North Korea Missile

North Korea Missile: ਉੱਤਰੀ ਕੋਰੀਆ ਨੇ ਕੀਤਾ ਮਿਜ਼ਾਈਲ ਦਾ ਪqੀਖਣ, 700 ਕਿਲੋਮੀਟਰ ਤੋਂ ਵੱਧ ਦੀ ਦੂਰੀ ਕੀਤੀ ਤੈਅ

ਉੱਤਰੀ ਕੋਰੀਆ ਨੇ ਸ਼ਨਿੱਚਰਵਾਰ ਸਵੇਰੇ ਪੂਰਬੀ ਸਾਗਰ (ਜਾਪਾਨ ਸਾਗਰ) ਵੱਲ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ। ਦੱਖਣੀ ਕੋਰੀਆਈ ਫੌਜ ਅਨੁਸਾਰ, ਇਹ ਪ੍ਰੀਖਣ ਅਜਿਹੇ ਸਮੇਂ ’ਚ ਕੀਤਾ ਗਿਆ ਜਦੋਂ ਅੰਤਰ-ਕੋਰੀਆਈ ਸਰਹੱਦ ’ਤੇ ਬਾਰੂਦੀ ਸੁਰੰਗ ਧਮਾਕਿਆਂ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ
ਕੁੱਲ ਜਹਾਨ  ਖਾਸ ਖਬਰ