇਆ ਦੇਹਾਂਤ ਉਪਰੰਤ ਸਰੀਰਦਾਨ
ਟਿੱਬੀ (ਰਾਜਸਥਾਨ), ਸੱਚ ਕਹੂੰ ਨਿਊਜ਼।
ਦੁਨੀਆਂ 'ਚ ਖ਼ੂਨਦਾਨ, ਕੱਪੜੇ ਦਾਨ, ਰਾਸ਼ਨ ਦਾਨ ਆਦਿ ਦਾਨਾਂ ਬਾਰੇ ਤਾਂ ਤੁਸੀਂ ਬਹੁਤ ਸੁਣਿਆ ਹੋਵੇਗਾ ਪਰ ਸਿਰਫ 4 ਦਿਨ ਦੇ ਬੱਚੇ ਦਾ ਦੇਹਾਂਤ ਉਪਰੰਤ ਸਰੀਰਦਾਨ ਕਰਨਾ ਹੈਰਾਨੀਜਨਕ ਤੇ ਦੁਨੀਆਂ ਨੂੰ ਸੇਧ ਦੇਣ ਵਾਲੀ ਗੱਲ ਹੈ। ਇੱਕ ਪ...
ਯੁੱਗ ਬਦਲਾਊ Saint Dr MSG
ਮਹਾਨ ਹਸਤੀ ਨੂੰ ਸੱਚ ਕਹੂੰ ਪਰਿਵਾਰ ਦਾ ਕੋਟਿ-ਕੋਟਿ ਨਮਨ
ਸਰਸਾ:ਆਮ ਤੌਰ 'ਤੇ ਜੇਕਰ ਕੋਈ ਇਨਸਾਨ 8-10 ਤਰ੍ਹਾਂ ਦੇ ਕੰਮ ਕਰਨ 'ਚ ਮਾਹਿਰ ਹੋਵੇ ਤਾਂ ਦੁਨੀਆ ਦੰਦਾਂ 'ਚ ਉਂਗਲਾਂ ਪਾਉਣ ਲੱਗਦੀ ਹੈ ਅਤੇ ਸਮਾਜ ਉਸ ਨੂੰ ਅਜੂਬਾ ਮੰਨਣ ਲੱਗਦਾ ਹੈ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਜੇਕਰ ਕੋਈ ਸੈਂਕੜਿਆਂ ਤਰ੍ਹਾਂ ਦੇ ਕੰਮ ਕਰ...
ਰਾਮ-ਨਾਮ ਹੀ ਆਤਮਬਲ ਦੇਣ ਵਾਲੀ ਤਾਕਤ : Saint Dr MSG
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮ...
ਕਣਕ ਦੇ ਸੀਜ਼ਨ ਦੌਰਾਨ ਇਹ ਤਸਵੀਰ ਹੋਈ ਵਾਇਰਲ | Ram Rahim Photo Viral
ਸਰਸਾ। ਹਰਿਆਣਾ ਅਤੇ ਪੰਜਾਬ ’ਚ ਕਣਕ ਦੀ ਵਾਢੀ ਦੀ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਕਈ ਇਲਾਕਿਆਂ ਵਿੱਚ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਦੀ ਵਾਢੀ ਅਤੇ ਕੰਬਾਇਨ ਰਾਹੀ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ...
ਫਿਰੋਜ਼ਾਬਾਦ ਤੇ ਦਿੱਲੀ ’ਚ ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ
12 ਫਰਵਰੀ ਨੂੰ ਹੋਣ ਵਾਲੇ ਪਵਿੱਤਰ ਮਹਾਂ ਰਹਿਮੋਕਰਮ ਮਹੀਨੇ ਦੇ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਪੂਜਨੀਕ ਗੁਰੂ ਜੀ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਸਾਧ-ਸੰਗਤ ਨੂੰ ਆਨਲਾਈਨ ਗੁਰੂਕੁਲ ਰਾਹੀਂ ਫ਼ਰਮਾਉਣਗੇ ਰੂਹਾਨੀ ਬਚਨ
(ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿ...
ਪੂਜਨੀਕ ਗੁਰੂ ਜੀ ਨੇ ਕੀਤਾ ਸਲਾਬਤਪੁਰਾ ਕੰਟੀਨ ਦਾ ਉਦਘਾਟਨ, ਵੇਖੋ ਤਸਵੀਰਾਂ
Salabatpura ਵਿਸ਼ਾਲ ਕੰਟੀਨ ਦਾ ਉਦਘਾਟਨ
(ਗੁਰਪ੍ਰੀਤ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) Salabatpura ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ...
ਯੂਪੀ ‘ਚ ਰਿਕਾਰਡ : ਭੰਡਾਰੇ ‘ਚ ਪਹੁੰਚੇ 35 ਲੱਖ ਸ਼ਰਧਾਲੂ
ਯੂਪੀ 'ਚ ਰਿਕਾਰਡ : ਭੰਡਾਰੇ 'ਚ ਪਹੁੰਚੇ 35 ਲੱਖ ਸ਼ਰਧਾਲੂ
ਸੱਚ ਕਹੂੰ ਨਿਊਜ਼ ਬਰਨਾਵਾ, ਸੱਚੇ ਮੁਰਸ਼ਦ-ਏ-ਕਾਮਿਲ ਦੇ ਪ੍ਰਤੀ ਸ਼ਰਧਾ ਦੀ ਅਨੋਖੀ ਮਿਸਾਲ ਦਾ ਨਜ਼ਾਰਾ ਅੱਜ ਉੱਤਰ ਪ੍ਰਦੇਸ਼ ਦੇ ਬਰਨਾਵਾ (ਜ਼ਿਲ੍ਹਾ ਬਾਗਪਤ) 'ਚ ਵੇਖਣ ਨੂੰ ਮਿਲਿਆ ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿ...
ਲਾਈਵ ਰੂਹਾਨੀ ਰੂ-ਬ-ਰੂ: ਇੰਸਟਾਗ੍ਰਾਮ’ ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਏ ਪੂਜਨੀਕ ਗੁਰੂ ਜੀ
ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੁੱਕਰਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊ...
ਜ਼ਰੂਰੀ ਸੂਚਨਾ
ਪੂਜਨੀਕ ਗੁਰੂ ਜੀ ਦੀ ਪੈਰੋਲ ਨਾਲ ਸਬੰਧਤ ਖ਼ਬਰਾਂ ਸੋਸ਼ਲ ਮੀਡੀਆ, ਪਿ੍ਰੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ’ਚ ਵੱਖ-ਵੱਖ ਤਰੀਕੇ ਨਾਲ ਆ ਰਹੀਆਂ ਹਨ। ਪੂਜਨੀਕ ਗੁਰੂ ਸੰਤ ਡਾ. ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦੋਂ ਵੀ ਪੈਰੋਲ ’ਤੇ ਆਏ ਹਨ ਤਾਂ ਪੂਜਨੀਕ ਗੁਰੂ ਜੀ ਨੇ ਬਾਹਰ ਆ ਕੇ ਸਭ ਤੋਂ ਪਹਿਲਾ...