Punjabi story

Punjabi Story: ਕਿਸਾਨ, ਸ਼ੇਰ ਤੇ ਲੰਗੜੀ ਗਾਂ ਦੀ ਸ਼ਾਨਦਾਰ ਕਹਾਣੀ, ਪੜ੍ਹੋ ਤੇ ਲਵੋ ਲਾਭ

ਕਿਸਾਨ, ਸ਼ੇਰ ਤੇ ਲੰਗੜੀ ਗਾਂ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਬੜੇ ਹੀ ਨੇਕ ਤੇ ਦਿਆਲੂ ਸੁਭਾਅ ਦਾ ਸੀ। ਉਸ ਦੀ ਜੰਗਲ ਦੇ ਨੇੜੇ ਖੇਤੀ ਵਾਲੀ ਜ਼ਮੀਨ ਸੀ ਤੇ ਕੁਝ ਮੱਝਾਂ ਰੱਖੀਆਂ ਹੋਈਆਂ ਸਨ। ਪਰ ਜੰਗਲੀ ਜਾਨਵਰਾਂ ਤੋਂ ਬਹੁਤ ਦੁਖੀ ਸੀ ਕਿਉਂਕਿ ਉਹ ਉਸ ਦੀ ਫਸਲ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ 

ਗਿੱਦੜ ਤੇ ਖਰਗੋਸ਼ (ਪੰਜਾਬੀ ਬਾਲ ਕਹਾਣੀ)

Punjabi Story: ਇੱਕ ਗਿੱਦੜ ਕਈ ਦਿਨਾਂ ਤੋਂ ਭੁੱਖਾ ਸੀ ਉਸ ਨੂੰ ਕੋਈ ਸ਼ਿਕਾਰ ਨਾ ਮਿਲਿਆ ਆਖ਼ਰ ਉਹ ਰਾਤ ਸਮੇਂ ਇੱਕ ਪਿੰਡ ’ਚ ਗਿਆ ਤੇ ਖਾਣ ਲਈ ਕੋਈ ਚੀਜ਼ ਲੱਭਣ ਲੱਗਾ ਪਰ ਬਦਕਿਸਮਤੀ ਨਾਲ ਸਾਰੇ ਪਿੰਡ ’ਚ ਟੱਕਰਾਂ ਮਾਰਨ ਦੇ ਬਾਵਜ਼ੂਦ ਵੀ ਉਸ ਨੂੰ ਖਾਣ ਲਈ ਕੁਝ ਵੀ ਨਸੀਬ ਨਾ ਹੋਇਆ। ਇੱਕ ਢੇਰ ਨੂੰ ਫਰੋਲਦਿਆਂ ਉਸ […]
ਬਾਲ ਕਹਾਣੀਆਂ 

ਮਾਂ ਦੀ ਮਮਤਾ (ਪੰਜਾਬੀ ਕਹਾਣੀ)

ਸਰਦੀਆਂ ਦੇ ਦਿਨ ਸਨ । ਆਪਣੇ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਭਰਾ ਬੈਠੇ ਆਪਣੀ ਜਾਇਦਾਦ ਦਾ ਪੱਕਾ ਬਟਵਾਰਾ ਕਰਨ ਲੱਗੇ ਭਾਵੇਂ ਕੱਚੇ ਬਟਵਾਰੇ ਤਹਿਤ ਸਭ ਦੀ ਕਬੀਲਦਾਰੀ ਅਲੱਗ-ਅਲੱਗ ਸੀ। ਸਾਰੀ ਜਾਇਦਾਦ ਦੇ ਹਿੱਸੇ ਵੰਡਣ ਲਈ ਸਾਰੇ ਭਰਾ ਇਸ ਗੱਲ ’ਤੇ ਸਹਿਮਤ ਸਨ ਕਿ ਦੂਜੇ ਕੰਨੀਂ ਭਿਣਕ ਨਹੀਂ ਪੈਣੀ ਚਾਹੀਦੀ। ਬਾਕੀ ਗੱਲ ਇਹ ਵੀ ਸੀ […]
ਕਹਾਣੀਆਂ  ਸਾਹਿਤ 

ਚੁੱਪ ਦੀ ਚੀਕ (ਪੰਜਾਬੀ ਕਹਾਣੀ)

Punjabi Story: ਵਿਹੜੇ ’ਚ ਬਹੁਕਰ ਮਾਰਦੀ ਬਿੰਦਰੀ ਦੇ ਅਚਾਨਕ ਕੰਨਾਂ ’ਚ ਨਿਆਣਿਆਂ ਦੀ ਆਵਾਜ਼ ਪਈ, ਸੁੰਦਰ ਮੁੰਦਰੀਏ, ਹੋ। ਤੇਰਾ ਕੌਣ ਵਿਚਾਰਾ, ਹੋ। … ਨਿਆਣੇ ਪੂਰਾ ਜ਼ੋਰ ਲਾ ਸੰਘ ਪਾੜਵੀਂ ਆਵਾਜ਼ ਵਿੱਚ ਲੋਹੜੀ ਦਾ ਗੀਤ ਗਾ ਰਹੇ ਸੀ। ਹੌਲੀ-ਹੌਲੀ ਇਹ ਆਵਾਜ਼ ਐਨ ਉਸਦੇ ਘਰ ਦੇ ਟੁੱਟੇ ਤਖ਼ਤੇ ਕੋਲ ਆ ਕੇ ਹੋਰ ਉੱਚੀ ਹੋ ਗਈ, ਟੁੱਟੀ ਤੇ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਇਕਲਾਪੇ ਦੀ ਤੁਲਨਾ

Punjabi Story: ਸੱਜਣ ਸਿੰਘ ਦੀ ਉਮਰ ਲਗਭਗ ਚੁਰਾਸੀ ਪਾਰ ਹੋ ਚੁੱਕੀ ਸੀ। ਉਸ ਦਾ ਮੰਜਾ ਕੋਠੀ ਦੇ ਇੱਕ ਸਿਰੇ ’ਤੇ ਬਣੇ ਕਮਰੇ ਵਿੱਚ ਸੀ, ਜਿੱਥੇ ਉਹ ਬੈਠ ਕੇ ਦਿਨ-ਰਾਤ ਸੋਚਦਾ ਰਹਿੰਦਾ। ਸਵੇਰੇ ਨਹਾਉਣ ਤੋਂ ਬਾਅਦ ਉਹ ਰੱਬ ਦਾ ਨਾਮ ਵੀ ਲੈਂਦਾ ਪਰ ਕਈ ਵਾਰ ਉਸਦਾ ਮਨ ਬਹੁਤ ਬੇਚੈਨ ਹੋ ਜਾਂਦਾ। ਉਹ ਆਪਣੇ ਛੋਟੇ ਪੁੱਤਰ ਨਾਲ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਸੁਚੱਜੀ-ਕੁਚੱਜੀ (ਇੱਕ ਪੰਜਾਬੀ ਕਹਾਣੀ)

‘‘ਪੁੱਤ, ਆ ਦਲਬੀਰੇ ਦੀ ਬਹੂ ਕਿਵੇਂ ਆਈ ਸੀ?’’ ਗੁਰਮੀਤ ਕੌਰ ਨੇ ਨੂੰਹ ਨੂੰ ਪੁੱਛਿਆ। ‘‘ਮੰਮੀ ਜੀ, ਬੱਸ ਐਵੇਂ ਈ ਆਈ ਸੀ’’ ਨੂੰਹ ਬੋਲੀ। ‘‘ਐਵੇਂ ਕਾਹਨੂੰ ਪੁੱਤ ਇਹ ਕਿਸੇ ਕੰਨੀ ਜਾਂਦੀ ਆ। ਘਰ ਪੱਟ ਜਨਾਨੀ ਆ, ਦੇਖ ਪੁੱਤ ਤੂੰ ਇਹਨੂੰ ਬਾਹਲਾ ਮੂੰਹ ਨਾ ਲਾਈਂ’’ ਗੁਰਮੀਤ ਨੇ ਖਰੀ ਗੱਲ ਈ ਨੂੰਹ ਨੂੰ ਕਹਿ ਦਿੱਤੀ। ‘‘ਨਹੀਂ, ਮੰਮੀ ਵਧੀਆ […]
Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਮੂਰਖ ਕੌਣ? (ਇੱਕ ਸ਼ਾਨਦਾਰ ਕਹਾਣੀ)

Punjabi Story: ਅੱਠ ਕੁ ਵਜੇ ਦਾ ਸਮਾਂ ਸੀ। ਮਜ਼ਦੂਰ ਗੋਰਾ ਸਿੰਘ ਮਾਸਟਰ ਰਵਿੰਦਰ ਸਿੰਘ ਕੋਲ ਆ ਗਿਆ। ਉਸ ਦੇ ਆਉਂਦੇ ਹੀ ਮਾਸਟਰ ਜੀ ਨੇ ਆਪਣੀ ਘਰਵਾਲੀ ਨੂੰ ਕਿਹਾ, ਗੋਰਾ ਆ ਗਿਆ ਚਾਹ ਬਣਾਓ.। ਕੁੱਝ ਸਮੇਂ ਬਾਅਦ ਚਾਹ ਆ ਗਈ । ਦੋਹੇਂ ਚਾਹ ਪੀਣ ਲੱਗ ਪਏ। ਚਾਹ ਪੀਣ ਤੋਂ ਬਾਅਦ ਗੋਰੇ ਨੇ ਮਾਸਟਰ ਜੀ ਨੂੰ ਪੁੱਛਿਆ […]
ਕਹਾਣੀਆਂ  ਸਾਹਿਤ 

ਗਲਤੀ ਦੀ ਸਜ਼ਾ (ਪੰਜਾਬੀ ਬਾਲ ਕਹਾਣੀ)

ਰਾਮੂ ਤੇ ਰਾਜੂ ਦੋਵੇਂ ਪੱਕੇ ਦੋਸਤ ਸਨ। ਉਹ ਖੇਡਣ ਲਈ ਅਕਸਰ ਇੱਕ ਦੂਜੇ ਦੇ ਘਰ ਜਾਦੇ ਰਹਿੰਦੇ। ਇਸ ਵਾਰ ਸਕੂਲ ’ਚ ਮਿਲੀਆਂ ਛੁੱਟੀਆਂ ਦਾ ਕੰਮ ਵੀ ਉਨ੍ਹਾਂ ਨੇ ਪਹਿਲਾਂ ਹੀ ਨਿਬੇੜ ਲਿਆ ਸੀ। ਇੱਕ ਦਿਨ ਜਦੋਂ ਰਾਮੂ ਰਾਜੂ ਦੇ ਘਰ ਵੱਲ ਜਾ ਰਿਹਾ ਸੀ ਤਾਂ ਉਸਨੇ ਦੂਰੋਂ ਹੀ ਰਾਜੂ ਨੂੰ ਹੱਥ ’ਚ ਗੁਲੇਲ ਫੜਕੇ ਪੰਛੀਆਂ […]
ਬਾਲ ਸਾਹਿਤ  ਬਾਲ ਕਹਾਣੀਆਂ 

Punjabi Story: ਮੇਰੀ ਲਾਡੋ (ਪੰਜਾਬੀ ਕਹਾਣੀ)

Punjabi Story: ਮੈਨੂੰ ਤਾਂ ਐਂ ਸੀ ਕਮਲੀ ਦਿਖਾਵੇ ਲਈ ਹੀ ਕਿਤਾਬਾਂ ਜੀਆਂ ਪੜ੍ਹੀ ਜਾਂਦੀ ਹੈ ਵੀ ਬਾਪੂ ਦਾ ਦਿਲ ਰਹਿ ਜਾਵੇਗਾ। ਪਰ ਇਸ ਨੇ ਤਾਂ ਡੇਢ ਸਾਲ ਵਿੱਚ ਹੀ ਦੋ ਸਾਲ ਦੀ ਪੜ੍ਹਾਈ ਕੈਨੇਡਾ ਵਿੱਚ ਵੀ ਪੂਰੀ ਕਰ ਮਾਰੀ। ਮੈਂ ਤਾਂ ਇਸ ਨੂੰ ਚੰਡੀਗੜ੍ਹ ਹੀ ਬੀਐੱਸਸੀ ਨਾਨ ਮੈਡੀਕਲ ਕਰਵਾਉਣਾ ਚਾਹੁੰਦਾ ਸੀ ਅਤੇ ਮੇਰੀ ਇੱਛਾ ਸੀ […]
ਕਹਾਣੀਆਂ  ਸਾਹਿਤ 

Punjabi story: ਢਿੱਡ ਦੀ ਭੁੱਖ (ਪੰਜਾਬੀ ਕਹਾਣੀ)

Punjabi story: ਸਰਦੀ ਆਪਣੇ ਜੋਬਨ ਤੇ ਛੜੱਪੇ ਮਾਰ ਮਾਰ ਚੜ੍ਹ ਰਹੀ ਸੀ। ਵਿਆਹਾਂ ਦੀ ਰੁੱਤ ਚੱਲਣ ਕਰਕੇ ਮੈਰਿਜ ਪੈਲੇਸਾਂ ਵਿੱਚ ਕੋਈ ਦਿਨ ਵੀ ਖਾਲੀ ਨਹੀਂ ਸੀ ਰਹਿੰਦਾ, ਜਿਸ ਦਿਨ ਕੋਈ ਸਾਦੀ ਨਾ ਹੋਵੇ। ਮੈਰਿਜ ਪੈਲਿਸ, ਵਿਆਂਦੜ ਲਾੜੀ ਵਾਂਗ ਸਜਾਏ ਹੋਏ ਰਹਿੰਦੇ ਸਨ। ਅੱਜ ਵੀ ਪੈਲਿਸ ਵਿੱਚ ਪੂਰੀ ਰੌਣਕ ਸੀ। ਲੋਕ ਖੁਸ਼ੀ ਖੁਸ਼ੀ ਮਿਠਾਈਆਂ ਖਾਣ ਦੀਆਂ, […]
ਕਹਾਣੀਆਂ  ਸਾਹਿਤ 

Punjabi Story: ਵੰਡ ਦੀ ਸੱਟ (ਕਹਾਣੀ)

Punjabi Story: ਫਤਿਹ ਸਿਹੁੰ ਨੇ ਆਪਣੇ ਗਲ ਵਿੱਚ ਪਾਈ ਹੋਈ ਫਤੂਹੀ ਨੂੰ ਲਾਹਿਆ। ਮੁੜ੍ਹਕੇ ਨਾਲ ਭਿੱਜੀ ਨੂੰ ਨਿਚੋੜ ਕੇ ਕੰਧ ਉੱਤੇ ਸੁੱਕਣੇ ਪਾ ਦਿੱਤਾ। ਇੰਨੇ ਨੂੰ ਜੀਤੀ ਨੇ ਗੁੜ ਦੇ ਸ਼ਰਬਤ ਦਾ ਭਰਿਆ ਗਲਾਸ ਬਾਪੂ ਨੂੰ ਫੜਾ ਦਿੱਤਾ। ‘‘ਬਾਪੂ ਜੀ ਅੱਜ ਤਾਂ ਗਰਮੀ ਕੁੱਝ ਜ਼ਿਆਦਾ ਹੀ ਜਾਪਦੀ ਹੈ। ਮੈਂ ਤੁਹਾਨੂੰ ਪਹਿਲਾਂ ਕਦੇ ਇੰਨੇ ਮੁੜ੍ਹਕੋ-ਮੁੜ੍ਹਕੀ ਹੋਏ […]
ਦੇਸ਼  Breaking News  ਖਾਸ ਖਬਰ  ਕਹਾਣੀਆਂ  ਸਾਹਿਤ 

Punjabi Story: ਘਰ ਦਾ ਰਖਵਾਲਾ

Punjabi Story: ਬਾਬੇ ਜੈਲੈ ਨੂੰ ਘਰ ਦਾ ਮੋਹਰੀ ਹੋਣ ਕਰਕੇ ਘਰ ਵਾਲੇ ਅਤੇ ਸ਼ਰੀਕੇ ਵਾਲੇ ਸਾਰੇ ਜੈਲਦਾਰ ਕਹਿ ਕੇ ਹੀ ਬੁਲਾਉਂਦੇ ਸਨ। ਦੇਖੋ-ਦੇਖੀ ਉਹ ਆਪਣੇ ਅਤੇ ਲਾਗਲੇ ਪਿੰਡਾਂ ਵਿੱਚ ਵੀ ਜੈਲਦਾਰ ਦੇ ਨਾਓਂ ਨਾਲ ਹੀ ਮਸ਼ਹੂਰ ਹੋ ਗਿਆ ਸੀ। ਨਵੀਂ ਪਨੀਰੀ ਤਾਂ ਇਹੀ ਸਮਝਦੀ ਸੀ ਕਿ ਬਾਬਾ ਜੈਲਾ ਸ਼ਾਇਦ ਜੈਲਦਾਰ ਹੀ ਰਿਹਾ ਹੋਣੈ ਜਵਾਨੀ ਪਹਿਰੇ। […]
ਕਹਾਣੀਆਂ  ਸਾਹਿਤ