poem

ਨਵੇਂ ਵਰ੍ਹੇ ਦਿਆ ਸੂਰਜਾ

ਨਵੇਂ ਵਰ੍ਹੇ ਦਿਆ ਸੂਰਜਾ ਨਵੇਂ ਵਰ੍ਹੇ ਦਿਆ ਸੂਰਜਾ ਚੜ੍ਹ ਜਾਵੀਂ ਖੁਸੀ-ਖੁਸੀ, ਆਸਾਂ ਨਾਲ ਭਰੀਆਂ ਜੋ ਰਿਸਮਾਂ ਖਿੰਡਾਈਂ ਤੂੰ। ਰੀਝਾਂ ਜੋ ਵੀ ਲੰਘੇ ਸਾਲ ਰਹਿਗੀਆਂ ਅਧੂਰੀਆਂ ਸੀ, ਪੂਰੀਆਂ ਕਰਨ ਦੀਆਂ ਬਰਕਤਾਂ ਪਾਈਂ ਤੂੰ। ਦਿਲਾਂ ‘ਚੋਂ ਹਨੇਰੇ ਸਭ ਦੂਰ ਹੋਈ ਜਾਣ ਸਦਾ, ਸੱਚ ਤੇ ਗਿਆਨ ਵਾਲੇ ਦੀਵੜੇ ਜਗਾਈਂ ਤੂੰ। ਸੁੱਖ ਸਾਂਦ ਨਾਲ ਵਸੇ ਸਾਰਾ ਹੀ ਸੰਸਾਰ ਰੱਬਾ, […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਵਿਤਾ 

ਰੰਗ-ਬਿਰੰਗੇ ਗੁਬਾਰੇ

ਰੰਗ-ਬਿਰੰਗੇ ਗੁਬਾਰੇ ਗਲੀ ਵਿੱਚ ਇੱਕ ਭਾਈ ਆਇਆ, ਰੰਗ-ਬਿਰੰਗੇ ਗੁਬਾਰੇ ਲਿਆਇਆ। ਆਪਣੀ ਟੱਲੀ ਨੂੰ ਖੜਕਾਵੇ, ਜਦ ਵੀ ਪਿੰਡ ਵਿੱਚ ਫੇਰਾ ਪਾਵੇ। ਖੁਸ਼ੀਆਂ ਖੇੜੇ ਨਾਲ਼ ਲਿਆਇਆ, ਇੱਕ ਨਹੀਂ ਕਈ ਰੰਗ ਲਿਆਇਆ। ਲਾਲ, ਹਰੇ ਤੇ ਨੀਲੇ-ਨੀਲੇ, ਚਿੱਟੇ, ਸੰਤਰੀ, ਪੀਲੇ-ਪੀਲੇ। ਪੈਸੇ ਲੈ ਕੇ ਦੇਵੇ ਗੁਬਾਰੇ, ਬੱਚਿਆਂ ਨੂੰ ਉਹ ’ਵਾਜਾਂ ਮਾਰੇ। ਬੱਚੇ ਚਾਅ ਨਾਲ ਲੈਣ ਗੁਬਾਰੇ, ਖੁਸ਼ੀਆਂ ਦੇ ਵਿੱਚ ਝੂਮਣ […]
ਬਾਲ ਕਵਿਤਾ 

ਰਿਸ਼ਤੇ

ਰਿਸ਼ਤੇ ਰਿਸ਼ਤਿਆਂ ਦੀ ਕੀ ਗੱਲ ਮੈਂ ਦੱਸਾਂ, ਕੀ-ਕੀ ਕੁੱਝ ਦਿਖਾਉਂਦੇ ਰਿਸ਼ਤੇ। ਮਤਲਬ ਹੋਵੇ ਤਾਂ ਪੈਰੀਂ ਡਿੱਗਦੇ, ਬਿਨ ਮਤਲਬ ਰੰਗ ਵਟਾਉਂਦੇ ਰਿਸ਼ਤੇ। ਆਪਣਿਆਂ ਦੀ ਖੁਸ਼ੀ ਦੇ ਲਈ, ਅਨੇਕਾਂ ਕਰਮ ਕਮਾਉਂਦੇ ਰਿਸ਼ਤੇ। ਦੁਨੀਆਂ ਦੀ ਜਦ ਸੋਚਣ ਲੱਗਦੇ, ਰੀਝਾਂ ਕਤਲ ਕਰਵਾਉਂਦੇ ਰਿਸ਼ਤੇ। ਭਰਾ-ਭਰਾ ਦਾ ਦੁਸ਼ਮਣ ਬਣ ਜਾਏ, ਜਦ ਆਪਣੀ ਖੇਡ ਰਚਾਉਂਦੇ ਰਿਸ਼ਤੇ। ਕੁੱਝ ਰਿਸ਼ਤੇ ਬੱਸ ਦੁੱਖ ਨੇ ਦਿੰਦੇ, […]
ਕਵਿਤਾਵਾਂ 

ਬਾਪੂ

ਬਾਪੂ ਘਰ ਦਾ ਚੁੱਲ੍ਹਾ ਜਲਾਉਣ ਲਈ ਲੱਕੜ ਤੋਂ ਵੱਧ ਕੋਈ ਹੋਰ ਜਲਿਆ ਸੀ, ਸਾਨੂੰ ਰੌਸ਼ਨੀਆਂ ਦਿਖਾਉਣ ਲਈ ਦੀਵੇ ਤੋਂ ਵੱਧ ਕੋਈ ਹੋਰ ਬਲਿਆ ਸੀ ਕਿੱਦਾ ਕਹਾਂ ਮੈਂ ਆਪ ਤੁਰ ਗਿਆ ਮੁਸ਼ਕਲ ਰਾਹਾਂ ’ਤੇ, ਰਸਤਾ ਤਾਂ ਮੇਰੇ ਬਾਪੂ ਨੇ ਘੜਿਆ ਸੀ ਘਰ ਦਾ ਚੁੱਲ੍ਹਾ ਜਲਾਉਣ ਲਈ… ਡਰਿਆ ਹਾਂ ਜਿਨ੍ਹਾਂ ਰਾਹਾਂ ਨੂੰ ਦੇਖ ਕੇ ਮੈਂ ਅੱਜ ਹੀ, […]
ਸਾਹਿਤ  ਕਵਿਤਾਵਾਂ 

ਜਿਉਣ ਦਾ ਵੱਲ

ਜਿਉਣ ਦਾ ਵੱਲ ਗਮਾਂ ਦੇ ਬਾਲ ਲੈ ਦੀਵੇ, ਤੂੰ ਵਧ ਖੁਸ਼ੀਆਂ ਦੇ ਚਾਨਣ ਵੱਲ, ਤੂੰ ਭਰ ਪਰਵਾਜ਼ ਅੰਬਰ ਵੱਲ, ਨਹੀਂ ਮੁੜਨਾ ਏ ਪਿੱਛੇ ਵੱਲ। ਨਾ ਆਪਣਾ, ਨਾ ਬੇਗਾਨਾ, ਦਿਲ ਵਿੱਚ ਪਿਆਰ ਸਭਨਾਂ ਲਈ, ਤੂੰ ਵੰਡ ਖੁਸ਼ੀਆਂ ਅਤੇ ਖੇੜੇ, ਨਾ ਕਰ ਪਰਵਾਹ ਕੀ ਹੋਇਆ ਕੱਲ੍ਹ। ਤੂੰ ਕੀ ਪਾਇਆ ਤੇ ਕੀ ਖੋਇਆ, ਕਿੰਨਾ ਹੱਸਿਆ ਕਿੰਨਾ ਰੋਇਆ, ਨਾ […]
ਕਵਿਤਾਵਾਂ 

ਪਤੰਗ

ਪਤੰਗ ਬਜਾਰੋਂ ਲਿਆਇਆ ਨਵੇਂ ਪਤੰਗ, ਸਭ ਦੇ ਵੱਖੋ-ਵੱਖਰੇ ਰੰਗ ਖੁੱਲੇ੍ਹ ਮੈਦਾਨ ’ਚ ਦੋਸਤ ਜਾਂਦੇ, ਇਕੱਠੇ ਹੋ ਕੇ ਪਤੰਗ ਉਡਾਂਦੇ ਮੈਂ ਵੀ ਉੱਥੇ ਜਾਵਾਂਗਾ, ਆਪਣਾ ਪਤੰਗ ਉਡਾਵਾਂਗਾ ਵੱਡੀ ਰੀਲ ’ਤੇ ਦੇਸੀ ਡੋਰ, ਉਹ ਵੀ ਲਿਆਇਆ ਨਵੀਂ ਨਕੋਰ ਕਿਸੇ ਨਾਲ ਨਹੀਂ ਪੇਚਾ ਪਾਉਣਾ, ਵਾਧੂ ਕਿਸੇ ਨੂੰ ਨਹੀਂ ਸਤਾਉਣਾ ਅਸਮਾਨ ਵੱਲ ਜਦ ਉੱਡਿਆ ਜਾਊ, ਪਤੰਗ ਮੇਰਾ ਸਭ ਨੂੰ […]
ਬਾਲ ਕਵਿਤਾ 

8 ਮਾਰਚ ਨੂੰ ਹੀ ਕਿਉਂ ਫਿਰ

8 ਮਾਰਚ ਨੂੰ ਹੀ ਕਿਉਂ ਫਿਰ ਮੇਰੇ ਸੈਮੀਨਰ ਤੇ ਬੈਨਰ ਲੱਗ ਰਹੇ ਨੇ, ਮੇਰੀਆਂ ਤੜਫ ਦੀਆਂ ਆਦਰਾਂ ਸੁਲਗਦੇ ਚਾਅ, ਡੁੱਲਦੇ ਨੈਣ ਫਿਰ ਵੀ ਕੁਝ ਸਵਾਲ ਕਰ ਰਹੇ ਨੇ ਬੁੱਝ ਚੁੱਕੇ, ਟੁੱਟ ਚੁੱਕੇ ਸੁਫਨੇ ਕੋਰੇ ਦਿਲ ਦੇ ਚਾਅ ਹਜੇ ਵੀ ਉੱਘੜ ਰਹੇ ਨੇ, ਜ਼ਾਲਮ ਦੇ ਪੰਜੇ ਵਿੱਚੋਂ ਇੱਕ ਦਬੋਚੇ ਹੋਏ ਸ਼ਿਕਾਰ ਦੀ ਤਰ੍ਹਾਂ, ਬਚ-ਬਚ ਕੇ ਨਿਕਲ […]
ਕਵਿਤਾਵਾਂ  ਬਾਲ ਕਵਿਤਾ 

… ਪਰਲੇ ਪਾਰ ਦਾ ਦਰ

ਸੂਰਜ ਦੀਆਂ ਕਿਰਨਾਂ ਅਜੇ ਫੁੱਟੀਆਂ ਨਹੀਂ ਸੀ ਗਰਮੀ ਦੇ ਦਿਨ ਸੀ ਤੇਜੋ ਓਟੇ ਕੋਲ ਬੈਠੀ ਚੁੱਲ੍ਹੇ ਨੂੰ ਪਾਂਡੂ ਦਾ ਪੋਚਾ ਫੇਰ ਸੀ ਚੁੱਲ੍ਹੇ ਨੂੰ ਮਿੱਟੀ ਕਈ ਦਿਨ ਪਹਿਲਾਂ ਲਾ ਦਿੱਤੀ ਸੀ ਤੇਜੋ ਦੀ ਉਮਰ ਪੰਜਾਹ ਸਾਲਾਂ ਤੋਂ ਟੱਪ ਚੱਲੀ ਸੀ ਇੰਨੇ ਨੂੰ ਤੇਜੋ ਦੀ ਗੁਆਂਢਣ ਭੂਰੋ ਵੀ ਆ ਗਈ ਭੂਰੋ ਬਰਾਂਡੇ ਕੋਲ ਖੜ੍ਹੇ ਮੰਜੇ ਨੂੰ […]
ਕਹਾਣੀਆਂ  ਸਾਹਿਤ