Petrol Price Hike

Electric Vehicle: ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਇਲੈਕਟ੍ਰਿਕ ਵਾਹਨਾਂ ਦੀ ਮੰਗ ਵਧੀ

ਇਸ ਸਾਲ ਮਈ ’ਚ ਭਾਰਤ ’ਚ ਇਲੈਕਟ੍ਰਿਕ ਵਾਹਨ ਰਜਿਸਟ੍ਰੇਸ਼ਨਾਂ ’ਚ ਵਾਧਾ ਹੋਇਆ ਹੈ। ਇਹ ਅਮਰੀਕਾ-ਈਰਾਨ ਯੁੱਧ ਕਾਰਨ ਈਂਧਨ ਦੀਆਂ ਕੀਮਤਾਂ ਵਧਣ ਕਾਰਨ ਇਲੈਕਟ੍ਰਿਕ ਵਾਹਨਾਂ ਵੱਲ ਸ਼ਿਫਟ ਹੋਣ ਕਾਰਨ ਹੋਇਆ। ਇਹ ਅੰਕੜਾ ਨੋਮੁਰਾ ਤੇ ਐੱਚਐੱਸਬੀਸੀ ਵੱਲੋਂ ਜਾਰੀ ਰਿਪੋਰਟਾਂ ’ਚ ਦਿੱਤਾ ਗਿਆ ਹੈ।
ਦੇਸ਼  ਬਿਜਨਸ  ਖਾਸ ਖਬਰ 

Petrol Price Hike: ਪਾਕਿਸਤਾਨ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, ਜਾਣੋ 

ਵਪਾਰੀਆਂ ਅਤੇ ਬੇਕਰਾਂ ਦਾ ਇਹ ਬਿਆਨ ਪਾਕਿਸਤਾਨ ਸਰਕਾਰ ਵੱਲੋਂ ਬਾਲਣ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਐਲਾਨ ਤੋਂ ਬਾਅਦ ਆਇਆ ਹੈ। ਸਰਕਾਰ ਨੇ ਪੈਟਰੋਲ ਵਿੱਚ 43 ਪ੍ਰਤੀਸ਼ਤ ਅਤੇ ਹਾਈ-ਸਪੀਡ ਡੀਜ਼ਲ ਵਿੱਚ 55 ਪ੍ਰਤੀਸ਼ਤ ਵਾਧੇ ਦਾ ਐਲਾਨ ਕੀਤਾ ਹੈ।
ਦੇਸ਼  Breaking News  ਕੁੱਲ ਜਹਾਨ  ਬਿਜਨਸ