Preventing Food Waste

ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ

ਭੋਜਨ ਦੀ ਬਰਬਾਦੀ ਰੋਕਣ ਦੀ ਵੰਗਾਰ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (ਯੂਐਨਈਪੀ) ਵੱਲੋਂ ਜਾਰੀ ਖਾਣੇ ਦੇ ਸੂਚਕ ਅੰਕ ਦੀ ਰਿਪੋਰਟ-2021 ਦਾ ਖੁਲਾਸਾ ਹੈਰਾਨ ਕਰਨ ਵਾਲਾ ਹੈ ਕਿ ਬੀਤੇ ਸਾਲ ਦੁਨੀਆ ਭਰ ’ਚ ਅੰਦਾਜਨ 93.10 ਕਰੋੜ ਟਨ ਖਾਣਾ ਬਰਬਾਦ ਹੋਇਆ ਤਾਂ ਸੰਸਾਰਿਕ ਰਿਪੋਰਟ ਮੁਤਾਬਿਕ ਇਸ ਦਾ 61 ਫੀਸਦੀ ਹਿੱਸਾ ਘਰਾਂ ’ਚੋਂ, 26 ਫੀਸਦੀ ਖੁਰਾਕ ਸੇਵਾਵਾਂ ਅਤੇ 13 […]
ਲੇਖ