Post Office Aadhaar Timing

Aadhaar Card Update: ਲੋਕਾਂ ਨੂੰ ਲੰਮੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ, ਮੁੱਖ ਡਾਕਘਰ ਤੇ ਆਧਾਰ ਕਾਊਂਟਰਾਂ ਦਾ ਸਮਾਂ ਵਧਾਇਆ

ਭਾਰਤੀ ਡਾਕ ਵਿਭਾਗ ਵੱਲੋਂ ਆਮ ਲੋਕਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਮੁੱਖ ਡਾਕਘਰ ਫ਼ਰੀਦਕੋਟ ਅਤੇ ਮੁੱਖ ਡਾਕਘਰ ਮੋਗਾ ਵਿਖੇ ਚੱਲ ਰਹੇ ਆਧਾਰ ਕਾਊਂਟਰਾਂ ਦੇ ਕੰਮਕਾਜੀ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ।
ਪੰਜਾਬ  ਸੂਬੇ  ਖਾਸ ਖਬਰ 
Ad Ad Ad