Nominated Meera Kumar

ਕਾਂਗਰਸ ਨੇ ਮੀਰਾ ਕੁਮਾਰ ਨੂੰ ਬਣਾਇਆ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ

27 ਜੂਨ ਨੂੰ ਕਰੇਗੀ ਨਾਮਜ਼ਦਗੀ ਕਾਗਜ਼ ਦਾਖਲ ਨਵੀਂ ਦਿੱਲੀ: ਯੂਪੀਏ ਨੇ ਰਾਸ਼ਟਰਪਤੀ ਅਹੁਦੇ ਲਈ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਰਾਸ਼ਟਰਪਤੀ ਉਮੀਦਵਾਰ ਚੁਣਨ ਲਈ ਸੰਸਦ ਭਵਨ ਵਿੱਚ ਵਿਰੋਧੀ ਧਿਰ ਦੀ ਹੋਈ ਬੈਠਕ ਵਿੱਚ ਮੀਰਾ ਕੁਮਾਰ ਦਾ ਨਾਂਅ ਤੈਅ ਹੋਇਆ। ਬੈਠਕ ਵਿੱਚ 17 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਹਿੱਸਾ ਲਿਆ। ਐਨਯੀਪੀ ਦੇ […]
ਦੇਸ਼  Breaking News  Uncategorized