Nayab Singh Saini

Haryana CM News: ਲੁਧਿਆਣਾ ਪਹੁੰਚੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੈਪਟਨ ਅਮਰਿੰਦਰ ਬਾਰੇ ਆਖੀ ਵੱਡੀ ਗੱਲ, ਜਾਣੋ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਅਮਰਪੁਰਾ ਚੌਂਕ ਨੇੜੇ ਪੈਟਰੋਲ ਪੰਪ ਕੋਲ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਲਗਾਏ ਗਏ 9ਵੇਂ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀ ਭਰੀ।
ਪੰਜਾਬ  ਸੂਬੇ  ਹਰਿਆਣਾ  ਖਾਸ ਖਬਰ 

Haryana News: ਹਰਿਆਣਾ ’ਚ 4,032 ਸਰਕਾਰੀ ਪੈਟਰੋਲ ਪੰਪ ਚਾਲੂ: ਮੁੱਖ ਮੰਤਰੀ ਨਾਇਬ ਸੈਣੀ

Haryana News: ਚੰਡੀਗੜ੍ਹ, (ਆਈਏਐਨਐਸ)। ਰਾਜ ਸਰਕਾਰ ਨੇ ਹਰਿਆਣਾ ਵਿੱਚ ਬਾਲਣ ਅਤੇ ਗੈਸ ਦੀ ਉਪਲੱਬਧਤਾ ਸੰਬੰਧੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਰਾਜ ਭਰ ਵਿੱਚ 4,032 ਸਰਕਾਰੀ ਪੈਟਰੋਲ ਪੰਪ ਚਾਲੂ ਹਨ। ਇਹ ਪੰਪ ਰੋਜ਼ਾਨਾ ਔਸਤਨ 4,804 ਕਿਲੋਲੀਟਰ ਪੈਟਰੋਲ ਅਤੇ 12,003 ਕਿਲੋਲੀਟਰ ਡੀਜ਼ਲ ਵੇਚ […]
ਦੇਸ਼  Breaking News  ਸੂਬੇ  ਹਰਿਆਣਾ 

Nayab Singh Saini: ਮੁੱਖ ਮੰਤਰੀ ਵਜੋਂ ਮਜ਼ਬੂਤੀ ਨਾਲ ਅੱਗੇ ਵਧ ਰਹੇ ਨਾਇਬ ਸੈਣੀ…

Nayab Singh Saini: ਭਾਰਤੀ ਜਨਤਾ ਪਾਰਟੀ ਦੇ ਆਮ ਵਰਕਰ ਤੋਂ ਲੈ ਕੇ ਸੂਬਾ ਪ੍ਰਧਾਨ ਅਤੇ ਸਰਕਾਰ ਵਿੱਚ ਰਾਜ ਮੰਤਰੀ ਤੋਂ ਮੁੱਖ ਮੰਤਰੀ ਤੱਕ ਹਰ ਭੂਮਿਕਾ ਵਿੱਚ ਖੁਦ ਨੂੰ ਸਾਬਤ ਕਰ ਚੁੱਕੇ ਨਾਇਬ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਇੱਕ ਅਨੋਖੀ ਪਛਾਣ ਬਣਾ ਰਹੇ ਹਨ। ਆਮ ਜਿਹਾ ਆਦਮੀ ਦਿਸਣ ਵਾਲਾ ਇਹ ਮੁੱਖ ਮੰਤਰੀ ਜਦੋਂ ਆਪਣੀ ਜ਼ਿੰਦਗੀ […]
Breaking News  ਲੇਖ  ਹਰਿਆਣਾ  ਖਾਸ ਖਬਰ 

Ludhiana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 1100 ਰੁਪਏ ’ਤੇ ਮਾਨ ਸਰਕਾਰ ਨੂੰ ਕੀਤੇ ਕਰੜੇ ਸਵਾਲ

Ludhiana News: ਕਿਹਾ, ਨਾ ਤਾਂ ‘ਆਪ’ ਤੇ ਨਾ ਕਾਂਗਰਸ ਨੇ ਵਾਅਦੇ ਪੂਰੇ ਕੀਤੇ Ludhiana News: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਨਾ ਤਾਂ ‘ਆਪ’ ਅਤੇ ਨਾ ਹੀ ਕਾਂਗਰਸ ਨੇ ਆਪਣੇ ਵਾਅਦੇ ਪੂਰੇ ਕੀਤੇ ਹਨ। ਭਾਵੇਂ ਇਹ ਕਾਂਗਰਸ ਸਰਕਾਰ ਹੋਵੇ ਜਾਂ ਪੰਜਾਬ ਵਿੱਚ ਕੇਜਰੀਵਾਲ ਦੀ ਸਰਕਾਰ, […]
ਦੇਸ਼  ਪੰਜਾਬ  Breaking News  ਖਾਸ ਖਬਰ 

Haryana: ਹਰਿਆਣਾ ’ਚ ਮਾਲ ਵਿਭਾਗ ’ਚ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਕਾਰਵਾਈ, 404 ਦਲਾਲਾਂ ਦੀ ਸੂਚੀ ਜਾਰੀ!

Haryana: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮਾਲ ਵਿਭਾਗ ਨੇ ਭ੍ਰਿਸ਼ਟਾਚਾਰ ’ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ’ਚ, 404 ਦਲਾਲਾਂ ਦੀ ਇੱਕ ਸੂਚੀ ਸਾਹਮਣੇ ਆਈ ਹੈ, ਜੋ ਤਹਿਸੀਲ ਤੇ ਪਟਵਾਰੀ ਦਫਤਰਾਂ ’ਚ ਸਰਗਰਮ ਹਨ। ਇਨ੍ਹਾਂ ਦਲਾਲਾਂ ਦਾ ਕੰਮ ਵਿਭਾਗੀ ਕਰਮਚਾਰੀਆਂ ਦੇ ਨਾਂਅ ’ਤੇ ਕੰਮ ਕਰਵਾਉਣਾ ਤੇ ਬਦਲੇ ’ਚ ਪੈਸੇ ਇਕੱਠੇ ਕਰਨਾ […]
Breaking News  ਹਰਿਆਣਾ  ਖਾਸ ਖਬਰ 

ਪੰਜਾਬ ਦੇ ਗੁਆਂਢੀ ਸ਼ਹਿਰ ਨੂੰ ਬਣ ਗਈ ਮੌਜ, ਮਿਲੇਗੀ ਇਹ ਸਹੂਲਤ, ਮੁੱਖ ਮੰਤਰੀ ਇਸ ਦਿਨ ਕਰਨਗੇ ਸ਼ੁੱਭ ਆਰੰਭ

ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana News) 21 ਨਵੰਬਰ ਨੂੰ ਸਰਸਾ ਆਉਣਗੇ। ਉਹ ਮੈਡੀਕਲ ਕਾਲਜ ਦੇ ਭੂਮੀ ਪੂਜਨ ਪ੍ਰੋਗਰਾਮ ’ਚ ਹਿੱਸਾ ਲੈਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ ਨੇ ਸੋਮਵਾਰ ਨੂੰ ਭੂਮੀ ਪੂਜਨ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਦਿੱਤੀ। ਇਸ ਦੌਰਾਨ ਪੁਲਿਸ ਸੁਪਰਡੈਂਟ ਵਿਕਰਾਂਤ ਭੂਸ਼ਣ ਤੇ ਹੋਰ […]
Breaking News  ਹਰਿਆਣਾ  ਖਾਸ ਖਬਰ 

Haryana Govt News: ਹਰਿਆਣਾ ’ਚ ਐਕਸ਼ਨ ਮੋਡ ’ਚ ਸੈਣੀ ਸਰਕਾਰ, 24 ਅਧਿਕਾਰੀ ਤੇ ਕਰਮਚਾਰੀ ਮੁਅੱਤਲ, ਵੇਖੋ ਪੂਰੀ ਸੂਚੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana News: ਹਰਿਆਣਾ ’ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਹੈ। ਭਾਜਪਾ ਦੇ ਵਿਧਾਇਕ ਆਮ ਲੋਕਾਂ ’ਚ ਜਾ ਕੇ ਉਨ੍ਹਾਂ ਦਾ ਧੰਨਵਾਦ ਕਰ ਰਹੇ ਹਨ। ਹਰਿਆਣਾ ਸਰਕਾਰ ਐਕਸ਼ਨ ਮੋਡ ਵਿੱਚ ਹੈ। ਰਿਪੋਰਟ ਮੁਤਾਬਕ ਰਾਜ ਸਰਕਾਰ ਨੇ ਵੱਧਦੇ ਪ੍ਰਦੂਸ਼ਣ ਕਾਰਨ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੀ […]
Breaking News  ਹਰਿਆਣਾ  ਖਾਸ ਖਬਰ 

Haryana CM Oath Ceremony: ਹਰਿਆਣਾ ਦੇ CM ਦੇ ਰੂਪ ’ਚ ਇਹ ਮੰਤਰੀ ਇਸ ਦਿਨ ਕਰ ਸਕਦੇ ਹਨ ਨਵੀਂ ਪਾਰੀ ਦੀ ਸ਼ੁਰੂਆਤ !

Haryana CM Oath Ceremony: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਆਗੂ ਨਾਇਬ ਸਿੰਘ ਸੈਣੀ ਵੱਲੋਂ 15 ਅਕਤੂਬਰ ਨੂੰ ਪੰਚਕੂਲਾ ’ਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ’ਚ ਦਿੱਤੀ ਗਈ ਹੈ। Haryana CM Oath Ceremony ਇਹ ਵੀ ਪੜ੍ਹੋ : […]
Breaking News  ਹਰਿਆਣਾ  ਖਾਸ ਖਬਰ 

Haryana Election Result: ਹਰਿਆਣਾ ਚੋਣਾਂ ਜਿੱਤਣ ਤੋਂ ਬਾਅਦ ਕਾਰਜਕਾਰੀ ਮੁੱਖ ਮੰਤਰੀ ਸੈਣੀ ਨੇ ਸੂਬੇ ਦੀ ਜਨਤਾ ਨਾਲ ਕੀਤਾ ਇਹ ਵਾਅਦਾ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana Election Result: ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਜਿੱਤ ਦਿਵਾਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਪਾਰਟੀ ਨੂੰ 90 ਮੈਂਬਰੀ ਵਿਧਾਨ ਸਭਾ ’ਚ 48 ਸੀਟਾਂ ਮਿਲੀਆਂ ਹਨ, ਜੋ ਸਪੱਸ਼ਟ ਬਹੁਮਤ ਤੋਂ ਤਿੰਨ ਵੱਧ ਹਨ। ਸੈਣੀ ਨੇ ਦੇਰ ਸ਼ਾਮ ਇੱਕ ਲੰਮਾ […]
Breaking News  ਹਰਿਆਣਾ  ਖਾਸ ਖਬਰ 

ਮੁੱਖ ਮੰਤਰੀ ਦਾ ਨੌਜਵਾਨਾਂ ਨਾਲ ਵਾਅਦਾ, ਪਹਿਲਾਂ ਹੋਵੇਗਾ ਨੌਕਰੀਆਂ ਦਾ ਹੱਲ, ਬਾਕੀ ਕੰਮ…

ਨਾਰਨੌਂਦ। CM Nayab Singh Saini : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨਾਲ ਇੱਕ ਹੋਰ ਵਾਅਦਾ ਕੀਤਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਬਾਅਦ ਵਿੱਚ ਅਹੁਦੇ ਦੀ ਸਹੂੰ ਚੁੱਕਣਗੇ ਪਹਿਲਾਂ ਨੌਕਰੀਆਂ ਦਾ ਪੱਕਾ ਹੱਲ ਕੀਤਾ ਜਾਵੇਗਾ। ਦੱਸ ਦਈਏ ਕਿ ਹਰਿਆਣਾ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਾਬਕਾ ਵਿੱਤ ਮੰਤਰੀ ਅਤੇ […]
Breaking News  ਹਰਿਆਣਾ  ਖਾਸ ਖਬਰ 

Haryana News: ਰੱਖੜੀ ’ਤੇ ਔਰਤਾਂ ਨੂੰ CM ਸੈਣੀ ਨੇ ਦਿੱਤਾ ਵੱਡਾ ਤੋਹਫਾ, ਮਿਲਣਗੇ ਐਨੇਂ ਹਜ਼ਾਰ ਰੁਪਏ, CM ਦਾ ਐਲਾਨ

ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। Haryana News:  ਰਕਸ਼ਾ ਬੰਧਨ ਦੇ ਮੌਕੇ ’ਤੇ ਹਰਿਆਣਾ ਦੀਆਂ ਆਂਗਣਵਾੜੀ ਵਰਕਰਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ ਸਰਕਾਰ ਨੇ ਭੈਣ-ਭਰਾ ਦੇ ਇਸ ਪਵਿੱਤਰ ਰਿਸ਼ਤੇ ਦੇ ਮੌਕੇ ’ਤੇ ਆਂਗਣਵਾੜੀ ਵਰਕਰਾਂ ਨੂੰ 19 ਅਗਸਤ ਨੂੰ 1111 ਰੁਪਏ ਦੀ ਸ਼ਗਨ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮਹਿਲਾ ਤੇ ਬਾਲ […]
Breaking News  ਹਰਿਆਣਾ  ਖਾਸ ਖਬਰ