NZ vs IND

IND vs NZ: ਟੀਮ ਇੰਡੀਆ ਦੀ ODI ਕ੍ਰਿਕੇਟ ’ਚ ਦੂਜੀ ਸਭ ਤੋਂ ਵੱਡੀ ਹਾਰ, ਰੋਹਿਤ, ਵਿਰਾਟ ਤੇ ਅਈਅਰ ਜੀਰੋ ’ਤੇ ਆਊਟ

ਭਾਰਤੀ ਟੀਮ ਨੂੰ ਆਪਣੇ 52 ਸਾਲਾਂ ਦੇ ਵਨਡੇ ਇਤਿਹਾਸ ’ਚ ਦੂਜੀ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮਾਊਂਟ ਮੌਂਗਾਨੁਈ ਵਿਖੇ ਖੇਡਿਆ ਗਿਆ ਲੜੀ ਦਾ ਚੌਥਾ ਮੈਚ, ਜਿਸ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ 244 ਦੌੜਾਂ ਨਾਲ ਹਰਾ ਦਿੱਤਾ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ