Record
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਨੇ ਬਣਾਇਆ ਨਵਾਂ ਰਿਕਾਰਡ, ਸਭ ਹੈਰਾਨ
Published On
By Sach Kahoon Punjabi Desk
ਹਰਸ਼ਿਤ ਗਰਗ ਨੇ 2 ਤੋਂ 100 ਤੱਕ ਪਹਾੜੇ 9 ਮਿੰਟ 9 ਸੈਕਿੰਡ ’ਚ ਬੋਲ ਬਣਾਇਆ ਨਵਾਂ ਰਿਕਾਰਡ (India Book of Records) ਇੰਡੀਆ ਬੁੱਕ ਆਫ ਰਿਕਾਰਡਸ ’ਚ ਦਰਜ ਹੋਇਆ ਨਾਂਅ, ਐੱਸਡੀਐੱਮ ਨੇ ਕੀਤਾ ਸਨਮਾਨਿਤ (ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੇ ਸਕੂਲੀ ਵਿਦਿਆਰਥੀ ਹਰਸ਼ਿਤ ਗਰਗ ਵੱਲੋਂ ਤੇਜ਼ ਗਤੀ ਨਾਲ ਪਹਾੜੇ ਪੜ੍ਹ ਕੇ ਇੱਕ ਨਵਾਂ ਇੰਡੀਆ ਬੁੱਕ […]
ਕੇਸ ਹਾਰਨ ਦਾ ਰਿਕਾਰਡ ਕਾਇਮ ਕਰ ਰਹੀ ਐ ਸਰਕਾਰ, ਹੁਣ ਡੀ.ਜੀ.ਪੀ. ਦਾ ਕੇਸ ਵੀ ਹਾਰੀ
Published On
By Sach Kahoon Punjabi Desk
government | ਹੁਣ ਅਤੁਲ ਨੰਦਾ ਦੁਆਲੇ ਹੋਏ ਬਾਜਵਾ ਹਟਾਉਣ ਲਈ ਕਿਹਾ ਸੁਰੇਸ਼ ਕੁਮਾਰ ਦਾ ਕੇਸ ਹਾਰਨ ਤੋਂ ਬਾਅਦ ਡੀਜੀਪੀ ਦਾ ਵੀ ਕੇਸ ਹਾਰੇ ਨੰਦਾ, ਇੱਕ ਵੀ ਕੇਸ ਨਹੀਂ ਜਿੱਤੇ : ਬਾਜਵਾ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਉੱਚ ਅਦਾਲਤਾਂ ਵਿੱਚ ਜਿਆਦਾ ਕੇਸ ਹਾਰਨ ਵਿੱਚ ਰਿਕਾਰਡ ਬਣਾਉਣ ਵਿੱਚ ਲਗੀ ਹੋਈ ਹੈ। ਇੱਕ ਕੇਸ ਤੋਂ ਬਾਅਦ ਇੱਕ ਕੇਸ […]
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ
Published On
By Sach Kahoon Punjabi Desk
ਮਹਿੰਗਾਈ ਤੋੜਿਆ ਰਿਕਾਰਡ, ਗਰੀਬੀ ਤੋੜਿਆ ਲੱਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ। ਆਮ ਲੋਕਾਂ ਦਾ ਜੀਵਨ-ਨਿਬਾਹ ਔਖਾ ਹੁੰਦਾ ਜਾ ਰਿਹੈ ਜਿਹੜੀ ਚੀਜ਼ ਕਦੇ ਟਕੇ ਵਿਚ ਮਿਲਦੀ ਸੀ, ਉਹ ਅੱਜ ਸੌ, ਹਜ਼ਾਰ ਤੇ ਪਤਾ ਨਹੀਂ ਕਿੰਨਾ ਮੁੱਲ ਫੜ੍ਹ ਗਈ ਹੈ। ਭਾਰਤੀ ਰੁਪਏ ਦੀ ਕੀਮਤ ਅਮਰੀਕਾ ਦੇ ਡਾਲਰ ਤੋਂ ਘੱਟ ਹੈ, ਐਪਰ ਗੰਢੇ ਦੀ ਕੀਮਤ […]
ਸੈਰੇਨਾ-ਆਂਦ੍ਰੇਸਕੂ ਦਰਮਿਆਨ ਹੋਵੇਗਾ ਖ਼ਿਤਾਬੀ ਮੁਕਾਬਲਾਸੈਰੇਨਾ 24 ਗ੍ਰੈਂਡ ਸਲੇਮ ਖ਼ਿਤਾਬ ਦੇ ਰਿਕਾਰਡ ਤੋਂ ਇੱਕ ਕਦਮ ਦੂਰ
Published On
By Sach Kahoon Punjabi Desk
6 ਵਾਰ ਜਿੱਤ ਚੁੱਕੀ ਹੈ ਸੈਰੇਨਾ ਯੂਸ ਓਪਨ ਦਾ ਖਿਤਾਬ | Grand Slam Tournament ਪਹਿਲਾਂ ਗ੍ਰੈਂਡਸਲੇਮ ਜਿੱਤਣ ਉੱਤਰੇਗੀ ਕੈਨੇਡਾ ਖਿਡਾਰੀ ਆਂਦ੍ਰੇਸਕੂ ਨਿਊਯਾਰਕ (ਏਜੰਸੀ)। 23 ਵਾਰ ਦੀ ਗ੍ਰੈਂਡ ਸਲੇਮ ਜੇਤੂ ਅਮਰੀਕਾ ਦੀ ਸੇਰੇਨਾ ਵਿਲੀਅਮਸ ਤੇ 15ਵੀਂ ਰੈਕਿੰਗ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਸੈਮੀਫਾਈਨਲ ਦੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਆਖਰੀ ਗ੍ਰੈਂਡ ਸਲੇਮ ਯੂਐਸ ਓਪਨ ਦੇ ਫਾਈਨਲ […]
ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸਾਧ-ਸੰਗਤ ਦੇ ਇਕੱਠ ਨੇ ਤੋੜੇ ਰਿਕਾਰਡ
Published On
By Sach Kahoon Punjabi Desk
ਜ਼ਿਲ੍ਹਾ ਪੱਧਰੀ ਨਾਮ ਚਰਚਾ ’ਚ ਹੁੰਮ-ਹੁਮਾ ਕੇ ਪੁੱਜੀ ਸਾਧ-ਸੰਗਤ | Dera Sacha Sauda ਸਲਾਬਤਪੁਰਾ (ਸੁਰਿੰਦਰ ਪਾਲ)। ਅੱਤ ਦੀ ਗਰਮੀ ਤੇ ਹੁੰਮਸ ਦੇ ਬਾਵਜ਼ੂਦ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (ਬਠਿੰਡਾ) ਵਿਖੇ ਸਾਧ-ਸੰਗਤ ਦੇ ਠਾਠਾਂ ਮਾਰਦੇ ਇਕੱਠ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਸਬੰਧੀ […]
ਪੰਜਾਬ ਨੂੰ ਪਹਿਲੀ ਵਾਰ ਖੱਡਾਂ ਦੀ ਈ-ਨੀਲਾਮੀ ਤੋਂ ਰਿਕਾਰਡ ਕਮਾਈ
Published On
By Sach Kahoon Punjabi Desk
ਕੁੱਲ 7 ‘ਚੋਂ 6 ਕਲੱਸਟਰਾਂ ਤੋਂ ਕਮਾਏ 274.75 ਕਰੋੜ ਰੁਪਏ ਮੋਹਾਲੀ ਕਲੱਸਟਰ ਦੀ ਈ-ਨੀਲਾਮੀ ਬਾਕੀ ਪੰਜਾਬ ਸਰਕਾਰ ਨੂੰ ਖਣਨ ਤੋਂ ਰਿਕਾਰਡ ਕਮਾਈ ਦੀ ਉਮੀਦ ਸੱਚ ਕਹੂੰ ਨਿਊਜ਼, ਚੰਡੀਗੜ੍ਹ ਪੰਜਾਬ ਸਰਕਾਰ ਨੂੰ ਕੁੱਲ 7 ਖਣਨ ਕਲੱਸਟਰਾਂ ‘ਚੋਂ 6 ਕਲੱਸਟਰਾਂ ਦੀ ਈ-ਨੀਲਾਮੀ ਤੋਂ 274.75 ਕਰੋੜ ਰੁਪਏ ਦੀ ਆਮਦਨ ਹੋਈ ਹੈ। ਮੋਹਾਲੀ ਕਲੱਸਟਰ ਦੀ ਨੀਲਾਮੀ ਹੋਣੀ ਹਾਲੇ ਬਾਕੀ […]
ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੇ ਪਹਿਲੇ ਦਿਨ ਹੀ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ
Published On
By Sach Kahoon Punjabi Desk
ਬਿਜਲੀ ਦੀ ਮੰਗ 11,114 ਮੈਗਾਵਾਟ ‘ਤੇ ਪੁੱਜੀ, 1900 ਮੈਗਾਵਾਟ ਦਾ ਹੋਇਆ ਵਾਧਾ ਪਾਵਰਕੌਮ ਨੇ ਆਪਣੇ ਸਰਕਾਰੀ ਥਰਮਲਾਂ ਦੇ ਯੂਨਿਟਾਂ ਨੂੰ ਭਖਾਇਆ ਖੁਸ਼ਵੀਰ ਸਿੰਘ ਤੂਰ, ਪਟਿਆਲਾ ਪਾਵਰਕੌਮ ਵੱਲੋਂ ਟਿਊਬਵੈੱਲਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬਿਜਲੀ ਦੀ ਮੰਗ ਅੱਜ 11,114 ਮੈਗਾਵਾਟ ‘ਤੇ ਪੁੱਜ […]
ਬ੍ਰਹਮ ਮਹਿੰਦਰਾ ਦੇ ਬਿਆਨ ਦਰਜ, ਜਲਦ ਤਲਬ ਹੋਣਗੇ ਸੁਖਬੀਰ ਬਾਦਲ
Published On
By Sach Kahoon Punjabi Desk
ਸੁਖਬੀਰ ਬਾਦਲ ‘ਤੇ ਸਦਨ ਨੂੰ ਗੁਮਰਾਹ ਕਰਨ ਤੇ ਸਪੀਕਰ ਰਾਣਾ ਕੇ. ਪੀ. ਸਿੰਘ ਖ਼ਿਲਾਫ਼ ਗਲਤ ਚੰਡੀਗੜ੍ਹ, |ਆਉਣ ਵਾਲੇ ਦਿਨਾਂ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀਆਂ ਦਿੱਕਤਾਂ ਵਧ ਸਕਦੀਆਂ ਹਨ, ਕਿਉਂਕਿ ਪੰਜਾਬ ਵਿਧਾਨ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸੁਖਬੀਰ ਬਾਦਲ ਖ਼ਿਲਾਫ਼ ਆਈ ਸ਼ਿਕਾਇਤ ‘ਤੇ ਕਾਰਵਾਈ ਉਲੀਕ ਦਿੱਤੀ ਹੈ। ਸ਼ੁੱਕਰਵਾਰ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ […]
ਮਿਲਿੰਦ ਦਾ ਮਿਜੋਰਮ ਵਿਰੁੱਧ ਵੀ ਸੈਂਕੜਾ, ਸ਼ਾਮਲ ਹੋਏ ਰਿਕਾਰਡ ਬੁਕ ‘ਚ
Published On
By Sach Kahoon Punjabi Desk
ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ ਨਵੀਂ ਦਿੱਲੀ, 15 ਦਸੰਬਰ ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 […]
ਪੰਤ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ, ਤੋੜਨੋਂ ਖੁੰਝੇ
Published On
By Sach Kahoon Punjabi Desk
ਮੈਚ ਂਚ 11 ਕੈਚ ਲੈਣ ਵਾਲੇ ਵਿਸ਼ਵ ਦੇ ਤੀਸਰੇ ਵਿਕਟਕੀਪਰ ਬਣੇ ਐਡੀਲੇਡ, 10 ਦਸੰਬਰ ਐਡੀਲੇਡ ਟੈਸਟ ‘ਚ ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਆਪਣੇ ਕਰੀਅਰ ਦੇ ਛੇਵੇਂ ਟੈਸਟ ‘ਚ ਕੁੱਲ 11 ਕੈਚ ਲਏ ਅਤੇ ਇਸ ਦੇ ਨਾਲ ਉਹਨਾਂ ਜੈਕ ਰਸੇਲ ਅਤੇ ਏਬੀ ਡਿਵਿਲਿਅਰਜ਼ ਦੇ ਇੱਕ ਮੈਚ ‘ਚ 11 ਕੈਚ ਲੈਣ ਦੇ ਵਿਸ਼ਵ ਰਿਕਾਰਡ […]
ਯਾਸਿਰ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ
Published On
By Sach Kahoon Punjabi Desk
ਸਭ ਤੋਂ ਘੱਟ ਟੈਸਟ ‘ਚ ਲਈਆਂ 200 ਵਿਕਟਾਂ ਆਸਟਰੇਲੀਆ ਦੇ ਕਲੇਰੇਂਸ ਵਿਕਟਰ ਦਾ 36 ਟੈਸਟ ‘ਚ 200 ਵਿਕਟਾਂ ਦਾ ਰਿਕਾਰਡ ਤੋੜਿਆ 17 ਟੈਸਟ ‘ਚ 100 ਵਿਕਟਾਂ ਲਈਆਂ ਸਨ ਅਬੁ ਧਾਬੀ, 6 ਦਸੰਬਰ ਪਾਕਿਸਤਾਨ ਦੇ ਯਾਸਿਰ ਸ਼ਾਹ ਨੇ ਟੈਸਟ ‘ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ ਉਹ ਸਭ ਤੋਂ ਘੱਟ 33 ਟੈਸਟ ‘ਚ […]
ਸੁਪਰ ਮੈਰੀ ਫਾਈਨਲ ‘ਚ,ਚੈਂਪੀਅਨਸਿਪ ਦੇ ਇਤਿਹਾਸ ‘ਚ ਰਿਕਾਰਡ ਛੇਵੇਂ ਖ਼ਿਤਾਬ ਤੋਂ ਇੱਕ ਪੰਚ ਦੂਰ
Published On
By Sach Kahoon Punjabi Desk
ਕੋਰੀਆ ਦੀ ਕਿਮ ਨੂੰ ਹਰਾਇਆ ਨਵੀਂ ਦਿੱਲੀ, 22 ਨਵੰਬਰ ਭਾਰਤ ਦੀ ਸੁਪਰ ਮੁੱਕੇਬਾਜ਼ ਐਮਸੀ ਮੈਰੀਕਾਮ ਨੇ ਆਪਣਾ ਵਿਸਫੋਟਕ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਹਿਆਂਗ ਮੀ ਕਿਮ ਨੂੰ 5-0 ਨਾਲ ਹਰਾ ਕੇ ਆਈਬਾ ਵਿਸ਼ਵ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ 45-48 ਕਿਗ੍ਰਾ ਲਾਈਟ ਫਲਾਈ ਵੇਟ ਵਰਗ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਖ਼ਚਾਖਚ ਭਰਿਆ ਇੰਦਰਾ ਗਾਂਧੀ […]
