Punjab Health News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Punjab Healthcare Scheme: 3 ਮਹੀਨਿਆਂ ’ਚ 30 ਲੱਖ ਪਰਿਵਾਰ ਜੋੜੇ, ਸਿਹਤ ਖੇਤਰ ’ਚ ਪੰਜਾਬ ਸਰਕਾਰ ਦਾ ਵੱਡਾ ਕਦਮ
Published On
By Sach Kahoon Punjabi Desk
ਰਿਕਾਰਡ ਸਮੇਂ ’ਚ 292 ਕਰੋੜ ਰੁਪਏ ਦੇ ਮੁਫ਼ਤ ਇਲਾਜ ਨੂੰ ਮਨਜ਼ੂਰੀ, ਲੱਖਾਂ ਪਰਿਵਾਰਾਂ ਨੂੰ ਅਸਲ ਵਿੱਤੀ ਰਾਹਤ ਪ੍ਰਦਾਨ ਕੀਤੀ : ਡਾ. ਬਲਬੀਰ ਸਿੰਘ | Punjab Healthcare Scheme ਤੇਜ਼ ਸ਼ੁਰੂਆਤ ਤੇ ਵਿਆਪਕ ਪਹੁੰਚ ਨਾਲ ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਸੂਬੇ ਭਰ ਵਿੱਚ ਸਿਹਤ ਸੰਭਾਲ ਪਹੁੰਚ ’ਚ ਅਹਿਮ ਬਦਲਾਅ ਕੀਤਾ : ਡਾ. ਬਲਬੀਰ […]
Punjab Health News: ਅਧਿਐਨ’ ਚ ਵੱਡਾ ਖੁਲਾਸਾ: ‘ਪੰਜਾਬ ਦੇ ਜ਼ਿਆਦਾਤਰ ਕਿਸ਼ੋਰਾਂ ’ਚ ਗੁੱਸੇ ਦਾ ਪੱਧਰ ਔਸਤ ਨਾਲੋਂ ਉੱਚਾ’
Published On
By Sach Kahoon Punjabi Desk
ਪੰਜਾਬੀ ’ਵਰਸਿਟੀ ਵਿਖੇ ਹੋਇਆ ਅਧਿਐਨ Punjab Health News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਵਿਚਲੇ ਕਿਸ਼ੋਰ ਉਮਰ ਲੜਕੇ-ਲੜਕੀਆਂ ’ਚ ਵਧ ਰਹੀ ਗੁੱਸੇਖੋਰੀ ਵਾਲੀ ਪ੍ਰਵਿਰਤੀ ਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ। ਯੂਨੀਵਰਸਿਟੀ ਦੇ ਸਿੱਖਿਆ ਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਖੋਜਾਰਥੀ ਡਾ. ਤਾਜਪ੍ਰੀਤ ਕੌਰ ਵੱਲੋਂ ਇਹ […]
Punjab Health News: ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ’ਚ ਤਾਇਨਾਤੀ ਲਈ ਡਾਕਟਰ ਨੂੰ ਦਿੱਤਾ ਨਿਯੁਕਤੀ ਪੱਤਰ
Published On
By Sach Kahoon Punjabi Desk
ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਸਰਕਾਰ ਵਚਨਬੱਧ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ Punjab Health News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਹਿਬ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ.ਅਰਵਿੰਦ ਪਾਲ ਸਿੰਘ ਨੇ ਆਮ ਆਦਮੀ ਕਲੀਨਿਕ ਅਮਲੋਹ ਵਿੱਚ ਤਾਇਨਾਤੀ ਲਈ ਨਵੇਂ ਡਾਕਟਰ ਨੂੰ ਨਿਯੁਕਤੀ ਪੱਤਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਰਵਿੰਦ ਪਾਲ ਸਿੰਘ ਨੇ […]
Dengue Cases In Punjab: ਡੇਂਗੂ ਪੰਜਾਬ ’ਚ ਇੱਕ ਵਾਰ ਮੁੜ ਪਸਾਰਨ ਲੱਗਾ ਪੈਰ
Published On
By Sach Kahoon Punjabi Desk
Dengue Cases In Punjab: ਡੇਂਗੂ ਦਾ ਕਹਿਰ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਾਰੀ ਵੀ ਪੂਰੇ ਪੰਜਾਬ ’ਚ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਤੇ ਨਿੱਜੀ ਲੈਬਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। 25 ਅਕਤੂਬਰ 2025 ਨੂੰ ਅੰਮ੍ਰਿਤਸਰ (146), ਗੁਰਦਾਸਪੁਰ (82), ਸੰਗਰੂਰ (35), ਤਰਨਤਾਰਨ (246), […]
Punjab Health News: ਵੱਡੀ ਖਬਰ, ਟੀਬੀ ਦੀ ਬਿਮਾਰੀ ਨੂੰ ਪਾਈ ਮਾਤ, ਇੱਕੋ ਪਰਿਵਾਰ ਦੇ 10 ਲੋਕ ਹੋਏ ਟੀਬੀ ਮੁਕਤ
Published On
By Sach Kahoon Punjabi Desk
Punjab Health News: ਸਿਹਤ ਵਿਭਾਗ ਵੱਲੋਂ ਜਾਗਰੂਕਤਾ ਅਤੇ ਇਲਾਜ ਦੀ ਕੀਤੀ ਉਦਾਹਰਣ ਪੇਸ਼ Punjab Health News: ਫਾਜ਼ਿਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਅਤੇ ਮਾਸ ਮੀਡੀਆ ਵਿੰਗ ਦੀ ਜਾਗਰੂਕਤਾ ਮੁਹਿੰਮ ਨੇ ਟੀਬੀ ਵਰਗੀ ਗੰਭੀਰ ਬਿਮਾਰੀ ਵਿਰੁੱਧ ਲੜਾਈ ਵਿੱਚ ਵੱਡੀ ਜਿੱਤ ਦਰਜ ਕੀਤੀ ਹੈ। ਖੂਈਖੇੜਾ ਬਲਾਕ ਦਾ ਇੱਕ […]
Health News: ਪੰਜਾਬ ਦੇ ਇਸ ਜ਼ਿਲ੍ਹੇ ’ਚ ਵੱਧ ਰਹੇ ਖਤਰਨਾਕ ਬਿਮਾਰੀ ਦੇ ਮਰੀਜ਼, ਘਰ-ਘਰ ਕੀਤੀ ਜਾ ਰਹੀ ਅਪੀਲ, ਜਾਣੋ…
Published On
By Sach Kahoon Punjabi Desk
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Health News: ਜ਼ਿਲ੍ਹੇ ’ਚ ਚਿਕਨਗੁਨੀਆ ਦੇ 2 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ 24 ਤੱਕ ਪਹੁੰਚ ਗਈ ਹੈ। ਇਸ ਦੌਰਾਨ, ‘ਹਰ ਸ਼ੁੱਕਰਵਾਰ ਡੇਂਗੂ ਅਤੇ ਜੰਗ’ ਮੁਹਿੰਮ ਤਹਿਤ, ਸਿਹਤ ਵਿਭਾਗ ਨੇ ਅੱਜ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੀ ਅਗਵਾਈ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ […]
Punjab Health News: ਟੀਬੀ ਦੀ ਰੋਕਥਾਮ ਤੇ ਇਲਾਜ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ
Published On
By Sach Kahoon Punjabi Desk
Punjab Health News: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਟੀ.ਬੀ. ਮੁਕਤ ਭਾਰਤ ਮਿਸ਼ਨ ਨੂੰ ਸਮਰਪਿਤ ਇਕ ਵਿਸ਼ੇਸ਼ ਤਰਬੀਅਤੀ ਕੈਂਪ ਟੀ ਬੀ ਅਲਰਟ ਇੰਡੀਆ’ (ਟੀਬੀ.ਏ.ਆਈ) ਅਤੇ ‘ਕਰਨਾਟਕ ਹੈਲਥ ਸੰਵਰਧਨ ਟਰੱਸਟ’ (ਕੇ.ਐੱਚ.ਪੀ.ਟੀ) ਦੇ ਸਹਿਯੋਗ ਨਾਲ ਸੀਐੱਚਸੀ ਫਿਰੋਜ਼ਸ਼ਾਹ ਵਿਚ ਕਰਵਾਇਆ ਗਿਆ। ਇਹ ਤਰਬੀਅਤ ‘ਇੰਟੀਗ੍ਰੇਟਡ ਮਿਜ਼ਰਜ਼ ਇਨ ਪ੍ਰੀਵੈਨਸ਼ਨ ਐਂਡ ਕੇਅਰ ਫੋਰ ਟੀ.ਬੀ. (ਇੰਪੈਕਟ) ਪ੍ਰਾਜੈਕਟ ਹੇਠ ਹੋਈ, ਜਿਸਦਾ ਮਕਸਦ ਟੀ.ਬੀ. ਤੋਂ […]
Punjab Health News: ‘ਮੈਂ ਬੱਚੀ ਦੇ ਇਲਾਜ ਲਈ ਕੁਰਲਾਉਂਦੀ ਰਹੀ, ਡਾਕਟਰ ਚਾਹ ਤੇ ਬਿਸਕੁਟਾਂ ’ਚ ਰੁੱਝੇ ਰਹੇ’
Published On
By Sach Kahoon Punjabi Desk
Punjab Health News: ਉਲਟੀਆਂ ਦਸਤ ਨਾਲ ਹੋਈਆਂ ਦੋ ਮੌਤਾਂ ਦੇ ਪਰਿਵਾਰ ਨੇ ਸਿਹਤ ਮੰਤਰੀ ਅੱਗੇ ਰੋਏ ਦੁਖੜੇ ਅਲੀਪੁਰ ਅਰਾਈਆਂ ਵਿਖੇ ਡਾਇਰੀਆ ਫੈਲਣ ਦੇ 56 ਮਾਮਲੇ ਆਏ ਸਾਹਮਣੇ | Punjab Health News ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੇ ਪਿੰਡ ਅਲੀਪੁਰ ਅਰਾਈਆਂ ਵਿਖੇ ਡਾਇਰੀਆ ਫੈਲਣ ਕਾਰਨ ਇੱਕੋ ਪਰਿਵਾਰ ਦੇ ਦੋ ਜਣਿਆਂ ਦੀ ਮੌਤ ਹੋ ਜਾਣ ਕਾਰਨ ਇਲਾਕੇ […]
World Hypertension Day: ਹਾਈਪਰਟੈਨਸ਼ਨ ਦੇ ਯੋਗ ਇਲਾਜ ਲਈ ਤੁਰੰਤ ਕਰੋ ਇਹ ਕੰਮ, ਮਾਹਿਰਾਂ ਨੇ ਦਿੱਤੀ ਸਲਾਹ
Published On
By Sach Kahoon Punjabi Desk
World Hypertension Day: ਹਾਈਪਰਟੈਨਸ਼ਨ ਦੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ : ਡਾ. ਰੇਖਾ ਭੱਟੀ World Hypertension Day: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਅਜੋਕੇ ਦੌਰ ਵਿੱਚ ਗੰਧਲੇ ਹੋਏ ਵਾਤਾਵਰਣ ਅਤੇ ਭੱਜ ਦੌੜ ਵਾਲੀ ਜਿੰਦਗੀ ਕਰਕੇ ਜਿਥੇ ਅਨੇਕਾਂ ਬਿਮਾਰੀਆਂ ਪੈਰ ਪਸਾਰ ਰਹੀਆਂ ਹਨ, ਉਥੇ ਮਨੁੱਖ ਹਾਈਪਰਟੈਨਸ਼ਨ ਤੇ ਡਿਪ੍ਰੈਸ਼ਨ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਿ਼ਕਾਰ ਹੋ ਰਿਹਾ […]
Punjab Health News: ਪ੍ਰਾਈਵੇਟ ਹਸਪਤਾਲਾਂ ਦੇ ਰੇਟਾਂ ’ਤੇ ਨਹੀਂ ਸਾਡਾ ਕੰਟਰੋਲ, ਕਿਉਂ ਆਖੀ ਸਿਹਤ ਮੰਤਰੀ ਨੇ ਇਹ ਗੱਲ
Published On
By Sach Kahoon Punjabi Desk
Punjab Health News: ਇੱਕ ਦਿਨ ਦਾ 10 ਹਜ਼ਾਰ ਰੁਪਏ ਤੱਕ ਖ਼ਰਚਾ ਲੈ ਲੈਂਦੇ ਹਨ ਪ੍ਰਾਈਵੇਟ ਹਸਪਤਾਲ ਪ੍ਰਬੰਧਕ ਪੰਜਾਬ ਦੇ ਸਿਹਤ ਮੰਤਰੀ ਨੇ ਪ੍ਰਾਈਵੇਟ ਹਸਪਤਾਲਾਂ ’ਤੇ ਕਾਰਵਾਈ ਕਰਨ ਤੋਂ ਕੀਤਾ ਇਨਕਾਰ | Punjab Health News Punjab Health News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਾਈਵੇਟ ਹਸਪਤਾਲਾਂ […]
Punjab Health News: ਸੂਬੇ ਦੇ ਨਸ਼ਾ ਛੁਡਾਊ ਕੇਂਦਰਾਂ ’ਚ 5 ਹਜ਼ਾਰ ਵਾਧੂ ਬਿਸਤਰਿਆਂ ਦਾ ਕੀਤਾ ਪ੍ਰਬੰਧ : ਸਿਹਤ ਮੰਤਰੀ
Published On
By Sach Kahoon Punjabi Desk
ਹਸਪਤਾਲਾਂ ਅੰਦਰ ਝਗੜਾ ਕਰਨ ਵਾਲਿਆਂ ਵਿਰੁੱਧ ਗੈਰ ਜ਼ਮਾਨਤੀ ਪਰਚੇ ਹੋਣਗੇ ਦਰਜ਼ ਹਰੇਕ Punjab Health News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਨਸ਼ਿਆਂ ਦੀ ਗ੍ਰਿਫਤ ਵਿੱਚ ਫਸੇ ਵਿਅਕਤੀਆਂ ਦਾ ਇਲਾਜ ਕਰਨ ਲਈ ਆਮ […]
Punjab Health News: ਸਿਹਤ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਹਸਪਤਾਲਾਂ ਦੇ ਰਜਿਸਟਰੇਸ਼ਨ ਕਾਊਂਟਰ ਖੁੱਲ੍ਹੇ ਸਵੇਰੇ 8.30 ਵਜੇ
Published On
By Sach Kahoon Punjabi Desk
ਸਿਵਲ ਸਰਜਨ ਨੇ ਰਜਿਸਟਰੇਸ਼ਨ ਕਾਊਂਟਰਾਂ ਦੀ ਕੀਤੀ ਚੈਕਿੰਗ | Punjab Health News Punjab Health News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ. ਹਿਤਿੰਦਰ ਕੌਰ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਹਸਪਤਾਲਾਂ ਦੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੋਲ੍ਹਣ ਲਈ ਕੀਤੀਆਂ ਹਦਾਇਤਾਂ […]
