Patiala Paneer Seizure

Patiala Paneer Seizure: ਪਟਿਆਲਾ ’ਚ ਫੂਡ ਸੇਫਟੀ ਟੀਮ ਦੀ ਕਾਰਵਾਈ, 1.25 ਕੁਇੰਟਲ ਪਨੀਰ ਜ਼ਬਤ

ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਤੜਕਸਾਰ ਪਿੰਡ ਛਤੈੜਾ ਵਿਖੇ ਸਥਿਤ ਪੰਜਾਬ ਮਿਲਕ ਡੇਅਰੀ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਡੇਅਰੀ ਦੇ ਅਹਾਤੇ ਵਿੱਚ ਲਗਭਗ 1.25 ਕੁਇੰਟਲ ਪਨੀਰ ਪਾਇਆ ਗਿਆ
ਦੇਸ਼  ਪੰਜਾਬ  ਸੂਬੇ  ਖਾਸ ਖਬਰ