NIA Raids Kashmir Valley

NIA Raids Kashmir Valley: ਐਨਆਈਏ ਵੱਲੋਂ ਅੱਤਵਾਦੀ ਫੰਡਿੰਗ ’ਤੇ ਕਸ਼ਮੀਰ ਘਾਟੀ ’ਚ ਕਈ ਥਾਵਾਂ 'ਤੇ ਛਾਪੇਮਾਰੀ

ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਮਵਾਰ ਨੂੰ ਕਸ਼ਮੀਰ ਘਾਟੀ ਵਿੱਚ ਚੱਲ ਰਹੀ ਅੱਤਵਾਦੀ ਫੰਡਿੰਗ ਜਾਂਚ ਦੇ ਸਬੰਧ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਸ਼੍ਰੀਨਗਰ ਅਤੇ ਘਾਟੀ ਦੇ ਹੋਰ ਜ਼ਿਲ੍ਹਿਆਂ ਵਿੱਚ
ਦੇਸ਼  ਖਾਸ ਖਬਰ 
Ad Ad Ad