Prayagraj Crime News

Prayagraj Triple Murder: ਦਿਲ ਦਹਿਲਾ ਦੇਣ ਵਾਲੀ ਘਟਨਾ, ਇੱਕੋ ਪਰਿਵਾਰ ਦੇ 3 ਬਜ਼ੂਰਗਾਂ ਦਾ ਕਤਲ

ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ’ਚ ਇੱਕ ਵਾਰ ਫਿਰ ਇੱਕ ਸਮੂਹਿਕ ਕਤਲ ਨੇ ਸਨਸਨੀ ਮਚਾ ਦਿੱਤੀ ਹੈ। ਯਮੁਨਾਨਗਰ ਦੇ ਮੇਜਾ ਥਾਣਾ ਖੇਤਰ ਦੇ ਕੁੱਕੁਰਕਟਵਾ ਪਿੰਡ ’ਚ ਬੀਤੀ ਦੇਰ ਰਾਤ ਇੱਕ ਪਰਿਵਾਰ ਦੇ ਤਿੰਨ ਬਜ਼ੁਰਗ ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਦੇਸ਼  ਖਾਸ ਖਬਰ  ਉੱਤਰ ਪ੍ਰਦੇਸ਼