Pride & Appreciation

ਡੀ.ਜੀ.ਪੀ. ਵੱਲੋਂ ਪੁਲੀਸ ਕਰਮੀਆਂ ਲਈ ਮਹੀਨਾਵਾਰ ‘ਮਾਣ ਤੇ ਪ੍ਰਸ਼ੰਸਾ’ ਸਕੀਮ ਦੀ ਸ਼ੁਰੂਆਤ

ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਕਰਮਚਾਰੀਆਂ ਲਈ ਕੀਤੀ ਸਕੀਮ ਦੀ ਸ਼ੁਰੂਆਤ ਚੰਡੀਗੜ, (ਅਸ਼ਵਨੀ ਚਾਵਲਾ)। ਬੇਮਿਸਾਲ ਸੇਵਾਵਾਂ ਨਿਭਾਉਣ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲੀਸ ਕਰਮੀਆਂ ਨੂੰ ਮਾਨਤਾ ਦੇਣ ਲਈ ਇੱਕ ਮਹੀਨਾਵਾਰ ‘ਮਾਣ ਤੇ ਪ੍ਰਸ਼ੰਸਾ’ (Pride & Appreciation) ਸਕੀਮ ਸ਼ੁਰੂ […]
ਦੇਸ਼  ਪੰਜਾਬ