Parvinder Jhota

ਪਰਵਿੰਦਰ ਝੋਟਾ ਕਤਲ ਕਾਂਡ : ਜ਼ਖਮੀਆਂ ਦਾ ਹਾਲ ਪੁੱਛਣ ਗਏ ਵਿਧਾਇਕ ਵਿਜੈ ਸਿੰਗਲਾ ਦਾ ਹੋਇਆ ਵਿਰੋਧ

ਧਰਨਕਾਰੀ ਗੱਡੀ ਦੇ ਅੱਗੇ ਆ-ਆ ਕੇ ਸਿੰਗਲਾ ਨੂੰ ਸਵਾਲ ਕਰਨ ਦੇੇ ਨਾਲ-ਨਾਲ ਜੋਰਦਾਰ ਨਾਅਰੇਬਾਜ਼ੀ ਕਰਨ ਲੱਗੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਖਿੱਚ-ਧੂਹ ਕਰਕੇ ਪਾਸਾ ਕੀਤਾ ਤੇ ਵਿਧਾਇਕ ਨੂੰ ਹਸਪਤਾਲੋਂ ਬਾਹਰ ਲੈ ਗਏ।  
ਪੰਜਾਬ  ਸੂਬੇ  ਖਾਸ ਖਬਰ