Only

ਰਾਮ-ਨਾਮ ਜਪਣ ਵਾਲੇ ਹੀ ਭਾਗਾਂ ਵਾਲੇ: ਪੂਜਨੀਕ ਗੁਰੂ ਜੀ

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜਿਸ ਨੇ ਮਨੁੱਖੀ ਸਰੀਰ ‘ਚ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰੱਬ ਨੂੰ ਯਾਦ ਕੀਤਾ ਹੈ ਉਹ ਆਪਣੇ ਸਭ ਦੁੱਖ, ਗ਼ਮ, ਪਰੇਸ਼ਾਨੀਆਂ ਤੋਂ ਅਜ਼ਾਦ ਹੋ ਗਿਆ ਜਿਸ ਇਨਸਾਨ ਦੇ ਜੀਵਨ ‘ਚ ਸ਼ਾਂਤੀ, ਚੈਨ, ਮਾਲਕ ਦੇ ਭਰਪੂਰ ਨਜ਼ਾਰੇ ਹੋਣ ਉਹ ਬਹੁਤ ਹੀ ਭਾਗਾਂ […]
ਰੂਹਾਨੀਅਤ  ਅਨਮੋਲ ਬਚਨ 

ਹੁਣ ਘੋਨੇ ਫਾਟਕਾਂ ਦਾ ਮੁੱਕੇਗਾ ਡਰ, ਸਿਰਫ਼ 28 ਫਾਟਕ ਬਿਨਾ ਚੌਂਕੀਦਾਰ

ਨਵੀਂ ਦਿੱਲੀ, (ਏਜੰਸੀ)। ਰੇਲ ਮੰਤਰੀ ਪਿਊੂਸ਼ ਗੋਇਲ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਦੇਸ਼ ‘ਚ ਸਿਰਫ਼ 28 ਰੇਲਵੇ ਫਾਟਕ ਬਿਨਾ ਚੌਂਕੀਦਾਰ ਦੇ ਰਹਿ ਗਏ ਹਨ, ਜਿਨ੍ਹਾਂ ‘ਤੇ 27 ‘ਤੇ ਪੁਲ ਬਣਾਉਣ ਜਾਂ ਚੌਂਕੀਦਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਇੱਕ ਦਾ ਮਾਮਲਾ ਅਦਾਲਤ ‘ਚ ਹੈ ਸ੍ਰੀ ਗੋਇਲ ਨੇ ਸਦਨ ‘ਚ ਇੱਕ ਸਵਾਲ ਦੇ […]
ਦੇਸ਼ 

ਕਪਤਾਨਾਂ ‘ਚ ਸਿਰਫ਼ ‘ਕੁੰਬਲੇ’ ਲੀਡਰ: ਗੰਭੀਰ

ਕਪਤਾਨਾਂ ‘ਚ ਨਿਹਸਵਾਰਥ ਅਤੇ ਇਮਾਨਦਾਰ ਵਿਅਕਤੀ ਕੁੰਬਲੇ   ਨਵੀਂ ਦਿੱਲੀ, 9 ਦਸੰਬਰ  ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਹਾਲ ਹੀ ‘ਚ ਸੰਨਿਆਸ ਦਾ ਐਲਾਨ ਕੀਤਾ ਉਹਨਾਂ ਪਹਿਲੀ ਵਾਰ ਕੈਮਰੇ ਸਾਹਮਣੇ ਖ਼ੁਲਾਸਾ ਕੀਤਾ ਹੈ ਕਿ ਉਹਨਾਂ ਦੀ ਨਜ਼ਰ ‘ਚ ਸਰਵਸ੍ਰੇਸ਼ਠ ਕਪਤਾਨ ਕੌਣ ਹੈ ਜ਼ਿਕਰਯੋਗ ਹੈ ਕਿ ਗੰਭੀਰ ਨੇ ਸੌਰਵ ਗਾਂਗੁਲੀ ਜਾਂ ਫਿਰ ਐਮਐਸ ਧੋਨੀ ਦਾ ਨਾਂਅ […]
Breaking News  ਖੇਡ ਮੈਦਾਨ 

ਹੁਣ ਉਮੀਦਵਾਰਾਂ ਨੂੰ ਚੋਣਾਂ ‘ਚ ਛਪਵਾਉੇਣਾ ਪਵੇਗਾ ਆਪਣਾ ਅਪਰਾਧਿਕ ਰਿਕਾਰਡ

ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਸੰਸਦ ਨੂੰ ਸਿਆਸਤ ‘ਚ ਅਪਰਾਧੀਕਰਨ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ ਕਿਹਾ ਦਾਗੀ ਆਗੂਆਂ ਦੇ ਚੋਣ ਲੜਨ ‘ਤੇ ਰੋਕ ਨਹੀਂ ਅਪਰਾਧੀਆਂ ਦੇ ਚੋਣ ਲੜਨ ‘ਤੇ ਰੋਕ ਦਾ ਸੰਸਦ ਕਾਨੂੰਨ ਬਣਾਵੇ ਤਾਂ ਹਮਾਇਤ ਕਰਾਂਗੇ: ਕਾਂਗਰਸ ਨਵੀਂ ਦਿੱਲੀ,  ਏਜੰਸੀ  ਸੁਪਰੀਮ ਕੋਰਟ ਨੇ ਚੋਣ ਮੈਦਾਨ ‘ਚ ਉੱਤਰੇ ਉਮੀਦਵਾਰਾਂ ਦੇ ਅਪਰਾਧਿਕ ਰਿਕਾਰਡ ਦੀ ਪੂਰੀ ਜਾਣਕਾਰੀ […]
ਦੇਸ਼  Breaking News  ਦਿੱਲੀ 

ਸਿਰਫ਼ ਲਾਇਸੈਂਸ ਵਾਲੇ ਆੜ੍ਹਤੀਏ ਹੀ ਦੇ ਸਕਣਗੇ ਕਿਸਾਨਾਂ ਨੂੰ ਪੇਸ਼ਗੀ ਧਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਪੇਸ਼ਗੀ ਉਧਾਰ ਵਾਸਤੇ ਪ੍ਰਤੀ ਏਕੜ ਕਰਜ਼ ਅਤੇ ਵਿਆਜ਼ ਦਰ ਦੀ ਹੱਦ ਤੈਅ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ਿਆਂ ਦੀ ਪ੍ਰਣਾਲੀ ਵਿੱਚ ਸੁਧਾਰ ਲਿਆਉਣਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ […]
ਪੰਜਾਬ 

ਖ਼ਾਲਿਸਤਾਨੀ ਪੱਖੀ ਐ ਸੁਖਪਾਲ ਖਹਿਰਾ ਤਾਂ ਹੀ ਹੋਈ ਛੁੱਟੀ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕੀਤਾ ਖਹਿਰਾ ‘ਤੇ ਸ਼ਬਦੀ ਹਮਲਾ | Sukhpal Khaira ਡਰਿਆ ਪਿਆ ਐ ਅਕਾਲੀ ਦਲ, ਹਾਰ ਨੂੰ ਦੇਖਦੇ ਹੋਏ ਲਗਾ ਰਿਹਾ ਐ ਝੂਠੇ ਦੋਸ਼ : ਜਾਖੜ | Sukhpal Khaira ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਬਾਗੀ ਵਿਧਾਇਕ ਸੁਖਪਾਲ ਖਹਿਰਾ ਖ਼ੁਦ ਹੀ ਖਾਲੀਸਤਾਨੀ ਪੱਖੀ ਹਨ ਅਤੇ ਖ਼ਾਲਿਸਤਾਨ ਦਾ ਪੱਖ ਪੂਰਨ ਕਰਕੇ ਹੀ ਉਨਾਂ ਦੀ ਵਿਰੋਧੀ […]
ਪੰਜਾਬ 

ਸਰਕਾਰ ਭਾਵੇਂ ਕਾਂਗਰਸ ਦੀ ਐ ਪਰ ਪੁੱਛ ਪਰਤੀਤ ਅਕਾਲੀਆਂ ਦੀ ਹੀ ਆ- ਰਾਹੀ

ਅਕਾਲੀ ਨੇਤਾ ਐਡਵੋਕੇਟ ਸਤਨਾਮ ਰਾਹੀ ਨੇ ਕੀਤੀਆਂ ਨੁੱਕੜ ਮੀਟਿੰਗਾਂ ਹਰਬੰਸ ਸਿੰਘ ਦੀਪਗੜ੍ਹ ਨੂੰ ਅਕਾਲੀ ਦਲ ਦਾ ਜਿਲ੍ਹਾ ਉਪ ਪ੍ਰਧਾਨ ਨਿਯੁਕਤ ਕੀਤਾ। ਭਦੌੜ, ਜੀਵਨ ਰਾਮਗੜ੍ਹ/ਕਾਲਾ ਸ਼ਰਮਾ/ਸੱਚ ਕਹੂੰ ਨਿਊਜ਼ ਸ਼ਿਰੋਮਣੀ ਅਕਾਲੀ ਦੇ ਹਲਕਾ ਭਦੌੜ ਦੇ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅੱਜ ਭਦੌੜ ਦੇ ਵੱਖ ਵੱਖ ਪਿੰਡਾਂ ‘ਚ ਨੁੱਕੜ ਮੀਟਿੰਗਾਂ ਕਰਕੇ ਜਿਥੇ ਵਰਕਰਾਂ ਤੇ ਇਕਾਈ […]
ਪੰਜਾਬ 

ਬਰੇਲੀ ‘ਚ ਕੇਵਲ ਪਾਉਂਦੇ ਸਮੇਂ ਢਿੱਗ ਨਾਲ ਛੇ ਮਜ਼ਦੂਰਾਂ ਦੀ ਮੌਤ

ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਹੋਇਆ ਹਾਦਸਾ (Bareilly) ਬਰੇਲੀ, (ਏਜੰਸੀ)। ਉੱਤਰ ਪ੍ਰਦੇਸ਼ ‘ਚ ਬਰੇਲੀ (Bareilly) ਦੇ ਬਾਰਾਦਰੀ ਖੇਤਰ ‘ਚ ਪੀਲੀਭੀਤ ਬਾਈਪਾਸ ਕੋਲ ਏਅਰਟੈਲ ਕੰਪਨੀ ਲਈ ਆਪਟੀਕਲ ਫਾਈਬਰ ਕੇਵਲ ਪਾਉਂਦੇ ਸਮੇਂ ਅਚਾਨਕ ਮਿੱਟੀ ਦਾ ਢਿੱਗ ਡਿੱਗ ਪਿਆ ਜਿਸ ਨਾਲ ਛੇ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਕਿ ਦੋ ਜਣਿਆਂ ਨੂੰ ਬਚਾ ਲਿਆ ਗਿਆ। ਪੁਲਿਸ […]
Breaking News  ਕੁੱਲ ਜਹਾਨ 

ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ

ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ ‘ਤੇ ਜਵਾਬ ਦੇ ਰੂਪ ‘ਚ ਸਮੇਂ-ਸਮੇਂ ‘ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ ਭਾਰਤ ਤੇ ਚੀਨ ਨੇ ਸਰਹੱਦਾਂ ‘ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ। ਜਿਨਪਿੰਗ ਇਸ […]
ਸੰਪਾਦਕੀ 

ਮੁੱਖ ਮੰਤਰੀ ਪੁੱਜੇ ਹੀ ਨਹੀਂ, ਪਰ ਬੂਟਾ ਲਵਾਤਾ

ਪ੍ਰੈਸ ਨੋਟ ‘ਚ ਪੁੱਜੇ ਬਿਨਾਂ ਹੀ ਮੁੱਖ ਮੰਤਰੀ ਹੱਥੋਂ ਲਵਾ ਦਿੱਤਾ ਨਿੰਮ੍ਹ ਦਾ ਬੂਟਾ | Chief Minister ਪਟਿਆਲਾ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦਾ ਲੋਕ ਸੰਪਰਕ ਵਿਭਾਗ ਆਪਣੀਆਂ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਇਨ੍ਹਾਂ ਕਾਰਗੁਜ਼ਾਰੀਆਂ ਵਿੱਚ ਅੱਜ ਉਸ ਸਮੇਂ ਇੱਕ ਹੋਰ ਨਵਾਂ ਕਾਰਨਾਮਾ ਜੁੜ ਗਿਆ ਜਦੋਂ ਲੋਕ ਸੰਪਰਕ ਵਿਭਾਗ ਨੇ ਨਾਭਾ ਵਿਖੇ ਮੁੱਖ […]
ਪੰਜਾਬ 

ਚੀਫ਼ ਜਸਟਿਸ ਹੀ ‘ਮਾਸਟਰ ਆਫ਼ ਰੋਸਟਰ’

ਸੁਪਰੀਮ ਕੋਰਟ ਦਾ ਫੈਸਲਾ, ਕੇਸਾਂ ਦੀ ਵੰਡ ਦਾ ਅਧਿਕਾਰ ਸੀਜੇਆਈ ਕੋਲ ਨਵੀਂ ਦਿੱਲੀ, (ਏਜੰਸੀ)। ਸੁਪਰੀਮ ਕੋਰਟ ਨੇ ਅੱਜ ਇਤਿਹਾਸਕ ਫੈਸਲੇ ‘ਚ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਕਿ ਦੇਸ਼ ਦੇ ਮੁੱਖ ਜੱਜ (ਸੀਜੇਆਈ) ਹੀ ਮੁਕੱਦਮਿਆਂ ਦੀ ਵੰਡ (ਰੋਸਟਰ) ਲਈ ਅਥੋਰਾਈਜ਼ਡ ਹਨ ਜਸਟਿਸ ਏ ਕੇ ਸਿਕਰੀ ਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਸਾਬਕਾ ਕਾਨੂੰਨ ਮੰਤਰੀ […]
ਦੇਸ਼ 

ਸਿਰਫ਼ ਆਰਐੱਸਐੱਸ ਦੀ ਸੁਣਦੇ ਹਨ ਮੋਦੀ : ਰਾਹੁਲ

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹੁਨਰਮੰਦਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਕੌਮੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੁਣਦੇ ਹਨ ਤੇ ਕਿਸਾਨਾਂ, ਪੱਛੜਿਆਂ, ਕਰਮਚਾਰੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਗਾਂਧੀ ਨੇ ਕਾਂਗਰਸ ਪੱਛੜਾ ਵਰਗ […]
ਦੇਸ਼