Prisoner
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Ludhiana News: ਪੇਸ਼ੀ ਦੌਰਾਨ ਮੁਲਾਜ਼ਮ ਦੀਆਂ ਅੱਖਾਂ ’ਚ ਰੇਤ ਪਾ ਕੇ ਮੁਲਜ਼ਮ ਹੋਇਆ ਰਫੂ ਚੱਕਰ
Published On
By Sach Kahoon Punjabi Desk
(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਮੁਲਜ਼ਮ ਅਦਾਲਤ ’ਚ ਪੇਸ਼ੀ ਦੌਰਾਨ ਮੁਲਾਜ਼ਮ ਦੇ ਅੱਖਾਂ ’ਚ ਰੇਤ ਪਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਲਾਜ਼ਮ ਮੁਲਜ਼ਮ ਨੂੰ ਅਸਲਾ ਐਕਟ ਦੇ ਇੱਕ ਮਾਮਲੇ ’ਚ ਪੇਸ਼ੀ ’ਤੇ ਲੈ ਕੇ ਆਏ ਸਨ। ਥਾਣਾ ਡਵੀਜ਼ਨ ਨੰਬਰ- 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਜਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਹੁਲ […]
ਬਠਿੰਡਾ ਤੋਂ ਪੇਸ਼ੀ ਭੁਗਤਾਉਣ ਲਿਆਂਦਾ ਹਵਾਲਾਤੀ ਹੱਥਕੜੀ ਖੁੱਲ੍ਹਵਾ ਕੇ ਹੋਇਆ ਫਰਾਰ
Published On
By Sach Kahoon Punjabi Desk
(ਸੁਖਜੀਤ ਮਾਨ) ਮਾਨਸਾ। ਜੋਗਾ ਦੇ ਪੁਲਿਸ ਥਾਣੇ ’ਚ ਧਾਰਾ 376 ਅਧੀਨ ਦਰਜ਼ ਮੁਕੱਦਮੇ ਦਾ ਮੁਲਜ਼ਮ, ਜੋ ਬਠਿੰਡਾ ਜੇਲ ’ਚ ਬੰਦ ਹੈ, ਅੱਜ ਪੇਸ਼ੀ ਭੁਗਤਣ ਉਪਰੰਤ ਵਾਪਸੀ ਮੌਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਵੱਲੋਂ ਕੀਤੀ ਭੱਜਦੌੜ ਦੇ ਬਾਵਜ਼ੂਦ ਉਸ ਨੂੰ ਮੁੜ ਕਾਬੂ ਨਹੀਂ ਕੀਤਾ ਜਾ ਸਕਿਆ। (Prisoner) ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ […]
ਲੁਧਿਆਣਾ ਕੇਂਦਰੀ ਜੇਲ੍ਹ ਦਾ ਕੈਦੀ ਪੀਜੀਆਈ ਤੋਂ ਫਰਾਰ
Published On
By Sach Kahoon Punjabi Desk
ਲੁਧਿਆਣਾ, ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼ ਸਥਾਨਕ ਕੇਂਦਰੀ ਜੇਲ੍ਹ ‘ਚ ਸਜ਼ਾ ਕੱਟ ਰਹੇ ਕੈਦੀ ਅਨਿਲ ਪਾਸਵਾਨ ਚੰਡੀਗੜ੍ਹ ਪੀਜੀਆਈ ਤੋਂ ਜੇਲ੍ਹ ਗਾਰਦ ਮੁਲਾਜ਼ਮਾਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਪੇਟ ‘ਚ ਪੱਥਰੀ ਦੇ ਦਰਦ ਦੀ ਸ਼ਿਕਾਇਤ ਹੋਣ ਕਾਰਨ ਇਸ ਨੂੰ ਸਥਾਨਕ ਸਿਵਲ ਹਸਪਤਾਲ ਨੇ ਪਟਿਆਲਾ ਦੇ ਰਜਿੰਦਰ ਹਸਪਤਾਲ ਭੇਜਿਆ ਸੀ, ਜਿੱਥੋਂ ਇਸ ਨੂੰ ਸ਼ੁੱਕਰਵਾਰ ਵਾਲੇ […]
ਕੇਂਦਰੀ ਜੇਲ੍ਹ ਅੰਦਰ ਕੈਦੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
Published On
By Sach Kahoon Punjabi Desk
ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ ਬਣਦੀ ਕਾਰਵਾਈ | Suicide ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ) ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਇੱਕ ਕੈਦੀ ਵੱਲੋਂ ਗਲ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਧਰ ਦੂਜੇ ਬੰਨ੍ਹੇ ਉਕਤ ਕੈਦੀ ਦੇ ਪਰਿਵਾਰ ਵੱਲੋਂ ਜੇਲ੍ਹ ਅੰਦਰ ਪੁਲਿਸ ‘ਤੇ ਕੁੱਟਮਾਰ ਦਾ ਦੋਸ਼ ਲਾਇਆ ਗਿਆ ਹੈ, […]
ਰੰਧਾਵਾ ਸਾਹਿਬ ਮੰਤਰੀ ਬਣਨ ਦੀ ਵਧਾਈ, ਕਪੂਰਥਲਾ ਜੇਲ੍ਹ ਚੋਂ ਬੋਲ ਰਿਹਾ ਹਾਂ ਕੈਦੀ
Published On
By Sach Kahoon Punjabi Desk
ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਜੇਲ ਵਿੱਚੋਂ ਕੈਦੀ ਫੋਨ ਕਰਕੇ ਦੇ ਰਹੇ ਹਨ ਵਧਾਈਆਂ ਕਪੂਰਥਲਾ ਜੇਲ੍ਹ ਸਣੇ 2 ਹੋਰ ਜੇਲ੍ਹਾਂ ਵਿੱਚੋਂ ਜੇਲ੍ਹ ਮੰਤਰੀ ਨੂੰ ਆਇਆ ਫੋਨ ਚੰਡੀਗੜ੍ਹ (ਅਸ਼ਵਨੀ ਚਾਵਲਾ)। ‘ਜੇਲ ਮੰਤਰੀ ਬਨਣ ‘ਤੇ ਰੰਧਾਵਾ ਸਾਹਿਬ ਤੁਹਾਨੂੰ ਵਧਾਈ ਹੋਵੇ’ ਇਹ ਵਧਾਈ ਕੋਈ ਵਿਧਾਇਕ ਜਾਂ ਫਿਰ ਆਮ ਵਿਅਕਤੀ ਨਹੀਂ, ਸਗੋਂ ਜੇਲ੍ਹ ‘ਚ ਬੰਦ ਕੈਦੀ ਆਪਣੇ ਮੋਬਾਇਲ ਫੋਨ […]
ਪਾਕਿਸਤਾਨੀ ਬਾਲ ਕੈਦੀ ਦੀ ਰਿਹਾਈ ਕਿਸੇ ਵੇਲੇ ਵੀ ਸੰਭਵ
Published On
By Sach Kahoon Punjabi Desk
ਫ਼ਰੀਦਕੋਟ (ਲਛਮਣ ਗੁਪਤਾ)।ਪਿਛਲੇ ਕਰੀਬ 7 ਮਹੀਨਿਆਂ ਤੋਂ ਫ਼ਰੀਦਕੋਟ ਦੇ ਬਾਲ ਸੁਧਾਰ ਘਰ ਵਿੱਚ ਨਜ਼ਰਬੰਦ ਗੂੰਗੇ-ਬੋਲੇ ਪਾਕਿਸਤਾਨੀ ਬੱਚੇ ਦੀ ਸ਼ਨਾਖਤ ਪੁਖ਼ਤਾ ਹੋ ਗਈ ਹੈ। 14 ਸਾਲਾ ਪਾਕਿਸਤਾਨੀ ਬੱਚੇ ਦਾ ਅਸਲ ਨਾਮ ਹੁਸੈਨ ਜਾਵੇਦ ਇਕਬਾਲ ਹੈ ਅਤੇ ਉਹ ਝੰਗੀਆਂ ਬਸਤੀ, ਰਿੰਗ ਰੋਡ, ਲਾਹੌਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਭਾਰਤੀ ਮੀਡੀਆ ਵਿੱਚ ਖਬਰਾਂ ਛਪਣ ਤੋਂ ਬਾਅਦ ਪਾਕਿਸਤਾਨੀ ਮੀਡੀਆ […]
ਕੇਂਦਰੀ ਜ਼ੇਲ੍ਹ ‘ਚ ਬੰਦ ਲੱਖੇ ਕੋਲੋਂ ਮੁੜ ਬਰਾਮਦ ਹੋਇਆ ਨਸ਼ੀਲਾ ਪਾਊਡਰ
Published On
By Sach Kahoon Punjabi Desk
ਪਹਿਲਾਂ ਵੀ ਹਵਾਲਾਤੀ ਲੱਖਾ ਸਿੰਘ ਕੋਲੋਂ ਬਰਾਮਦ ਕੀਤੀ ਗਈ ਸੀ ਅਫ਼ੀਮ ਤੇ ਸਮੈਕ ਸਤਪਾਲ ਥਿੰਦ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ‘ਚ ਹੋਏ ਦੋਹਰਾ ਕਤਲ ਕਾਂਡ ਦੇ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ‘ਚ ਬੰਦ ਲੱਖਾ ਸਿੰਘ ਕੋਲੋਂ ਫਿਰ ਤਲਾਸ਼ੀ ਦੌਰਾਨ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਸ ਤੋਂ ਪਹਿਲਾਂ 29 ਮਈ ਨੂੰ ਹਸਪਤਾਲ ‘ਚ ਦਾਖਲ ਹਵਾਲਾਤੀ ਲੱਖਾ ਸਿੰਘ ਪੁੱਤਰ ਚੰਨਣ […]
ਪੁਲਿਸ ਹਿਰਾਸਤ ‘ਚ ਕੈਦੀ ਦਾ ਗੋਲੀ ਮਾਰਕੇ ਕਤਲ, ਇੱਕ ਜ਼ਖਮੀ
Published On
By Sach Kahoon Punjabi Desk
ਅਦਾਲਤ ਕੰਪਲੈਕਸ ਨੇੜੇ ਗੋਹਾਣਾ ਰੋਡ ‘ਤੇ ਦਿੱਤਾ ਘਟਨਾ ਨੂੰ ਅੰਜ਼ਾਮ ਸੱਚ ਕਹੂੰ ਨਿਊਜ਼, ਜੀਂਦ: ਗੋਹਾਣਾ ਰੋਡ ‘ਤੇ ਸੋਮਵਾਰ ਦੁਪਹਿਰ ਨੂੰ ਅਦਾਲਤ ‘ਚੋਂ ਪੁਲਿਸ ਹਿਰਾਸਤ ‘ਚ ਪੇਸ਼ੀ ਭੁਗਤ ਕੇ ਆ ਰਹੇ ਮੁਲਜ਼ਮ ‘ਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ‘ਚ ਗੋਲੀ ਮੁਲਜ਼ਮ ਦੀ ਛਾਤੀ ‘ਚ ਜਾ ਲੱਗੀ ਤੇ ਉਸਦਾ ਸਾਥੀ ਛਰਰੇ ਲੱਗਣ ਨਾਲ ਜ਼ਖਮੀ ਹੋ […]
