Rakesh Tikait

Farmers Mahapanchayat: ਟੋਹਾਣਾ ’ਚ ਹੋਈ ਕਿਸਾਨ ਮਹਾਂਪੰਚਾਇਤ ’ਚ ਰਾਕੇਸ਼ ਟਿਕੈਤ ਪੁੱਜੇ

ਕੇਂਦਰ ਸਰਕਾਰ ਦੁਬਾਰਾ ਕਾਨੂੰਨ ਲਿਆਉਣ ਦੀ ਤਿਆਰੀ ’ਚ : ਟਿਕੈਤ Farmers Mahapanchayat: (ਸੁਰਿੰਦਰ ਸਮੈਣ) ਟੋਹਾਣਾ। ਟੋਹਾਨਾ ’ਚ ਕਿਸਾਨ ਮਹਾਂਪੰਚਾਇਤ ’ਚ ਪੁੱਜੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀ ਟੋਹਾਨਾ ਪੰਚਾਇਤ ਅਤੇ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਕੋਈ ਸਬੰਧ ਨਹੀਂ ਹੈ ਕਿਉਂਕਿ ਇਹ ਮਹਾਂਪੰਚਾਇਤ ਹੈ ਬਾਰਡਰ ’ਤੇ ਅੰਦੋਲਨ 10-11 ਮਹੀਨਿਆਂ ਤੋਂ ਚੱਲ […]
ਦੇਸ਼  ਪੰਜਾਬ  Breaking News  ਖੇਤੀਬਾੜੀ  ਸੂਬੇ  ਖਾਸ ਖਬਰ 

Rakesh Tikait: ਖਨੌਰੀ ਬਾਰਡਰ ’ਤੇ ਪਹੁੰਚੇ ਰਾਕੇਸ਼ ਟਿਕੈਤ, ਆਖ ਦਿੱਤੀ ਇਹ ਵੱਡੀ ਗੱਲ

Rakesh Tikait: ਖਨੌਰੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 18ਵੇਂ ਦਿਨ ਵੀ ਜਾਰੀ ਹੈ ਅਤੇ ਉਹਨਾਂ ਦੀ ਸਿਹਤ ਕਾਫੀ ਡਾਊਨ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੀ ਹੁਣ ਡੱਲੇਵਾਲ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅੱਜ SKM ਆਗੂ ਰਾਕੇਸ਼ ਟਿਕੈਤ ਡੱਲੇਵਾਲ ਨੂੰ ਮਿਲਣ ਲਈ ਪਹੁੰਚੇ। ਇੱਥੇ ਉਨ੍ਹਾਂ ਦੀ ਮੁਲਾਕਾਤ ਡੱਲੇਵਾਲ ਨਾਲ ਹੋਈ। […]
ਦੇਸ਼  ਪੰਜਾਬ  Breaking News  ਖਾਸ ਖਬਰ 

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ

ਕਿਹਾ, ਸੱਚ ਕਹੂੰ ਜਨ-ਜਨ ਤੱਕ ਪਹੁੰਚੇ (Rakesh Tikait) (ਸੱਚ ਕਹੂੰ ਨਿਊਜ਼) ਸਰਸਾ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ (Rakesh Tikait)  ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸੱਚ ਕਹੂੰ ਅਖਬਾਰ ਹਿੰਦੀ ਤੇ ਪੰਜਾਬੀ ’ਚ ਛਪਦਾ ਹੈ ਤੇ ਉਸ ਨੂੰ ਪੂਰੇ 21 […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਪੁਲਿਸ-ਕਿਸਾਨਾਂ ’ਚ ਝੜਪ, ਕਿਸਾਨ ਹਿਰਾਸਤ ’ਚ, ਟਿਕੈਤ ਨੇ ਕਿਹਾ, ਹੁਣ ਦੇਸ਼ ’ਚ ਹੋਵੇਗਾ ਵੱਡਾ ਅੰਦੋਲਨ

ਕਰਨਾਲ। ਬੀਤੇ ਦਿਨ ਸ਼ਾਹਬਾਦ ’ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ (Farmers Protest) ਦੇ ਵਿਰੋਧ ’ਚ ਕਿਸਾਨ ਕਰਨਾਲ ਦੇ ਬਸਤਾਡਾ ਟੋਲ ’ਤੇ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਕਿਸਾਨ ਨੇਤਾਵਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਸੂਰਜਮੁਖੀ ਦੇ ਐਮਐਸਪੀ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਟੋਲ ਫ਼੍ਰੀ ਕੀਤਾ ਜਾਵੇਗਾ। ਉਕਤ ਕਿਸਾਨਾਂ […]
ਦੇਸ਼  Breaking News  ਹਰਿਆਣਾ  ਖਾਸ ਖਬਰ 

Wrestlers Protests: ਪਹਿਲਵਾਨਾਂ ਦੇ ਸਮਰੱਥਨ ’ਚ ਕੁਰੂਕਸ਼ੇਤਰ ਮਹਾਂਪੰਚਾਇਤ ਦਾ ਵੱਡਾ ਫੈਸਲਾ

ਬ੍ਰਿਜ ਭੂਸ਼ਣ ਨੂੰ 9 ਜੂਨ ਤੱਕ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ : ਟਿਕੈਤ (ਦੇਵੀਲਾਲ ਬਾਰਨਾ) ਕੁਰੂਕਸ਼ੇਤਰ। ਮਹਿਲਾ ਖਿਡਾਰਨਾਂ ਦੇ ਪੱਖ ’ਚ ਖਾਪਾਂ ਤੇ ਵੱਖ-ਵੱਖ ਸੰਗਠਨਾਂ ਦੀ ਕੁਰੂਕਸ਼ੇਤਰ ਦੀ ਜਾਟ ਧਰਮਾਸ਼ਾਲਾ ’ਚ ਮਹਾਂਪੰਚਾਇਤ ਨੇ ਫੈਸਲਾ ਲਿਆ ਗਿਆ ਹੈ ਕਿ 9 ਜੂਨ ਤੱਕ ਜੇਕਰ ਬ੍ਰਿਜਭੂਸ਼ਣ ਸ਼ਰਨ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ 

ਰਾਕੇਸ਼ ਟਿਕੈਤ ਦਾ ਦਾਅਵਾ, ਫਿਰ ਹੋਵੇਗਾ ਅੰਦੋਲਨ

ਰਾਕੇਸ਼ ਟਿਕੈਤ ਦਾ ਦਾਅਵਾ, ਫਿਰ ਹੋਵੇਗਾ ਅੰਦੋਲਨ ਨਵੀਂ ਦਿੱਲੀ। ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ 2024 ਤੋਂ ਪਹਿਲਾਂ ਜਾਂ ਬਾਅਦ ਵਿੱਚ ਇੱਕ ਵੱਡਾ ਜਨ ਅੰਦੋਲਨ ਹੋਵੇਗਾ। ਦਰਅਸਲ, ਰਾਕੇਸ਼ ਟਿਕੈਤ ਬਸਤੀ ਕਸਬੇ ਦੇ ਮੁੰਡਰਵਾ ਵਿੱਚ ਆਯੋਜਿਤ ਸ਼ਹੀਦ ਕਿਸਾਨ ਮੇਲੇ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ […]
ਦੇਸ਼  Breaking News 

ਕਿਸਾਨ ਆਗੂ ਰਾਕੇਸ਼ ਟਿਕੈਤ ‘ਤੇ ਸੁੱਟੀ ਸਿਆਹੀ

ਟਿਕੈਤ (Rakesh Tikait)ਨੇ ਕਿਹਾ, ਇਹ ਸਰਕਾਰ ਦੀ ਸਾਜ਼ਿਸ਼ (ਸੱਚ ਕਹੂੰ ਨਿਊਜ਼) ਕਰਨਾਟਕ। ਭਾਰਤੀ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ’ਤੇ ਇੱਕ ਵਿਅਕਤੀ ਨੇ ਕਾਲੀ ਸਿਆਹੀ ਸੁੱਟੀ ਦਿੱਤੀ। ਇਹ ਘਟਨਾ ਬੰਗਲੁਰੂ ਪ੍ਰੈਸ ਕਲੱਬ ਦੀ ਹੈ। ਜਦੋਂ ਰਾਕੇਸ਼ ਟਿਕੈਤ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਵਿਅਕਤੀ ਨੇ ਰਾਕੇਸ਼ ਟਿਕੈਤ ਦੇ ਮੂੰਹ ਤੇ ਸਿਆਹੀ ਸੁੱਟੀ […]
ਦੇਸ਼  Breaking News  ਖਾਸ ਖਬਰ 

ਕੇਂਦਰ ਦੀ ਝੋਨਾ ਨੀਤੀ ਖ਼ਿਲਾਫ਼ ਕੇਸੀਆਰ ਦਾ ਦਿੱਲੀ ਵਿੱਚ ਅੰਦੋਲਨ, ਸ਼ਾਮਲ ਹੋਏ ਟਿਕੈਤ

ਕੇਂਦਰ ਦੀ ਝੋਨਾ ਨੀਤੀ ਖ਼ਿਲਾਫ਼ ਕੇਸੀਆਰ ਦਾ ਦਿੱਲੀ ਵਿੱਚ ਅੰਦੋਲਨ, ਸ਼ਾਮਲ ਹੋਏ ਟਿਕੈਤ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕੇਂਦਰ ਸਰਕਾਰ ਦੀ ਝੋਨਾ ਖਰੀਦ ਨੀਤੀ ਖਿਲਾਫ ਸੋਮਵਾਰ ਨੂੰ ਦਿੱਲੀ ‘ਚ ਧਰਨਾ ਦਿੱਤਾ, ਜਿਸ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ। ਰਾਓ ਨੇ ਕੇਂਦਰ ਨੂੰ ਹਾੜੀ ਦੇ ਸੀਜ਼ਨ […]
ਦੇਸ਼  Breaking News  ਖਾਸ ਖਬਰ 

ਕਿਸਾਨ ਮਹਾਂਪੰਚਾਇਤ ‘ਚ ਹੋਵੇਗਾ ਅੱਗੇ ਦੀ ਰਣਨੀਤੀ ਦਾ ਫੈਸਲਾ : ਰਾਕੇਸ਼ ਟਿਕੈਤ

ਕਿਸਾਨ ਮਹਾਂਪੰਚਾਇਤ ‘ਚ ਹੋਵੇਗਾ ਅੱਗੇ ਦੀ ਰਣਨੀਤੀ ਦਾ ਫੈਸਲਾ ਲਖਨਊ (ਏਜੰਸੀ)। ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਲਖਨਊ ਵਿੱਚ ਆਯੋਜਿਤ ਕਿਸਾਨ ਮਹਾਪੰਚਾਇਤ ਵਿੱਚ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਆਯੋਜਿਤ ਕਿਸਾਨ ਮਹਾਂਪੰਚਾਇਤ ਵਿੱਚ ਹਿੱਸਾ ਲੈਣ ਲਈ ਇੱਥੇ ਪੁੱਜੇ ਭਾਰਤੀ ਕਿਸਾਨ ਯੂਨੀਅਨ […]
ਦੇਸ਼  Breaking News 

ਸੰਸਦ ‘ਚ ਕਾਨੂੰਨ ਨੂੰ ਰੱਦ ਹੋਣ ਤੱਕ ਅੰਦੋਲਨ ਵਾਪਸ ਨਹੀਂ ਲਵਾਂਗੇ : ਟਿਕੈਤ

ਟਵੀਟਰ ‘ਤੇ ਪ੍ਰਤੀਕਿਰਿਆਵਾਂ ਦੀ ਲੱਗੀ ਝੜੀ ਨਵੀਂ ਦਿੱਲੀ। ਪ੍ਰਕਾਸ਼ ਪੁਰਬ ਮੌਕੇ ਪੀਐਮ ਮੋਦੀ ਨੇ ਆਖਰਕਾਰ ਕਿਸਾਨਾਂ ਦੀ ਮੰਗ ਮੰਨ ਲਈ। ਕੇਂਦਰ ਸਰਕਾਰ ਨੇ ਪਿਛਲੇ ਇੱਕ ਸਾਲ ਤੋਂ ਕਿਸਾਨਾਂ ਦੇ ਅੰਦੋਲਨ ਦਾ ਕਾਰਨ ਬਣੇ ਤਿੰਨੋਂ ਨਵੇਂ ਖੇਤੀ ਕਾਨੂੰਨ ਵਾਪਸ ਲੈ ਲਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਇਹ ਵੱਡਾ ਐਲਾਨ ਕੀਤਾ। […]
ਦੇਸ਼  Breaking News 

ਲੋਕ ਵਿਰੋਧੀ ਫੈਸਲੇ ਲਿਆਉਣ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਿਖਾਉਣ ਸਬਕ: ਟਿਕੈਤ

ਲੋਕ ਵਿਰੋਧੀ ਫੈਸਲੇ ਲਿਆਉਣ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਿਖਾਉਣ ਸਬਕ: ਟਿਕੈਤ ਚੇਅਰਮੈਨ ਬਿਕਰਮ ਮੋਫਰ ਅਤੇ ਕਿਸਾਨਾਂ ਨੇ ਕੀਤਾ ਰਾਕੇਸ਼ ਟਿਕੈਤ ਦਾ ਸਰਦੂਲਗੜ੍ਹ ਪਹੁੰਚਣ ’ਤੇ ਸੁਆਗਤ (ਗੁਰਜੀਤ ਸ਼ੀਂਹ) ਸਰਦੂਲਗੜ੍ਹ। ਦਿੱਲੀ ਵਿਖੇ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ ਨੂੰ ਸਫ਼ਲ ਬਣਾਉਣ ਅਤੇ ਆਉਣ ਵਾਲੀਆਂ ਚੋਣਾਂ […]
ਪੰਜਾਬ  ਸੂਬੇ  ਖਾਸ ਖਬਰ 

ਰਾਕੇਸ਼ ਟਿਕੈਤ ਸਰਸਾ ਪਹੁੰਚੇ: ਕਿਸਾਨ ਐਸ ਪੀ ਦਫਤਰ ਦਾ ਕਰਨਗੇ ਘੇਰਾਓ

ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਆਗੂ ਵੀ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦੇ ਘਿਰਾਓ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਚੇਤਾਵਨੀ ਦਿੱਤੀ ਸੁਰੱਖਿਆ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅਰਧ ਸੈਨਿਕ ਬਲ ਸੁਰੱਖਿਆ ਵਿਚ ਤਾਇਨਾਤ ਕੀਤੇ ਜਾਣਗੇ। ਸਰਸਾ ਪੁਲਿਸ ਛਾਉਣੀ ਵਿਚ ਬਦਲ ਗਈ। ਡਰੋਨ ਕੈਮਰੇ ਅਤੇ ਸੀਸੀਟੀਵੀ ਦੀ ਨਿਗਰਾਨੀ ਕੀਤੀ ਜਾਏਗੀ। ਸੁਪਰਡੈਂਟ ਆਫ ਪੁਲਿਸ ਦਫ਼ਤਰ ਵਿਚ ਕਈ […]
Breaking News  ਹਰਿਆਣਾ