pregabalin tablet

Health News: ਹੁਣ ਡਾਕਟਰ ਦੀ ਪਰਚੀ ਤੋਂ ਬਿਨਾ ਨਹੀਂ ਮਿਲੇਗੀ ਇਹ ਦਵਾਈ, ਮੈਡੀਕਲ ਸਟੋਰਾਂ ਨੂੰ ਵੀ ਰਿਕਾਰਡ ਰੱਖਣ ਦੇ ਆਦੇਸ਼ ਜਾਰੀ

ਪ੍ਰਚੂਨ ਵਿਕਰੇਤਾਵਾਂ ਅਤੇ ਕੈਮਿਸਟਾਂ ਨੂੰ ਦਵਾਈ ਵੇਚਣ ਅਤੇ ਲਿਖਣ ਵਾਲੇ ਡਾਕਟਰ ਦੇ ਪੂਰੇ ਵੇਰਵੇ (ਨਾਂਅ, ਪਤਾ ਅਤੇ ਖੁਰਾਕ) ਇੱਕ ਵੱਖਰੇ ਰਜਿਸਟਰ ਵਿੱਚ ਦਰਜ ਕਰਨ ਦੀ ਲੋੜ ਹੋਵੇਗੀ। ਇਸ ਦਵਾਈ ਦੀ ਪੈਕਿੰਗ ਲਈ ਲਾਲ ਰੰਗ ਵਿੱਚ ‘ਚੇਤਾਵਨੀ’ ਸਪਸ਼ਟ ਤੌਰ ’ਤੇ ਲਿਖਣਾ ਲਾਜ਼ਮੀ ਕੀਤਾ ਗਿਆ ਹੈ।
ਦੇਸ਼  ਖਾਸ ਖਬਰ  ਸਿਹਤ 
Ad Ad Ad