Punjab State Teachers Alliance

ਪੰਜਾਬ ਰਾਜ ਅਧਿਆਪਕ ਗਠਜੋੜ ਤੇ ਨਰਸਿਂਗ ਸਟਾਫ 17 ਅਕਤੂਬਰ ਨੂੰ ਚਮਕੌਰ ਸਾਹਿਬ ਮੁੱਖ ਮੰਤਰੀ ਦੇ ਹਲਕੇ ਚ ਕਰਨਗੇ ਮਹਾਂ ਰੋਸ ਰੈਲੀ

ਮੰਗਾਂ ਲਈ 11,12 ,13 ਅਕਤੂਬਰ ਨੂੰ ਪੰਜਾਬ ਭਰ ਚ ਮੁੱਖ ਮੰਤਰੀ ਦੇ ਨਾਮ ਦਿੱਤੇ ਜਾਣਗੇ ਰੋਸ ਪੱਤਰ ਫਾਜ਼ਿਲਕਾ (ਰਜਨੀਸ਼ ਰਵੀ) ਪੰਜਾਬ ਰਾਜ ਅਧਿਆਪਕ ਗੱਠਜੋੜ ਜ਼ਿਲਾਂ ਫਾਜ਼ਿਲਕਾ ਦੇ ਆਗੂਆ, ਕੁਲਦੀਪ ਸਿੰਘ ਸੱਭਰਵਾਲ, ਦਪਿੰਦਰ ਢਿੱਲੋਂ, ਜਗਨੰਦਨ ਸਿੰਘ, ਧਰਮਿੰਦਰ ਗੁਪਤਾ,ਇਨਕਲਾਬ ਗਿੱਲ, ਕੁਲਦੀਪ ਗਰੋਵਰ,ਸਵਿਕਾਰ ਗਾਂਧੀ ਕਿਹਾ ਕਿ 17 ਅਕਤੂਬਰ ਨੂੰ ਅਧਿਆਪਕ ਗਠਜੋੜ ਵੱਲੋ ਮੁੱਖ ਮੰਤਰੀ ਪੰਜਾਬ ਦੇ ਹਲਕਾ ਚਮਕੌਰ […]
ਪੰਜਾਬ  Breaking News