New ₹1000 Note

New ₹1000 Note: 1000 ਰੁਪਏ ਦੇ ਨਵੇਂ ਨੋਟ ਨਾਲ ਜੁੜਿਆ ਵਾਇਰਲ ਦਾਅਵਾ ਖਾਰਜ

ਲੋਕ ਪੀਲੇ ਰੰਗ ਦੇ 1000 ਰੁਪਏ ਦੇ ਨੋਟ ਵਰਗੀ ਕੋਈ ਚੀਜ਼ ਫੜੀ ਦਿਖਾਈ ਦੇ ਰਹੇ ਸਨ। ਸੋਸ਼ਲ ਮੀਡੀਆ ਦੇ ਕੁਝ ਯੂਜਰਸ ਤੇ ਕੰਟੈਂਟ ਕ੍ਰਿਏਟਰਸ ਨੇ ਦਾਅਵਾ ਕੀਤਾ ਕਿ ਇਹ ਨੋਟ ਨਵਾਂ ਹੈ ਜਾਂ ਇਸ ਨੂੰ ਕਿਸੇ ਖਾਸ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ।
ਦੇਸ਼  ਬਿਜਨਸ  ਖਾਸ ਖਬਰ