Phuket Fire

Thailand Fire News: ਥਾਈਲੈਂਡ ਦੇ ਫੁਕੇਤ ਸੂਬੇ ’ਚ ਅੱਗ ਲੱਗਣ ਨਾਲ 11 ਮੌਤਾਂ

ਥਾਈਲੈਂਡ ਦੇ ਮੁੱਖ ਸੂਬੇ ਫੁਕੇਤ ਦੇ ਕਾਥੂ ਜ਼ਿਲ੍ਹੇ ਦੇ ਤੈਂਬੋਨ ਪਾਟੋਂਗ ’ਚ ਸੋਮਵਾਰ ਤੜਕੇ ਅੱਗ ਲੱਗਣ ਕਾਰਨ ਪੰਜ ਦੁਕਾਨਾਂ (ਦੁਕਾਨਾਂ) ਸੜ ਕੇ ਸੁਆਹ ਹੋ ਗਈਆਂ। ਧੂੰਏਂ ਤੇ ਅੱਗ ਦੀਆਂ ਲਪਟਾਂ ’ਚ ਫਸਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ 16 ਹੋਰ ਝੁਲਸ ਗਏ।
ਕੁੱਲ ਜਹਾਨ  ਖਾਸ ਖਬਰ