ਵਿਵਾਦਾਂ ‘ਚ ਅਮਰਿੰਦਰ ਸਰਕਾਰ, ਹਰ ਘੰਟੇ ਬਦਲ ਰਿਹਾ ਐ ਫੈਸਲਾ
ਪਿਛਲੇ 1 ਹਫ਼ਤੇ 'ਚ 4 ਵਾਰ ਸਰਕਾਰ ਆ ਚੁੱਕੀ ਐ ਵਿਵਾਦਾਂ 'ਚ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਵਾਇਰਸ ਨਾਲ ਲੜ ਰਹੀਂ ਪੰਜਾਬ ਸਰਕਾਰ ਹੁਣ ਖ਼ੁਦ ਦੇ ਬਿਆਨਾਂ ਨੂੰ ਲੈ ਕੇ ਅੰਦਰਖਾਤੇ ਹੀ ਜੰਗ ਲੜ ਰਹੀਂ ਹੈ। ਸਰਕਾਰ ਦੇ ਵਿਭਾਗ ਤੋਂ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ ਹੈ ਤਾਂ ਕੁਝ ਹੀ ਘੰਟੇ ...
ਪੰਜਾਬ ‘ਚ 30 ਤੱਕ ਬੰਦ ਰਹਿਣਗੇ ਸਕੂਲ ਅਤੇ ਕਾਲਜ਼
ਟੈਸਟਿੰਗ ਕਿੱਟਾਂ ਦੀ ਤੇਜ਼ੀ ਨਾਲ ਸਪਲਾਈ, ਕੋਵਿਡ-19 ਖਿਲਾਫ ਡਟੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਵਿਸ਼ੇਸ਼ ਜ਼ੋਖਮ ਬੀਮੇ ਦੀ ਵੀ ਮੰਗ ਰੱਖੀ
ਬੇਲੋੜੀ ਬਿਆਨਬਾਜ਼ੀ ਨਾਲ ਪੰਜਾਬ ਨੂੰ ਖੌਫ਼ਜ਼ਦਾ ਮਾਹੌਲ ਵੱਲ ਨਾ ਧੱਕਣ ਮੁੱਖ ਮੰਤਰੀ : ਭਗਵੰਤ ਮਾਨ
ਬੇਵਸੀ ਜ਼ਾਹਿਰ ਕਰਨ ਦੀ ਥਾਂ ਜੰਗੀ ਪੱਧਰ 'ਤੇ ਬੰਦੋਬਸਤ ਕਰਕੇ ਲੋਕਾਂ ਦਾ ਹੌਸਲਾ ਵਧਾਉਣ ਕੈਪਟਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਦੀ ਸਭ ਤੋਂ ਵੱਡੀ ਜ਼ਿੰਮ...
ਪੰਜਾਬ ‘ਚ 7 ਨਵੇਂ ਮਾਮਲੇ, ਕੁਲ ਹੋਏ 158
ਤਾਜ਼ੇ ਮਾਮਲੇ ਮੁਹਾਲੀ ਵਿਖੇ 2, ਪਠਾਨਕੋਟ ਅਤੇ ਪਟਿਆਲਾ 'ਚ 1-1, ਅਤੇ ਜਲੰਧਰ 'ਚ 3
ਪੰਜਾਬ ‘ਚ ਕੋਰੋਨਾ ਮੌਤ ਦਰ ਉੱਤਰੀ ਸੂਬਿਆ ‘ਚੋਂ ਸਭ ਤੋਂ ਜਿਆਦਾ, ਇਲਾਜ ‘ਤੇ ਉੱਠ ਚੁੱਕੀ ਐ ਉਂਗਲੀ
ਪੰਜਾਬ ਸਰਕਾਰ ਦੇ ਇੰਤਜ਼ਾਮ ਤੋਂ ਸੰਤੁਸ਼ਟ ਨਹੀਂ ਹਨ ਲੋਕ, ਕਈ ਕਰ ਚੁੱਕੇ ਹਨ ਸ਼ਿਕਾਇਤ
ਪੰਜਾਬ ਵਿੱਚ ਮੌਤ ਫੀਸਦੀ ਦਰ 8 ਫੀਸਦੀ ਜਦੋਂ ਕਿ ਠੀਕ ਹੋਣ ਵਾਲੇ ਮਰੀਜ਼ਾ ਦੀ ਦਰ ਸਿਰਫ਼ 13 ਫੀਸਦੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਾਰ ਵਿਚਕਾਰ ਪੰਜਾਬ ਵਿੱਚ ਸਿਹਤ ਸੇਵਾਵਾਂ 'ਤੇ ਵੀ ਬਹੁਤ ਜਿਆਦਾ ਉਂਗਲੀ ਉੱਠਣੀ ਸ਼...
ਲੋੜ ਪੈਣ ‘ਤੇ ਨਵੀਂ ਮੰਡੀਆਂ ਐਲਾਨ ਕਰ ਸਕਣਗੇ ਡਿਪਟੀ ਕਮਿਸ਼ਨਰ, ਸਰਕਾਰ ਨੇ ਦਿੱਤੇ ਆਦੇਸ਼
ਪੰਜਾਬ ਵਿੱਚ ਜਿਥੇ ਵੀ ਨਵੀਂ ਮੰਡੀ ਐਲਾਨਦੇ ਹੋਏ ਕੀਤੀ ਜਾ ਸਕਦੀ ਐ ਖਰੀਦ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋੜ ਮੁਤਾਬਕ ਨਵੀਂ ਮੰਡੀਆਂ ਐਲਾਨਣ ਲਈ ਅਧਿਕਾਰਤ ਕੀਤਾ ਹੈ ਤਾਂ ਕਿ ...
ਕੋਵਿਡ-19 ਖ਼ਿਲਾਫ਼ ਜੰਗ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕਰਨ ਬਾਰੇ ਆਰਡੀਨੈਂਸ ਨੂੰ ਮਨਜ਼ੂਰੀ
ਕੋਵਿਡ-19 ਖ਼ਿਲਾਫ਼ ਜੰਗ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕਰਨ ਬਾਰੇ ਆਰਡੀਨੈਂਸ ਨੂੰ ਮਨਜ਼ੂਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਮੰਤਰੀ ਮੰਡਲ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿੱਚ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਨੂੰ ਸ਼ਾਮਲ ਕਰਨ ਬਾਰੇ 'ਪੰਜਾਬ ਕਲੀਨਿਕਲ ਐਸਟੈਬਲਿਸ਼ਮੈਂਟ...
ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ, ਪੱਜਵੀਂ ਅਤੇ ਅੱਠਵੀਂ ਦੇ ਪੇਪਰ ਰੱਦ
ਪ੍ਰੀਖਿਆ ਲਏ ਬਿਨਾਂ ਨਤੀਜੇ ਐਲਾਨੇਗਾ ਪੰਜਾਬ ਸਕੂਲ ਸਿੱਖਿਆ ਬੋਰਡ: ਵਿਜੈ ਇੰਦਰ ਸਿੰਗਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹੁਣ ਪੱਜਵੀਂ ਅਤੇ ਅੱਠਵੀਆਂ ਦੀਆਂ ਪਰੀਖਿਆਵਾਂ ਨਹੀਂ ਹੋਣਗੀਆ, ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਹੇ ਜਮਾਤ ਦੇ ਨਤੀਜੇ ਪੰਜਾਬ ਰਾਜ ਸਿੱਖਿਆ ਬੋਰਡ ਬਿਨਾਂ ਪਰੀਖ...
ਪੰਜਾਬ 1 ਮਈ ਤੱਕ ਕਰਫਿਊ ਤਾਂ 10 ਮਈ ਤੱਕ ਸਕੂਲਾਂ ‘ਚ ਰਹਿਣਗੀਆਂ ਛੁੱਟੀਆਂ
ਪੰਜਾਬ ਸਰਕਾਰ ਨੇ ਕਰਫਿਊ ਵਿੱਚ 21 ਦਿਨ ਦਾ ਵਾਧਾ ਕਰਨ ਦਾ ਐਲਾਨ, ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਪਹਿਲਾਂ ਕੀਤਾ ਐਲਾਨ
ਜਵਾਹਰਪੁਰ ਬਣਿਆ ਕੋਰੋਨਾ ਹਾਟ-ਸਪਾਟ, ਪਿੰਡ ਵਿੱਚ 32 ਮਾਮਲੇ, ਪੰਜਾਬ ਇੱਕ ਹੋਰ ਮੌਤ
ਪੰਜਾਬ 'ਚ ਕੋਰੋਨਾ ਦੀ ਗਿਣਤੀ ਪੁੱਜੀ 151, 48 ਮਾਮਲੇ ਸਿਰਫ਼ ਮੁਹਾਲੀ ਵਿੱਚ
ਤਾਜ਼ੇ ਮਾਮਲੇ ਮੁਹਾਲੀ ਵਿਖੇ 11, ਪਠਾਨਕੋਟ 'ਚ 8, ਸੰਗਰੂਰ ਅਤੇ ਜਲੰਧਰ 'ਚ 1-1
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਡੇਰਾਬੱਸੀ ਦਾ ਪਿੰਡ ਜਵਾਹਰਪੁਰ ਹੁਣ ਮੁਹਾਲੀ ਜ਼ਿਲ੍ਹੇ ਦਾ ਹੀ ਨਹੀਂ ਸਗੋਂ ਪੰਜਾਬ ਭਰ ਵਿੱਚ ਪਹਿਲਾਂ ਹਾਟ-ਸਪਾਟ ਪਿੰਡ ਬ...