Recovered

ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ ਬਰਾਮਦ ਹੋਏ 13 ਮੋਬਾਇਲ ਫੋਨ

(ਸਤਪਾਲ ਥਿੰਦ) ਫਿਰੋਜ਼ਪੁਰ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਨਸ਼ਾਂ ਤਸਕਰਾਂ ਵੱਲੋਂ ਕੀਤੀਆਂ ਗਈਆਂ ਹਜ਼ਾਰਾਂ ਕਾਲਾਂ ਸਬੰਧੀ ਮਾਣਯੋਗ ਹਾਈਕੋਰਟ ਤੋਂ ਪਈ ਝਾੜ ਤੋਂ ਜ਼ੇਲ੍ਹ ਅੰਦਰ ਵੀ ਕੁਝ ਹਰਕਤ ਦੇਖਣ ਲਈ ਮਿਲੀ ਜਦੋਂ ਕੇਂਦਰੀ ਜੇਲ੍ਹ ਵਿੱਚ ਤਲਾਸ਼ੀ ਦੌਰਾਨ 13 ਮੋਬਾਇਲ ਫੋਨ ਬਰਾਮਦ ਕੀਤੇ ਗਏ। Central Jail Ferozepur ਫਿਲਹਾਲ ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਮਹਾਂਮਾਰੀ : 2 ਕਰੋੜ 10 ਲੱਖ 26 ਹਜ਼ਾਰ 766 ਲੋਕ ਹੋਏ ਠੀਕ

ਦੁਨੀਆਂ ਭਰ ‘ਚ ਕੋਰੋਨਾ ਨਾਲ 2.91 ਕਰੋੜ ਪ੍ਰਭਾਵਿਤ, 9.22 ਲੱਖ ਦੀ ਮੌਤ ਏਜੰਸੀ, ਵਾਸ਼ਿੰਗਟਨ ਦੁਨੀਆਂ ਭਰ ‘ਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਦੋ ਕਰੋੜ 91 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋ ਗਏ ਹਨ ਤੇ 9.22 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਰੋਨਾ ਵਾਇਰਸ ਨਾਲ ਦੁਨੀਆਂ ‘ਚ ਹੁਣ ਤੱਕ 2 ਕਰੋੜ 91 ਲੱਖ 80 […]
Breaking News  ਕੁੱਲ ਜਹਾਨ 

ਕੇਂਦਰੀ ਜੇਲ੍ਹ ‘ਚ ਬੰਦ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ

ਕੇਂਦਰੀ ਜੇਲ੍ਹ ‘ਚ ਬੰਦ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਫਿਰੋਜ਼ਪੁਰ, (ਸਤਪਾਲ ਥਿੰਦ) । ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿਚ ਤਲਾਸ਼ੀ ਦੌਰਾਨ ਦੋ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਜਾਣਕਾਰੀ ਦਿੰਦੇ ਹੋਏ ਜਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ  ਰਾਤ 10 ਵਜੇ ਜਦ ਹਵਾਲਾਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਇਸ ਦੌਰਾਨ ਹਵਾਲਾਤੀ […]
ਦੇਸ਼  ਪੰਜਾਬ 

ਕੇਂਦਰੀ ਜੇਲ੍ਹ ਪਟਿਆਲਾ ਚੋਂ ਮੁਬਾਇਲ ਫੋਨ ਮਿਲਣੇ ਜਾਰੀ

ਹੁਣ ਪਿੱਪਲ ਦੇ ਦਰੱਖਤ ਦੀ ਗੁਪਤ ਥਾਂ ਚੋਂ ਮਿਲੇ ਦੋ ਮੋਬਾਇਲ ਫੋਨ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੇਂਦਰੀ ਜੇਲ੍ਹ ਪਟਿਆਲਾ ‘ਚੋਂ ਮੁਬਾਇਲ ਮਿਲਣੇ ਆਮ ਗੱਲ ਹੋ ਗਈ ਹੈ। ਹੁਣ ਜੇਲ੍ਹ ‘ਚੋਂ ਪਿੱਪਲ ਦੇ ਦਰਖਤ ਵਿੱਚ ਬਣੀ ਗੁਪਤ ਥਾਂ ਤੋਂ ਦੋ ਮੁਬਾਇਲ ਅਤੇ ਚਾਰਚਰ ਮਿਲੇ ਹਨ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ‘ਤੇ ਸੁਆਲ ਉੱਠ ਰਹੇ ਹਨ। ਪਿਛਲੇ ਲਗਭਗ […]
ਦੇਸ਼  ਪੰਜਾਬ 

ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ

Ferozepur jail ‘ਚੋਂ ਤਲਾਸ਼ੀ ਦੌਰਾਨ 7 ਮੋਬਾਇਲ ਫੋਨ ਬਰਾਮਦ ਫਿਰੋਜ਼ਪੁਰ, (ਸਤਪਾਲ ਥਿੰਦ)। ਫਿਰੋਜ਼ਪੁਰ ਦੀ ਕੇਂਦਰੀ (Ferozepur jail) ਜੇਲ ਇੱਕ ਵਾਰ ਫਿਰ ਸੁਰੱਖਿਆ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਆਈ, ਜਦ ਤਲਾਸ਼ੀ ਦੌਰਾਨ ਜ਼ੇਲ ਵਿਚੋਂ 7 ਮੋਬਾਇਲ ਫੋਨ ਬਰਾਮਦ ਹੋਏ। ਇਸ ਮਾਮਲੇ ‘ਚ 3 ਹਵਾਲਾਤੀਆਂ ਸਮੇਤ ਨਾਮਲੂਮ ਵਿਅਕਤੀ ਖਿਲਾਫ਼ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਮਾਮਲਾ […]
ਦੇਸ਼  ਪੰਜਾਬ 

ਜੇਲ ‘ਚ ਬੰਦ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ

ਜੇਲ ‘ਚ ਬੰਦ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਫਿਰੋਜ਼ਪੁਰ, (ਸਤਪਾਲ ਥਿੰਦ)। ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਇੱਕ ਕੋਲੋਂ ਤਲਾਸ਼ੀ ਦੌਰਾਨ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਕੇਂਦਰੀ ਜੇਲ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਹਰਭਜਨ ਲਾਲ ਨੇ ਦੱਸਿਆ ਜ਼ੇਲ ‘ਚ ਤਲਾਸ਼ੀ ਦੌਰਾਨ ਕੈਦੀ ਆਸ਼ਿਵ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਨਿਊ ਰੇਲਵੇ ਕਲੌਨੀ ਫਿਰੋਜ਼ਪੁਰ ਕੈਂਟ […]
ਪੰਜਾਬ 

ਵਿਅਕਤੀ ਕੋਲੋਂ heroin ਤੇ ਦੇਸੀ ਪਿਸਟਲ ਬਰਾਮਦ

ਵਿਅਕਤੀ ਕੋਲੋਂ heroin ਤੇ ਦੇਸੀ ਪਿਸਟਲ ਬਰਾਮਦ ਫਿਰੋਜ਼ਪੁਰ (ਸਤਪਾਲ ਥਿੰਦ) । ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਹੈਰੋਇਨ (heroin) ਅਤੇ ਦੇਸੀ ਪਿਸਟਲ ਬਰਾਮਦ ਕਰਨ ਦਾ ਦਾਅਵਾ  ਕੀਤਾ ਗਿਆ ਹੈ। ਇਸ ਸਬੰਧੀ ਏਐਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਸ਼ਿਵਾ ਪੁੱਤਰ ਅਸ਼ੋਕ ਕੁਮਾਰ ਵਾਸੀ ਲੂਥੜ […]
ਦੇਸ਼  ਪੰਜਾਬ  Breaking News 

1 ਕਰੋੜ ਤੋਂ ਵੱਧ ਦੀ heroin ਪਲਿਸ ਵੱਲੋਂ ਬਰਾਮਦ

212 ਗ੍ਰਾਮ heroin ਬਰਾਮਦ ਲੁਧਿਆਣਾ। ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਕ ਟਰੱਕ ਡਰਾਈਵਰ ਨੂੰ ਇਕ ਕਰੋੜ 10 ਲੱਖ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਅੱਜ ਐਸ. ਟੀ. ਐਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਜਾਣਕਾਰੀ ਦਿੰਦੇ […]
ਦੇਸ਼  ਪੰਜਾਬ  Breaking News 

Ferozepur jail ‘ਚੋਂ 4 ਮੋਬਾਇਲ ਫੋਨ ਬਰਾਮਦ

Ferozepur jail | 1 ਕੈਦੀ ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ (Ferozepur jail) ‘ਚੋਂ ਤਲਾਸ਼ੀ ਦੌਰਾਨ ਕਰਮਚਾਰੀਆਂ ਨੂੰ 4 ਮੋਬਾਇਲ ਫੋਨ ਬਰਾਮਦ ਹੋਏ ਹਨ। ਥਾਣਾ ਸਿਟੀ ਫਿਰੋਜ਼ਪੁਰ ਨੇ ਜੇਲ ਅਧਿਕਾਰੀਆਂ ਵੱਲੋਂ ਮਿਲੀਆਂ ਵੱਖ-ਵੱਖ ਸ਼ਿਕਾਇਤਾਂ ਦੇ ਅਧਾਰ ‘ਤੇ 1 ਕੈਦੀ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲੇ ਦਰਜ ਕਰ ਦਿੱਤੇ। ਜਾਣਕਾਰੀ ਅਨੁਸਾਰ ਜੇਲ […]
ਦੇਸ਼  ਪੰਜਾਬ  Breaking News 

ਨਵੀਂ ਜ਼ਿਲ੍ਹਾ Nabha jail ਤੋਂ ਮੋਬਾਇਲ ਬਰਾਮਦ

Nabha jail | ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੋਂ ਮੋਬਾਇਲ ਬਰਾਮਦ ਨਾਭਾ, (ਤਰੁਣ ਕੁਮਾਰ ਸ਼ਰਮਾ)। ਸਥਾਨਕ ਨਾਭਾ ਭਵਾਨੀਗੜ ਰੋਡ ‘ਤੇ ਸਥਿਤ ਨਵੀਂ ਜ਼ਿਲ੍ਹਾ ਜੇਲ (Nabha jail) ਵਿੱਚੋਂ ਇੱਕ ਮੋਬਾਇਲ ਲਾਵਾਰਿਸ ਹਾਲਤ ਵਿੱਚ ਬਰਾਮਦ ਕੀਤਾ ਗਿਆ ਹੈ। ਥਾਣਾ ਸਦਰ ਨਾਭਾ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਜੇਲ੍ਹ ਦੀ […]
ਦੇਸ਼  ਪੰਜਾਬ 

ਨਵਜੋਤ ਇੱਕੋ ਝੂਠ ਬੋਲਿਆ, ਦੂਜਾ ਕਲੇਮ ਵਸੂਲਿਆ

ਸਿੱਧੂ-ਬਾਜਵਾ ਦੀ ਜੱਫੀ ਖਜਾਨੇ ‘ਤੇ ਪਈ ਭਾਰੀ, ਪਾਕਿ ਨਿਜੀ ਦੌਰੇ ਲਈ ਸਿੱਧੂ ਨੇ ਪਾਇਆ ਸਰਕਾਰ ਸਿਰ ਖ਼ਰਚ ਵਾਘਾ ਬਾਰਡਰ ਤੱਕ ਆਉਣ ਅਤੇ ਜਾਣ ਤੋਂ ਲੈ ਕੇ ਰੋਜ਼ਾਨਾ ਭੱਤਾ ਵੀ ਕੀਤਾ ਕਲੇਮ ਚੰਡੀਗੜ (ਅਸ਼ਵਨੀ ਚਾਵਲਾ)। ਨਵਜੋਤ ਸਿੱਧੂ  (Navjot sidhu) ਅਤੇ ਪਾਕਿ ਫੌਜ ਦੇ ਜਨਰਲ ਬਾਜਵਾ ਦੀ ਪਾਕਿਸਤਾਨ ਵਿਖੇ ਪਈ ਜੱਫੀ ਪੰਜਾਬ ਸਰਕਾਰ ਦੇ ਖਜਾਨੇ ‘ਤੇ ਭਾਰੀ ਪੈ ਗਈ […]
ਦੇਸ਼  ਪੰਜਾਬ 

ਫਿਰੋਜ਼ਪੁਰ ਜੇਲ ‘ਚੋਂ 5 ਮੋਬਾਈਲ ਫੋਨ ਹੋਏ ਬਰਾਮਦ

Ferozepur jail | ਕੁੱਝ ਨਸ਼ੀਲੇ ਪਦਾਰਥ ਵੀ ਹੋਏ ਬਰਾਮਦ ਫਿਰੋਜ਼ਪੁਰ। ਫਿਰੋਜ਼ਪੁਰ ਦੀ ਕੇਂਦਰੀ ਜੇਲ ‘ਚੋਂ ਚੈਕਿੰਗ ਦੌਰਾਨ 5 ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦੀ ਸੂਚਨਾ ਮਿਲੀ ਹੈ। ਜਿਨ੍ਹਾਂ ਨੂੰ ਕਬਜ਼ੇ ‘ਚ ਲੈ ਕੇ ਥਾਣਾ ਸਿਟੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀਆਂ ਨੇ ਬੀਤੇ ਦਿਨ ਚੈਕਿੰਗ ਕਰਨ […]
ਦੇਸ਼  ਪੰਜਾਬ  Uncategorized