Now
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
PSTET : ਮੁੜ ਮੁਲਤਵੀ ਹੁਣ 19 ਨੂੰ
Published On
By Sach Kahoon Punjabi Desk
PSTET : ਮੁੜ ਮੁਲਤਵੀ ਹੁਣ 19 ਜਨਵਰੀ ਨੂੰ ਬੋਰਡ ਦੀ ਕੰਪਿਊਟਰ ਡਾਇਰੈਕਟਰ ਦੀ ਜਾਂਚ ਦੇ ਹੁਕਮ ਮੋਹਾਲੀ 2 ਜਨਵਰੀ, ਕੁਲਵੰਤ ਕੋਟਲੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਿਆ ਜਾਣ ਵਾਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2018 ਦੀਆਂ ਤਿਆਰੀਆਂ ਨੂੰ ਲੈ ਕੇ ਸੁਰਖੀਆਂ ਵਿਚ ਹੈ। ਟੈਟ ਦੀ ਪ੍ਰੀਖਿਆ ਦੀਆਂ ਤਿਆਰੀਆਂ ਪੂਰੀਆਂ ਨਾ ਹੋਣ ਕਾਰਨ ਇਕ ਵਾਰ ਫਿਰ […]
ਹੁਣ ਘੋਨੇ ਫਾਟਕਾਂ ਦਾ ਮੁੱਕੇਗਾ ਡਰ, ਸਿਰਫ਼ 28 ਫਾਟਕ ਬਿਨਾ ਚੌਂਕੀਦਾਰ
Published On
By Sach Kahoon Punjabi Desk
ਨਵੀਂ ਦਿੱਲੀ, (ਏਜੰਸੀ)। ਰੇਲ ਮੰਤਰੀ ਪਿਊੂਸ਼ ਗੋਇਲ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਦੇਸ਼ ‘ਚ ਸਿਰਫ਼ 28 ਰੇਲਵੇ ਫਾਟਕ ਬਿਨਾ ਚੌਂਕੀਦਾਰ ਦੇ ਰਹਿ ਗਏ ਹਨ, ਜਿਨ੍ਹਾਂ ‘ਤੇ 27 ‘ਤੇ ਪੁਲ ਬਣਾਉਣ ਜਾਂ ਚੌਂਕੀਦਾਰ ਨਿਯੁਕਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤੇ ਇੱਕ ਦਾ ਮਾਮਲਾ ਅਦਾਲਤ ‘ਚ ਹੈ ਸ੍ਰੀ ਗੋਇਲ ਨੇ ਸਦਨ ‘ਚ ਇੱਕ ਸਵਾਲ ਦੇ […]
ਸਿੱਧੂ ਨੂੰ ਰਹਿਣਾ ਪਵੇਗਾ ਹੁਣ ਚੁੱਪ
Published On
By Sach Kahoon Punjabi Desk
ਡਾਕਟਰਾਂ ਨੇ ਕਿਹਾ ” ਤਿੰਨ ਦਿਨ ਇੱਕ ਵੀ ਸ਼ਬਦ ਨਹੀਂ ਬੋਲਣਾ” ਚੰਡੀਗੜ੍ਹ। ਪਿਛਲੇ ਕੁੱਝ ਸਮੇਂ ਤੋਂ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਬੋਲ ਨਹੀਂ ਸਕਣਗੇ। ਪਿਛਲੇ ਕੁੱਝ ਸਮੇਂ ਤੋਂ ਸਿੱਧੂ ਲਗਾਤਾਰ ਚੋਣ ਰੈਲੀਆਂ ਅਤੇ ਪਰੈਸ ਕਾਨਫਰੰਸਾਂ ਨੂੰ ਸੰਬੋਧਨ ਕਰਦੇ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਗਰੰਥੀਆਂ ਬੈਠਣ ਕਾਰਨ […]
ਕ੍ਰਿਕਟਰਾਂ ਵਾਂਗ ਹੁਣ ਭਲਵਾਨਾਂ ਦੀ ਵੀ ਹੋਵੇਗੀ ਚਾਂਦੀ
Published On
By Sach Kahoon Punjabi Desk
ਦੋ ਹਫ਼ਤਿਆਂ ਂਚ ਹੋਵੇਗਾ ਕਰਾਰ ਤਹਿਤ ਆਉਣ ਵਾਲੇ ਪਹਿਲਵਾਨਾਂ ਦੇ ਨਾਂਵਾਂ ਦਾ ਐਲਾਨ 9 ਕੈਟੇਗਰੀ ਂਚ ਵੰਡੇ ਪਹਿਲਵਾਨਾ ਂਚ ਏ ਕੈਟੇਗਰੀ ਦੇ ਪਹਿਲਵਾਨ ਨਾਲ ਕੀਤਾ ਜਾ ਸਕਦਾ ਹੈ 30 ਲੱਖ ਰੁਪਏ ਸਾਲਾਨਾ ਦਾ ਕਰਾਰ ਰਾਸ਼ਟਰੀ ਪੱਧਰ ਂਤੇ ਕੋਈ ਚੈਂਪੀਅਨਸਿ਼ਪ ਜਿੱਤਣ ਵਾਲੇ ਪਹਿਲਵਾਨ ਨੂੰ ਮਿਲੇਗਾ ਸਿੱਧੀ ਸ਼ਮੂਲੀਅਤ ਨਵੀਂ ਦਿੱਲੀ, 30 ਅਕਤੂਬਰ ਭਾਰਤੀ ਕੁਸ਼ਤੀ ਫੈਡਰੇਸ਼ਨ […]
ਹੁਣ ਸਾਰਾ ਧਿਆਨ ਵਿਸ਼ਵ ਚੈਂਪੀਅਨਸ਼ਿਪ ‘ਤੇ ਲਾਵਾਂਗਾ; ਬਜਰੰਗ
Published On
By Sach Kahoon Punjabi Desk
ਗੁਰੂ ਯੋਗੇਸ਼ਵਰ ਦੇ ਕਹਿਣ ਂਤੇ ਖੇਡ ਰਤਨ ਨੂੰ ਚੁਣੌਤੀ ਦੇਣ ਲਈ ਅਦਾਲਤ ਜਾਣ ਦਾ ਫ਼ੈਸਲਾ ਛੱਡਿਆ ਨਵੀਂ ਦਿੱਲੀ, 22 ਸਤੰਬਰ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਪਹਿਲਵਾਨ ਬਜਰੰਗ ਪੁਨਿਆ ਨੇ ਦੇਸ਼ ਦੇ ਅੱਵਲ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਲਈ ਉਹਨਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਲੈ ਕੇ ਆਪਣੀ ਨਾਰਾਜ਼ਗੀ ਨੂੰ ਦਰਕਿਨਾਰ ਕਰਕੇ […]
ਅਧਿਕਾਰੀਆਂ ਦੇ ਨਿਆਣਿਆਂ ਨੂੰ ਹੁਣ ਲਾਡ-ਲਡਾਵੇਗੀ ਸਰਕਾਰ
Published On
By Sach Kahoon Punjabi Desk
ਆਂਗਣਵਾੜੀ ਕੇਂਦਰ ਬਦਹਾਲ, ਚੰਡੀਗੜ੍ਹ ‘ਚ ਲਾਏ ਜਾਣਗੇ ਏਅਰਕੰਡੀਸ਼ਨਰ (Children) ਸਕੱਤਰੇਤ ਵਿਖੇ ਖੁੱਲ੍ਹੇਗਾ ਛੋਟੇ ਬੱਚਿਆਂ ਲਈ ਸੈਂਟਰ, ਦੇਖ-ਭਾਲ਼ ਰੱਖੇਗੀ ਸਰਕਾਰ ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼ ਪੰਜਾਬ ਸਰਕਾਰ ਦੇ ਚੰਡੀਗੜ੍ਹ ਵਿਖੇ ਸਥਿਤ ਮਹਿਲਾ ਕਰਮਚਾਰੀਆਂ ਨੂੰ ਹੁਣ ਆਪਣੇ ਛੋਟੇ ਬੱਚਿਆਂ (Children) ਦਾ ਫਿਕਰ ਕਰਨ ਦੀ ਜਰੂਰਤ ਨਹੀਂ ਹੈ, ਕਿਉਂਕਿ ਹੁਣ ਇਨ੍ਹਾਂ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਛੋਟੇ ਬੱਚਿਆਂ ਦੀ […]
ਹੁਣ ਸਾਲ ‘ਚ ਦੋ ਵਾਰ ਹੋਵੇਗੀ ਨੀਟ ਤੇ ਜੇਈਈ ਦੀ ਪ੍ਰੀਖਿਆ
Published On
By Sach Kahoon Punjabi Desk
5 ਦਾਖਲਾ ਪ੍ਰੀਖਿਆਵਾਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਕਰਵਾਏਗੀ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਿਡ ਹੋਣਗੀਆਂ ਨਵੀਂ ਦਿੱਲੀ, (ਏਜੰਸੀ)। ਨੈਸ਼ਨਲ ਏਲੀਜੀਬਲੀਲਿਟੀ ਐਂਟ੍ਰੇਂਸ ਟੈਸਟ (ਨੀਟ) ਤੇ ਜੁਆਇੰਟ ਐਂਟ੍ਰੇਂਸ ਪ੍ਰੀਖਿਆ (ਜੇਈਈ) ਹੁਣ ਸਾਲ ‘ਚ ਦੋ ਵਾਰ ਲਈ ਜਾਵੇਗੀ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ ‘ਚ ਦੋ ਵਾਰ ਲਏ ਜਾਣ ਦਾ ਐਲਾਨ ਕੇਂਦਰੀ ਜਾਵੜੇਕਰ ਨੇ ਕੀਤਾ ਬਦਲਾਅ ਅਗਲੇ ਸੈਸ਼ਨ ਤੋਂ ਲਾਗੂ ਹੋਣਗੇ ਮਨੁੱਖੀ […]
ਹੁਣ ਜਾਗਦੇ ਰਹਿਓ ਪੰਜਾਬੀਓ! ਸੰਭਾਲ ਲਓ ਪੰਜਾਬ…
Published On
By Sach Kahoon Punjabi Desk
ਮਹੀਨੇ ਦੌਰਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਦਰਜਨ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ | Punjab ਅੰਮ੍ਰਿਤਸਰ, (ਰਾਜਨ ਮਾਨ)। ਅੱਜ ਪੰਜਾਬ (Punjab) ਦੀ ਫਿਜ਼ਾ ਵਿੱਚ ਨਸ਼ਾ ਮੁਕਤ ਪੰਜਾਬ ਦੀ ਲਹਿਰ ਦੀ ਆਵਾਜ਼ ਗੂੰਜ ਰਹੀ ਹੈ ਪੰਜਾਬੀਓ ਅੱਜ ਮੁੜ ਵਕਤ ਤੁਹਾਡੀ ਅਣਖ ਤੇ ਸ਼ਾਨ ਦੀ ਪਰਖ ਦਾ ਹੈ ਆਪਣੇ ਪਿੰਡਾਂ ਦੇ ਸਿਵਿਆਂ ‘ਚੋਂ ਨਿੱਕਲਦੀ ਅੱਗ ਤੁਸਾਂ ਕਿਵੇਂ […]
ਹੁਣ ਨਸ਼ੇ ਖ਼ਿਲਾਫ਼ ਲੱਗਣਗੇ ਠੀਕਰੀ ਪਹਿਰੇ, ਨੌਜਵਾਨਾਂ ਖ਼ੁਦ ਲਗਾਈ ਡਿਊਟੀ
Published On
By Sach Kahoon Punjabi Desk
ਕਾਲਾ ਕੱਛਾ ਗਿਰੋਹ ਨੂੰ ਫੜਨ ਲਈ ਲੱਗਿਆ ਕਰਦੇ ਸਨ ਠੀਕਰੀ ਪਹਿਰੇ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਸਮੇਂ ਕਾਲਾ ਕੱਛਾ ਗਿਰੋਹ ਨੂੰ ਫੜਨ ਲਈ ਪਿੰਡਾਂ ਵਿੱਚ ਲੱਗਣ ਵਾਲੇ ਠੀਕਰੀ ਪਹਿਰੇ ਹੁਣ ਮੁੜ ਤੋਂ ਲੱਗਣੇ ਸ਼ੁਰੂ ਹੋ ਗਏ ਹਨ। ਇਸ ਵਾਰ ਠੀਕਰੀ ਪਹਿਰੇ ਕਾਲਾ ਕੱਛਾ ਗਿਰੋਹ ਨਹੀਂ, ਸਗੋਂ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਵਾਲੇ ਨਸ਼ੇ […]
ਹੁਣ ਫਸਲ ਖਰਾਬ ‘ਤੇ 8 ਹਜ਼ਾਰ ਦੀ ਥਾਂ ਮਿਲਣਗੇ 12 ਹਜ਼ਾਰ
Published On
By Sach Kahoon Punjabi Desk
ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬ ਲਈ ਮੁਆਵਜ਼ਾ ਰਾਸ਼ੀ ਵਿਚ ਵਾਧਾ 76 ਤੋਂ 100 ਫੀਸਦੀ ਖਰਾਬ ਫਸਲ ਲਈ ਪ੍ਰਤੀ ਏਕੜ ਮਿਲੇਗਾ 12000 ਰੁਪਏ ਕਿਸਾਨਾਂ ਦੀ ਭਲਾਈ ਲਈ ਸਰਕਾਰ ਵਚਨਬੱਧ- ਸੁਖਬਿੰਦਰ ਸਿੰਘ ਸਰਕਾਰੀਆ ਚੰਡੀਗੜ (ਸੱਚ ਕਹੂੰ ਨਿਊਜ਼)। ਕਿਸਾਨਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕੁਦਰਤੀ ਆਫਤਾਂ ਨਾਲ […]
ਹੁਣ ਵੱਡੇ ਘਰਾਂ ‘ਤੇ ਵੀ ਮਿਲੇਗੀ ਵਿਆਜ਼ ਸਬਸਿਡੀ
Published On
By Sach Kahoon Punjabi Desk
ਕੇਂਦਰ ਸਰਕਾਰ ਦੀ ਕੈਬਨਿਟ ਦਾ ਫੈਸਲਾ : ਪੱਛੜਾ ਵਰਗ (ਓਬੀਸੀ) ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਲਈ ਕਮਿਸ਼ਨ ਗਠਿਤ ਪ੍ਰਗਤੀ ਮੈਦਾਨ ‘ਤੇ 5 ਸਟਾਰ ਹੋਟਲ ਮਨਜ਼ੂਰ ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੀ ਮੀਟਿੰਗ ਸਮਾਪਤ ਹੋ ਗਈ ਹੈ। ਮੀਟਿੰਗ ਪੂਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ […]
ਚਾਰ ਸਾਲ ਸਾਨੂੰ ਪੁੱਛਿਆ ਨਹੀਂ, ਹੁਣ ਕਿਵੇਂ ਆਈ ਭਾਜਪਾ ਨੂੰ ਸਾਡੀ ਯਾਦ
Published On
By Sach Kahoon Punjabi Desk
ਅਮਿਤ ਸ਼ਾਹ ਨਾਲ ਮੀਟਿੰਗ ‘ਚ ਅਕਾਲੀ ਸੰਸਦ ਮੈਂਬਰਾਂ ਨੇ ਕੀਤਾ ਗਿਲਾ ਅਮਿਤ ਸ਼ਾਹ ਨੇ ਦਿੱਤਾ ਭਰੋਸਾ, ਜਲਦ ਹੀ ਪ੍ਰਧਾਨ ਮੰਤਰੀ ਕੋਲ ਰੱਖਣਗੇ ਪੰਜਾਬ ਦੀ ਗੱਲ ਅਕਾਲੀ-ਭਾਜਪਾ ਦੀ ਬਣੇਗੀ ਤਾਲਮੇਲ ਕਮੇਟੀ ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਸੰਪਰਕ ਫਾਰ ਸਮਰੱਥਨ ਪ੍ਰੋਗਰਾਮ ਤਹਿਤ ਚੰਡੀਗੜ੍ਹ ਪੁੱਜੇ ਕੌਮੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਜਿੰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡਾ ਸੁਆਗਤ […]
