Nine Pilgrims

ਤੀਰਥ ਯਾਤਰੀਆਂ ਨਾਲ ਭਰੀ ਬੱਸ ਪਲਟੀ, 9 ਮੌਤਾਂ

ਹਾਦਸੇ ਵਿੱਚ 31 ਜਣੇ ਜ਼ਖ਼ਮੀ ਉਦੈਪੁਰ: ਗੁਜਰਾਤ ਤੋਂ ਹਰਿਦੁਆਰ ਜਾ ਰਹੇ ਤੀਰਥਯਾਤਰੀਆਂ ਨਾਲ ਭਰੀ ਬੱਸ ਸ਼ਨਿੱਚਰਵਾਰ ਨੂੰ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ 9 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 31 ਜਣੇ ਜ਼ਖ਼ਮੀ ਹਨ, ਜਿਨ੍ਹਾਂ ਨੂੰ ਉਦੈਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸਾਹਮਣਿਓਂ ਆਉਂਦੇ […]
ਦੇਸ਼  Breaking News