Paise

‘ਕਾਂਗਰਸ ਦੇ ਚੋਣ ਮਨੋਰਥ ਦਾ ਮੁੱਲ ਪਿਆ 25 ਪੈਸੇ’, ਪਰ ਨਹੀਂ ਮਿਲਿਆ ਕੋਈ ਖਰੀਦਦਾਰ’

ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ 6 ਸਤੰਬਰ ਨੂੰ ਮੁਲਾਜਮ ਚੇਤਨਾ ਮਾਰਚ ਕੱਢਣ ਦਾ ਐਲਾਨ ਚੰਡੀਗੜ੍ਹ, ਅਸਵਨੀ ਚਾਵਲਾ  ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਤਿਆਰ ਕਰਨ ਵਾਲੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਮੁੱਲ ਵੀ ਚੋਣ ਮਨੋਰਥ ਪਾ ਸਕਿਆ। ਪੰਜਾਬ ਸਿਵਲ ਸਕੱਤਰੇਤ ਵਿਖੇ ਮਨਪ੍ਰੀਤ ਦੇ ਚੋਣ ਮਨੋਰਥ ਪੱਤਰ ਨੂੰ ਚੁਆਨੀ ਦੇ ਭਾਅ ਵੀ ਕੋਈ ਖਰੀਦਣ ਲਈ ਨਹੀਂ […]
ਪੰਜਾਬ 
Ad Ad Ad