Raghuvar Das

ਜੋ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹ ਗਾਂ ਨੂੰ ਮਾਤਾ ਮੰਨਣ : ਰਘੂਵਰ ਦਾਸ

ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਇੱਕ ਇੰਟਰਵਿਊ ‘ਚ ਕਿਹਾ ਕੋਲਕਾਤਾ, (ਏਜੰਸੀ) ਝਾਰਖੰਡ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਕਿਹਾ ਕਿ ਜੋ ਲੋਕ ਭਾਰਤ ਨੂੰ ਆਪਣਾ ਦੇਸ਼ ਮੰਨਦੇ ਹਨ, ਉਹਨਾਂ ਨੂੰ ਗਾਂ ਨੂੰ ਮਾਂ ਰੂਪ ‘ਚ ਮੰਨਣਾ ਚਾਹੀਦਾ ਹੈ ਹਾਲਾਂਕਿ ਦਾਸ ਨੇ ਜ਼ੋਰ ਦੇ ਕੇ ਕਿਹਾ ਕਿ ਗਾਂ ਬਚਾਉਣ ਦੀ ਆੜ ‘ਚ ਹਿੰਸਾ ਨਹੀਂ […]
ਦੇਸ਼