Patient
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Government Hospital Punjab: ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ’ਚੋਂ ਮਿਲਣ, ਅਧਿਕਾਰੀਆਂ ਨੂੰ ਚਾਡ਼੍ਹੇ ਆਦੇਸ਼
Published On
By Sach Kahoon Punjabi Desk
ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਹਸਪਤਾਲਾਂ ਦੇ ਅੰਦਰੋਂ ਹੀ ਦਿੱਤੀਆਂ ਜਾਣ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ | Government Hospital Punjab Government Hospital Punjab: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸੂਬਾ ਪੱਧਰੀ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ.ਦਵਿੰਦਰਜੀਤ ਕੌਰ ਨੇ ਜਿਲ੍ਹੇ ਦੇ […]
ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ’ਚ ਕੀਤੀ ਆਰਥਿਕ ਸਹਾਇਤਾ
Published On
By Sach Kahoon Punjabi Desk
(ਮਨੋਜ) ਮਲੋਟ। ਜਿੱਥੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰ ਰਹੀ ਹੈ, ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵੀ ਮਾਨਵਤਾ ਦੀ ਸੇਵਾ ਵਿੱਚ ਪਿੱਛੇ ਨਹੀਂ ਹੈ, ਸਗੋਂ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ-ਰਾਤ ਲੱਗੀ ਹੋਈ ਹੈ ਅਤੇ ਦੂਜਿਆਂ […]
ਅਵਾਰਾ ਕੁੱਤਿਆਂ ਨੇ ‘ਸੂਲੀ ਟੰਗੇ’ ਰਜਿੰਦਰਾ ਹਸਪਤਾਲ ਦੇ ਮਰੀਜ਼ ਤੇ ਡਾਕਟਰ
Published On
By Sach Kahoon Punjabi Desk
ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ […]
ਚੰਡੀਗੜ੍ਹ ਬਲਾਕ ਨੇ ਕੀਤਾ 42 ਯੂਨਿਟ ਖੂਨ ਦਾਨ, ਮਰੀਜ਼ਾ ਨੂੰ ਦਿੱਤਾ ਜੀਵਨ ਦਾਨ
Published On
By Sach Kahoon Punjabi Desk
ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਤੱਕ ਕੀਤਾ ਜਾਂਦਾ ਹੈ ਖੂਨ ਦਾਨ ਚੰਡੀਗੜ੍ਹ, ਅਸ਼ਵਨੀ ਚਾਵਲਾ ਚੰਡੀਗੜ ਬਲਾਕ ਵਲੋਂ ਬੀਤੇ ਇੱਕ ਮਹੀਨੇ ਵਿੱਚ 42 ਯੂਨਿਟ ਤੋਂ ਜਿਆਦਾ ਖੂਨ ਦਾਨ ਕੀਤਾ ਜਾ ਚੁੱਕਾ ਹੈ। ਬਲਾਕ ਵਲੋਂ ਪੀਜੀਆਈ ਤੋਂ ਲੈ ਕੇ ਪ੍ਰਾਈਵੇਟ ਹਸਪਤਾਲਾਂ ਵਿੱਚ ਉਨਾਂ ਮਰੀਜ਼ਾ ਨੂੰ ਖੂਨ ਦਿੱਤਾ ਜਾਂਦਾ ਹੈ, ਜਿਹੜੇ ਕਿ ਜਿੰਦਗੀ ਅਤੇ ਮੌਤ ਦੀ ਲੜਾਈ […]
ਸਰਕਾਰੀ ਹਸਪਤਾਲ ‘ਚ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ
Published On
By Sach Kahoon Punjabi Desk
ਡਾਕਟਰਾਂ ਨੇ ਸਿਹਤ ਸੇਵਾਵਾਂ ਠੱਪ ਕਰਕੇ ਲਾਇਆ ਧਰਨਾ ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ/ਸੱਚ ਕਹੂੰ ਨਿਊਜ਼)। ਬਰਨਾਲਾ ਵਿਖੇ ਸਿਵਲ ਹਸਪਤਾਲ ਦੇ ਇੱਕ ਡਾਕਟਰ ਨਾਲ ਮਰੀਜ ਤੇ ਉਸ ਦੇ ਤੀਮਾਰਦਾਰਾਂ ਵੱਲੋਂ ਦੁਰਵਿਹਾਰ ਤੇ ਹੱਥੋਪਾਈ ਕਰਨ ਪਿੱਛੋਂ ਮਾਮਲਾ ਗਰਮਾ ਗਿਆ। ਗੁੱਸਾਏ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਠੱਪ ਕਰਦਿਆਂ ਐਂਮਰਜੈਂਸੀ ਨੂੰ ਜਿੰਦਰਾ ਜੜ ਕੇ ਧਰਨਾ ਲਾ ਦਿੱਤਾ ਅਤੇ ਮੁਲਜ਼ਮਾਂ ਖਿਲਾਫ਼ ਕਾਰਵਾਈ […]
Civil Hospital ਦੇ ਡਾਕਟਰ ਵੱਲੋਂ ਮਹਿਲਾ ਮਰੀਜ਼ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ
Published On
By Sach Kahoon Punjabi Desk
ਡਾਕਟਰ ਖਿਲਾਫ਼ ਮਾਮਲਾ ਦਰਜ | Civil Hospital ਡਾਕਟਰ ਨੇ ਮਹਿਲਾ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ | Civil Hospital ਫਿਰੋਜ਼ਪੁਰ (ਸਤਪਾਲ ਥਿੰਦ)। ਸਿਵਲ (Civil Hospital) ਹਸਪਤਾਲ ਫਿਰੋਜ਼ਪੁਰ ਦੇ ਇੱਕ ਡਾਕਟਰ ਵੱਲੋਂ ਇੱਕ ਮਹਿਲਾ ਮਰੀਜ਼ ਦੀ ਕੁੱਟਮਾਰ ਕਰਨ ਤੋਂ ਬਾਅਦ ਵਾਇਰਲ ਹੋਈ ਵੀਡਿਓ ਨੇ ਡਾਕਟਰ ਦੀਆਂ ਮੁਸੀਬਤਾਂ ਨੂੰ ਵਧਾ ਦਿੱਤਾ ਹੈ। ਵੀਡਿਓ ਵਾਇਰਲ ਹੋਣ ਤੋਂ […]
ਗੋਰਖ਼ੁਪਰ ਦੇ ਹਸਪਤਾਲ ਵਿੱਚ 26 ਬੱਚਿਆਂ ਸਮੇਤ 63 ਮੌਤਾਂ
Published On
By Sach Kahoon Punjabi Desk
ਗੋਰਖ਼ਪੁਰ: ਯੂਪੀ ਦੇ ਮੁੱਖ ਮੰਤਰੀ ਯੋਗੀ ਅੱਦਿਤਿਆਨਾਥ ਦੇ ਹਲਕੇ ਗੋਰਖਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ 2 ਦਿਨਾਂ ਵਿੱਚ 26 ਬੱਚਿਆਂ ਸਮੇਤ 63 ਮਰੀਜ਼ਾਂ ਦੀ ਮੌਤ ਹੋ ਗਈ, ਕਿਉਂਕਿ ਪੇਮੈਂਟ ਰੁਕਣ ਕਾਰਨ ਆਕਸੀਜਨ ਦੇਣ ਵਾਲੀ ਕੰਪਨੀ ਨੇ ਇੱਥੇ ਸਪਲਾਈ ਹੀ ਬੰਦ ਕਰ ਦਿੱਤੀ। ਦਰਅਸਲ, ਬੀਆਰਡੀ ਮੈਡੀਕਲ ਕਾਲਜ ਛੇ ਮਹੀਨਿਆਂ ਵਿੱਚ 83 ਲੱਖ ਰੁਪਏ ਦੀ ਆਕਸੀਜਨ ਉਧਾਰ ਲੈ […]
ਮਿਜਾਜ਼ ਪੁਰਸ਼ੀ ਦੀ ਕਲਾ ‘ਚ ਮਾਹਿਰ ਹੋਣਾ ਜ਼ਰੂਰੀ
Published On
By Sach Kahoon Punjabi Desk
ਮੇਰਾ ਬੇਟਾ ਕੈਨੇਡਾ ਤੋਂ ਆਇਆ ਅਤੇ ਆਉਂਦਾ ਹੀ ਬਿਮਾਰ ਹੋ ਗਿਆ ਉਸਨੂੰ ਪਟਿਆਲੇ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖਲ ਕਰਾਉਣਾ ਪਿਆ ਹਸਪਤਾਲ ਵਿੱਚ ਮਿੱਤਰ ਦੋਸਤ ਮਿਜਾਜ਼ ਪੁਰਸ਼ੀ ਲਈ ਆਉਣ ਲੱਗੇ ਇਨ੍ਹਾਂ ਵਿੱਚ ਡਾਕਟਰ ਜੋੜਾ ਵੀ ਸੀ ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ ਬੇਟੇ ਨੇ ਦੱਸ ਦਿੱਤਾ ”ਅੱਛਾ, ਇਹ ਤਾਂ ਬੜੀ ਖਤਰਨਾਕ ਬਿਮਾਰੀ ਹੈ ਇਸ ਲਈ […]
