Punjab Congress Dispute

Charanjit Singh Channi: ਬਰਿੰਦਰ ਢਿੱਲੋਂ-ਤਰਖਾਣ ਮਾਜਰਾ ਵਿਵਾਦ ’ਚ ਚੰਨੀ ਦੀ ਐਂਟਰੀ, ਬੋਲੇ, ਇੰਨੇ ਕਮਜ਼ੋਰ ਤਾਂ ਨਹੀਂ ਸੀ ਕਿ ਰੋਂਦੇ ਰਹਿੰਦੇ, ਦੋ-ਚਾਰ ਧਰ ਦਿੰਦੇ

ਪੰਜਾਬ ਕਾਂਗਰਸ ਵਿੱਚ ਬਰਿੰਦਰ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਤਰਖਾਣ ਮਾਜਰਾ ਵਿਚਕਾਰ ਚੱਲ ਰਿਹਾ ਵਿਵਾਦ ਹੁਣ ਹੋਰ ਭਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ।
ਪੰਜਾਬ  ਸੂਬੇ  ਖਾਸ ਖਬਰ