Opportunities
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਤੇਲੰਗਾਨਾ ਪੈਟਰਨ ‘ਤੇ ਜੇਲ ‘ਚ ਬਣੇਗਾ ਭਲਾਈ ਬੋਰਡ, ਕੈਦੀਆਂ ਨੂੰ ਦਿੱਤੇ ਜਾਣਗੇ ਰੁਜ਼ਗਾਰ ਦੇ ਚੰਗੇ ਮੌਕੇ
Published On
By Sach Kahoon Punjabi Desk
ਪੰਜਾਬ ਦੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਐ ਤੇਲਗਾਨਾ ਪੈਟਰਨ, ਉੱਚ ਅਧਿਕਾਰੀਆਂ ਨੇ ਖ਼ੁਦ ਦੇਖਿਆ ਐ ਮਾਡਲ ਜੇਲ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਐ ਡਰਾਫ਼ਟ, ਜਲਦ ਹੀ ਪੇਸ਼ ਕੀਤਾ ਜਾ ਸਕਦਾ ਐ ਕੈਬਨਿਟ ਮੀਟਿੰਗ ‘ਚ ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਆਏਗਾ ਬਿਲ, ਐਕਟ ਦਾ ਰੂਪ ਲੈਣ ਤੋਂ ਬਾਅਦ ਹੋਏਗਾ […]
ਜ਼ਿੰਦਗੀ ‘ਚ ਅੱਗੇ ਵਧਣ ਦੇ ਕਈ ਮੌਕੇ : ਮੋਦੀ
Published On
By Sach Kahoon Punjabi Desk
-ਪ੍ਰਧਾਨ ਮੰਤਰੀ ਨੇ ‘ਪ੍ਰੀਖਿਆ ‘ਤੇ ਚਰਚਾ 2020’ ਦੌਰਾਨ ਕੀਤਾ ਸੰਬੋਧਨ -ਦਸਵੀਂ ਤੇ ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸੋਮਵਾਰ ਨੂੰ ਦੇਸ਼ ਭਰ ਦੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਮਾਜਿਕ ਖ਼ੇਤਰ ‘ਚ ਸੰਤੁਲਨ ਸਥਾਪਿਤ ਕਰਨ ਦੀ ਸਲਾਹ ਦਿੰਦੇ ਹੋਏ […]
ਵੋਟਰ ਦੀ ਪਹਿਲ ਰੁਜ਼ਗਾਰ ਦੇ ਮੌਕੇ, ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ
Published On
By Sach Kahoon Punjabi Desk
2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਰਾਏ ਰੱਖੀ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਸੀ ਸਰਵੇ ਨਵੀਂ ਦਿੱਲੀ,ਏਜੰਸੀ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵੋਟਰਾਂ ਲਈ ਰੁਜ਼ਗਾਰ ਦੇ ਮੌਕੇ, ਸਿਹਤ ਸੇਵਾਵਾਂ ਤੇ ਪੀਣ ਦਾ ਪਾਣੀ ਨੂੰ ਸਭ ਤੋਂ ਵੱਧ ਪਹਿਲ […]
ਇੰਗਲੈਂਡ ਦੌਰੇ ‘ਤੇ ਜਿੱਤਣ ਦੇ ਕਈ ਅਹਿਮ ਮੌਕੇ ਗਵਾਏ: ਸ਼ਾਸਤੀ
Published On
By Sach Kahoon Punjabi Desk
ਮੁੰਬਈ, ਏਜੰਸੀ। ਭਾਰਤੀ ਕ੍ਰਿਕਟ ਦੇ ਕੋਚ ਰਵੀ ਸ਼ਾਸਤੀ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ 1-4 ਨਾਲ ਮਿਲੀ ਹਾਰ ਦੇ ਬਾਵਜੂਦ ਵੀ ਟੀਮ ਦਾ ਬਚਾਅ ਕਰਦੇ ਹੋਏ ਇਸ ਦੌਰੇ ਦੇ ਸਕਾਰਤਮਕ ਪਹਿਲੂ ‘ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਸ਼ਾਸਤੀ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ ‘ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਸ਼ਾਸਤੀ […]
ਅਸੀਂ ਮੌਕੇ ਗੁਆਏ: ਵਿਰਾਟ
Published On
By Sach Kahoon Punjabi Desk
ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ ਸਾਊਥੰਪਟਨ, 3 ਸਤੰਬਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ […]
