Petrol Prices

Petrol and Diesel Prices: ਅਪਡੇਟ ਹੋਈਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਜਾਣੋ…

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Petrol and Diesel Prices: ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਵਿਚਕਾਰ ਅੱਜ ਘਰੇਲੂ ਪੱਧਰ ’ਤੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ, ਜਿਸ ਕਾਰਨ ਦਿੱਲੀ ’ਚ ਪੈਟਰੋਲ 94.72 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 87.62 ਰੁਪਏ ’ਤੇ ਰਿਹਾ। ਪ੍ਰਤੀ ਲੀਟਰ ਤੇਲ ਮਾਰਕੀਟਿੰਗ ਦੀ ਪ੍ਰਮੁੱਖ ਕੰਪਨੀ […]
ਦੇਸ਼  Breaking News  ਬਿਜਨਸ  ਖਾਸ ਖਬਰ 

ਮੁੰਬਈ ‘ਚ ਪੈਟਰੋਲ 109 ਰੁਪਏ ਤੋਂ ਪਾਰ

ਨਹੀਂ ਰੁਕੀ ਪੈਟਰੋਲ ਡੀਜਲ ਦੀਆਂ ਲੱਗੀ ਅੱਗ, ਲਗਾਤਾਰ ਤੀਜੇ ਦਿਨ ਹੋਰ ਮਹਿੰਗੇ ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ‘ਚ ਮਾਮੂਲੀ ਨਰਮੀ ਦੇ ਬਾਵਜੂਦ ਵੀਰਵਾਰ ਨੂੰ ਲਗਾਤਾਰ ਤੀਜੇ ਦਿਨ ਘਰੇਲੂ ਪੱਧਰ ‘ਤੇ ਪੈਟਰੋਲ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਦਿੱਲੀ ਵਿੱਚ ਪੈਟਰੋਲ 103 ਰੁਪਏ ਪ੍ਰਤੀ ਲੀਟਰ ਅਤੇ […]
Breaking News  ਬਿਜਨਸ 

ਡੀਜ਼ਲ 25 ਪੈਸੇ ਹੋਇਆ ਮਹਿੰਗਾ, ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ

ਡੀਜ਼ਲ 25 ਪੈਸੇ ਹੋਇਆ ਮਹਿੰਗਾ, ਪੈਟਰੋਲ ਦੀਆਂ ਕੀਮਤਾਂ ਜਿਉਂ ਦੀ ਤਿਉਂ (ਏਜੰਸੀ) ਨਵੀਂ ਦਿੱਲੀ। ਕੌਮਾਂਤਰੀ ਬਜ਼ਾਰ ’ਚ ਬੀਤੇ ਹਫ਼ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਜ਼ਬਰਦਸਤ ਤੇਜ਼ੀ ਕਾਰਨ ਐਤਵਾਰ ਨੂੰ ਘਰੇਲੂ ਬਜ਼ਾਰ ’ਚ ਡੀਜ਼ਲ ਦੀਆਂ ਕੀਮਤਾਂ ’ਚ ਇੱਕ ਦਿਨ ਬਾਅਦ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਜਦੋਂਕਿ ਪੈਟਰੋਲ ਦੀਆਂ ਕੀਮਤਾਂ 21ਵੇਂ ਦਿਨ ਵੀ […]
ਦੇਸ਼  Breaking News  ਬਿਜਨਸ  ਖਾਸ ਖਬਰ 

ਸ੍ਰੀ ਗੰਗਾਨਗਰ ਵਿੱਚ ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ

ਤੇਲ ਕੰਪਨੀਆਂ ਨੇ ਫਿਰ ਵਧਾਈਆਂ ਕੀਮਤਾਂ, ਡੀਜ਼ਲ 16 ਪੈਸੇ ਸਸਤਾ ਨਵੀਂ ਦਿੱਲੀ (ਏਜੰਸੀ)। ਪੈਟਰੋਲ ਦੀਆਂ ਕੀਮਤਾਂ ਸੋਮਵਾਰ ਨੂੰ ਇਕ ਵਾਰ ਫਿਰ ਨਵੇਂ ਰਿਕਾਰਡ ਪੱਧਰ ਤੇ ਚੜ੍ਹ ਗਈਆਂ, ਜਦੋਂ ਕਿ ਡੀਜ਼ਲ ਲਗਭਗ ਤਿੰਨ ਮਹੀਨਿਆਂ ਬਾਅਦ ਸਸਤਾ ਹੋ ਗਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਇਸ ਨਾਲ ਰਾਜਸਥਾਨ ਦੇ ਸ਼੍ਰੀ […]
Breaking News  ਬਿਜਨਸ 

ਦਿੱਲੀ ਕੋਲਕਾਤਾ ਵਿੱਚ ਪੈਟਰੋਲ 93 ਰੁਪਏ ਤੋਂ ਪਾਰ

ਦਿੱਲੀ ਕੋਲਕਾਤਾ ਵਿੱਚ ਪੈਟਰੋਲ 93 ਰੁਪਏ ਤੋਂ ਪਾਰ ਨਵੀਂ ਦਿੱਲੀ। ਸ਼ੁੱਕਰਵਾਰ ਨੂੰ ਦੋ ਦਿਨਾਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਵਾਧਾ ਕੀਤਾ ਗਿਆ, ਜਿਸ ਕਾਰਨ ਪੈਟਰੋਲ ਵਿਚ ਵਾਧਾ ਮੁੰਬਈ ਵਿਚ 100 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਦਿੱਲੀ ਅਤੇ ਕੋਲਕਾਤਾ ਵਿਚ 93 ਰੁਪਏ ਪ੍ਰਤੀ ਲੀਟਰ ਦੇ ਪਾਰ ਹੋ ਗਿਆ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ […]
Breaking News  ਬਿਜਨਸ 

ਮੁੰਬਈ ਵਿੱਚ ਪੈਟਰੋਲ 99 ਰੁਪਏ ਤੋਂ ਪਾਰ

ਮੁੰਬਈ ਵਿੱਚ ਪੈਟਰੋਲ 99 ਰੁਪਏ ਤੋਂ ਪਾਰ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਇਸ ਮਹੀਨੇ 10 ਵੀਂ ਵਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਅਤੇ ਮੁੰਬਈ ਵਿਚ ਪੈਟਰੋਲ 99 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ। ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ ਦੀ ਕੀਮਤ ਵਿਚ 27 ਪੈਸੇ […]
Breaking News  ਬਿਜਨਸ 

ਪੈਟਰੋਲ ਕੀਮਤਾਂ ਦੇ ਸਤਾਏ ਨੇ ਪਰਧਾਨ ਮੰਤਰੀ ਨੂੰ ਭੇਜਿਆ 9 ਪੈਸੇ ਦਾ ਚੈੱਕ

ਦੁਖੀ ਹੋ ਕੇ ਵਿਰੋਧ ਕਰਨ ਦਾ ਲੱਭਿਆ ਅਨੋਖਾ ਤਰੀਕਾ ਤੇਲੰਗਾਨਾ, (ਏਜੰਸੀ)। ਦੇਸ਼ ‘ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ ‘ਤੇ ਲਗਾਤਾਰ ਹਮਲਾਵਰ ਬਣੀ ਹੋਈ ਹੈ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਆਮ ਜਨਤਾ ਵੀ ਇਸ ਸਬੰਧੀ ਖ਼ਾਸੀ ਨਰਾਜ਼ ਹੈ। ਜਗ੍ਹਾ-ਜਗ੍ਹਾ ਤੇਲ ਦੀਆਂ ਵਧੀਆਂ ਕੀਮਤਾਂ ਸਬੰਧੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। […]
ਦੇਸ਼  Breaking News  Uncategorized 
Ad Ad Ad