New Delhi News

Sonam Wangchuk: ਸੋਨਮ ਵਾਂਗਚੁਕ ਦੀ ਪਤਨੀ ਨੇ ਹਾਈ ਕੋਰਟ ਦਾ ਕੀਤਾ ਧੰਨਵਾਦ

ਦਿੱਲੀ ਹਾਈ ਕੋਰਟ ਵੱਲੋਂ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਮੇਦਾਂਤਾ ਹਸਪਤਾਲ ਤਬਦੀਲ ਕਰਨ ਦੇ ਹੁਕਮ ਤੋਂ ਬਾਅਦ ਉਨ੍ਹਾਂ ਦੀ ਪਤਨੀ ਗੀਤਾਂਜਲੀ ਜੇ ਅੰਗਮੋ ਨੇ ਅਦਾਲਤ ਅਤੇ ਵਕੀਲਾਂ ਦਾ ਧੰਨਵਾਦ ਕੀਤਾ ਹੈ।
ਦਿੱਲੀ  ਸੂਬੇ  ਖਾਸ ਖਬਰ 

ਯੂਪੀ-ਬਿਹਾਰ ’ਚ ਗਰਮੀ ਦਾ ਕਹਿਰ : 98 ਲੋਕਾਂ ਦੀ ਮੌਤ

ਅਸਮ ’ਚ ਹੱੜ੍ਹ ਨਾਲ 13 ਸੂਬੇ ਪ੍ਰਭਾਵਿਤ | New Delhi News ਨਵੀਂ ਦਿੱਲੀ (ਏਜੰਸੀ)। ਦੇਸ਼ ਦੇ ਪੂਰਬੀ ਸੂਬੇ ਯੂਪੀ, ਬਿਹਾਰ ’ਚ ਤਾਪਮਾਨ 44 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਯੂਪੀ ਅਤੇ ਬਿਹਾਰ ’ਚ ਹੀਟਵੇਵ ਕਾਰਨ ਪਿਛਲੇ ਤਿੰਨ ਦਿਨਾਂ ’ਚ 98 ਲੋਕਾਂ ਦੀ ਮੌਤ ਹੋ ਗਈ ਹੈ। ਸਿੱਕਮ ’ਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ […]
ਦੇਸ਼  Breaking News  ਖਾਸ ਖਬਰ 

ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਈ, ਸਰਕਾਰ ਨੇ ਬਣਾਇਆ ਉੱਚ ਪੱਧਰੀ ਸਮੂਹ

ਵਿਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਈ, ਸਰਕਾਰ ਨੇ ਬਣਾਇਆ ਸਮੂਹ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ’ਚ ਕੋਵਿਡ ਮਹਾਂਮਾਰੀ ਦੇ ਭਿਆਨਕ ਰੂਪ ਲੈਣ ਦੇ ਮੱਦੇਨਜ਼ਰ ਅਮਰੀਕਾ, ਬ੍ਰਿਟੇਨ, ਫ੍ਰਾਂਸ, ਆਇਰਲੈਂਡ, ਜਰਮਨੀ, ਅਸਟਰੇਲੀਆ, ਰੂਸ, ਸਾਊਦੀ ਅਰਬ ਆਦਿ ਕਈ ਦੇਸ਼ਾਂ ਤੋਂ ਵੱਡੀ ਮਾਤਰਾ ’ਚ ਮੱਦਦ ਆਉਣੀ ਸ਼ੁਰੂ ਹੋ ਗਈ ਹੈ ਤੇ ਸਰਕਾਰ ਨੇ ਉਸ ਨੂੰ ਦੇਸ਼ ਦੇ […]
ਦੇਸ਼  Breaking News  ਦਿੱਲੀ  ਖਾਸ ਖਬਰ 

ਦੋ ਮਹੀਨਿਆਂ ‘ਚ ਸਾਰੀਆਂ ਅਦਾਲਤਾਂ ‘ਚ ਦੁਰਾਚਾਰ ਰੋਕੂ ਕਮੇਟੀਆਂ ਬਣਨ

ਸੁਪਰੀਮ ਕੋਰਟ ਦੇ ਸਾਰੀਆਂ ਹਾਈਕੋਰਟਾਂ ਨੂੰ ਸਖ਼ਤ ਨਿਰਦੇਸ਼ ਨਵੀਂ ਦਿੱਲੀ (ਏਜੰਸੀ)। ਸਪਰੀਮ ਕੋਰਟ ਨੇ ਅੱਜ ਸਾਰੀਆਂ ਹਾਈਕੋਰਟਾਂ ਦੇ ਮੁੱਖ ਜੱਜਾਂ ਤੇ ਕਾਰਜਕਾਰੀ ਮੁੱਖ ਜੱਜਾਂ ਨੂੰ ਕਿਹਾ ਕਿ ਉਹ 2013 ਦੇ ਕਾਨੂੰਨ ਅਨੁਸਾਰ ਦੋ ਮਹੀਨਿਆਂ ਦੇ ਅੰਦਰ ਸਾਰੀਆਂ ਅਦਾਲਤਾਂ ‘ਚ ਦੁਰਾਚਾਰ ਰੋਕੂ ਕਮੇਟੀਆਂ ਬਣਾਉਣ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਨੂੰ […]
ਦੇਸ਼  Breaking News 

ਖੱਬੇਪੱਖੀਆਂ ਦਾ ਗੜ੍ਹ ਟੁੱਟਿਆ, ਤ੍ਰਿਪੁਰਾ ਤੇ ਨਾਗਾਲੈਂਡ ‘ਚ ਭਾਜਪਾ ਬਣਾਏਗੀ ਸਰਕਾਰ

ਮੇਘਾਲਿਆ ‘ਚ ਤ੍ਰਿਸ਼ੰਕੁ ਵਿਧਾਨ ਸਭਾ ਦਾ ਸੰਭਾਵਨਾ ਨਵੀਂ ਦਿੱਲੀ (ਏਜੰਸੀ)। ਤ੍ਰਿਪੁਰਾ ਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ‘ਚ ਭਾਜਪਾ ਤੇ ਸਹਿਯੋਗੀਆਂ ਨੂੰ ਸਪੱਸ਼ਟ ਬਹੁਮਤ ਹਾਸਲ ਹੋਇਆ ਹੈ  ਅੱਜ ਜਾਰੀ ਹੋਏ ਨਤੀਜਿਆਂ ਅਨੁਸਾਰ ਤ੍ਰਿਪੁਰਾ ‘ਚ ਭਾਜਪਾ ਤੇ ਉਸਦੇ ਸਹਿਯੋਗੀਆਂ ਨੇ ਕੁੱਲ 59 ਸੀਟਾਂ ‘ਚੋਂ 43 ਸੀਟਾਂ ਹਾਸਲ ਹੋਈਆਂ ਹਨ ਦੂਜੇ ਪਾਸੇ ਲਗਾਤਾਰ 20 ਸਾਲਾਂ ਤੋਂ ਸੱਤਾ ‘ਚ […]
ਦੇਸ਼  Breaking News 

ਵਿਦਿਆਰਥੀਆਂ ਨੂੰ ਫੇਲ ਨਾ ਕਰਨ ਦੇ ਪੱਖ ‘ਚ 23 ਸੂਬੇ

ਪੰਜਵੀਂ ਤੇ ਅੱਠਵੀਂ ਦੇ ਨਤੀਜਿਆਂ ‘ਚ ਸ਼ੋਧ ਦੀ ਨੀਤੀ ਕਮੇਟੀ ਨੇ 6 ਤੋਂ 14  ਸਾਲਾਂ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਕਾਨੂੰਨ ਤਹਿਤ ਇਸ ਨੀਤੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਕੀਤਾ ਸੀ ਵਿਚਾਰ ਨਵੀਂ ਦਿੱਲੀ (ਏਜੰਸੀ)। ਦੇਸ਼ ਭਰ ਦੇ 23 ਸੂਬਿਆਂ ਨੇ ਸਕੂਲਾਂ ‘ਚ ਪੰਜਵੀਂ ਤੇ ਅੱਠਵੀਂ ਜਮਾਤ ‘ਚ ਵਿਦਿਆਰਥੀਆਂ ਨੂੰ […]
ਦੇਸ਼  Breaking News  ਦਿੱਲੀ 

ਸੱਚ ਕਹੂੰ ਨੇ ਗੰਭੀਰਤਾ ਨਾਲ ਚੁੱਕੀ ਸੀ ਆਵਾਜ਼, ਫੁੱਟਬਾਲਰ ਨਿਤੀਸ਼ਾ ਦੇ ਪਰਿਵਾਰ ਨੂੰ ਸਰਕਾਰ ਦੇਵੇਗੀ ਪੰਜ ਲੱਖ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਡ ਮੰਤਰਾਲਾ ਆਸਟਰੇਲੀਆ ‘ਚ ਹਾਦਸੇ ਦਾ ਸ਼ਿਕਾਰ ਹੋ ਕੇ ਜਾਨ ਗੁਆਉਣ ਵਾਲੀ ਫੁੱਟਬਾਲ ਦੀ ਨੌਜਵਾਨ ਖਿਡਾਰਨ ਨਿਤੀਸ਼ਾ ਨੇਗੀ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਵੇਗਾ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਅੱਜ ਇਹ ਰਾਸ਼ੀ ਜਾਰੀ ਕੀਤੀ ਉਨ੍ਹਾਂ ਦੱਸਿਆ ਕਿ ਸਰਕਾਰ ਨਿਤੀਸ਼ਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਡਿਤ ਦੀਨ […]
ਦੇਸ਼  Breaking News