Oval Test

Jasprit Bumrah: ਓਵਲ ਟੈਸਟ ਤੋਂ ਬੁਮਰਾਹ ਨੂੰ ਆਰਾਮ, ਆਕਾਸ਼ਦੀਪ ਦੀ ਵਾਪਸੀ

ਸਪੋਰਟਸ ਡੈਸਕ। Jasprit Bumrah: ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸਮੱਸਿਆ ਕਾਰਨ ਓਵਲ ’ਚ ਇੰਗਲੈਂਡ ਵਿਰੁੱਧ ਪੰਜਵੇਂ ਟੈਸਟ ਮੈਚ ਤੋਂ ਆਰਾਮ ਦਿੱਤਾ ਗਿਆ ਹੈ। ਉਸਦੀ ਜਗ੍ਹਾ ਆਕਾਸ਼ ਦੀਪ ਨੂੰ ਭਾਰਤੀ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਫੈਸਲਾ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮੈਡੀਕਲ ਟੀਮ ਨੇ ਬੁਮਰਾਹ ਦੀ ਫਿਟਨੈਸ ਨੂੰ ਧਿਆਨ ’ਚ ਰੱਖਦੇ ਹੋਏ […]
Breaking News  ਕੁੱਲ ਜਹਾਨ  ਖੇਡ ਮੈਦਾਨ  ਇੱਕ ਨਜ਼ਰ