name
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ […]
ਪਰਮਾਤਮਾ ਦੇ ਨਾਮ ਨਾਲ ਕਰੋ ਦਿਨ ਦੀ ਸ਼ੁਰੂਆਤ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ ‘ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ਬਾਰੇ […]
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ
Published On
By Sach Kahoon Punjabi Desk
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ Mr Onion | ਸ੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਜੀ! ਇਹ ਪੱਤਰ ਮੈਂ ਤੈਨੂੰ ਸਮੂਹ ਚੁੱਲ੍ਹਾ-ਚੌਂਕਾ ਭਾਈਚਾਰੇ ਵੱਲੋਂ ਲਿਖ ਰਿਹਾ ਹਾਂ ਪਤਾ ਨਹੀਂ ਮੇਰਾ ਇਹ ਪੱਤਰ ਤੂੰ ਆਪਣੇ ਆਕੜ ਵਾਲੇ ਸੁਭਾਅ (ਜਿਹੜਾ ਕਿ ਤੂੰ ਅੱਜ-ਕੱਲ੍ਹ ਆਪਣੀ ਕੀਮਤ ਵਧਾ ਕੇ ਬਣਾਈ ਬੈਠਾ ਏਂ) ਕਾਰਨ ਚੰਗੀ ਤਰ੍ਹਾਂ ਪੜ੍ਹੇ ਵੀ […]
Dhoni ਦਾ ਨਾਂਅ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ
Published On
By Sach Kahoon Punjabi Desk
Dhoni | 27 ਖਿਡਾਰੀ ਨਾਲ ਕੀਤਾ ਗਿਆ ਤਾਲਮੇਲ ਮੁੰਬਈ। ਮਹਿੰਦਰ ਸਿੰਘ ਧੋਨੀ (Dhoni) ਨੂੰ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ। ਇਸ ‘ਚ 27 ਖਿਡਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਚੋਟੀ ਦਾ ਦਰਜਾ “ਏ […]
ਮਾਲਕ ਦਾ ਨਾਮ ਹੀ ਸੁਖਦਾਈ: ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ […]
ਗੋਇੰਦਵਾਲ ਮਾਰਗ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਿਆ
Published On
By Sach Kahoon Punjabi Desk
ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਿਆ ਬਠਿੰਡਾ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਬਦਲ ਕੇ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖਣ ‘ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਦਾ ਧੰਨਵਾਦ ਕੀਤਾ ਹੈ। Goindwal ਹਰਸਿਮਰਤ […]
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ
Published On
By Sach Kahoon Punjabi Desk
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ ਫਤਿਹਾਬਾਦ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਵਾਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ […]
ਨਵੇਂ ਨਾਂਅ ਨਾਲ ਨਵੀਂ ਸ਼ੁਰੂਆਤ ਕਰਨ ਉੱਤਰੇਗੀ ਦਿੱਲੀ
Published On
By Sach Kahoon Punjabi Desk
ਮੁੰਬਈ | ਦਿੱਲੀ ਦੀ ਟੀਮ ਨੇ ਆਪਣੀ ਕਿਸਮਤ ਬਦਲਣ ਦੀ ਉਮੀਦ ‘ਚ ਆਪਣਾ ਨਾਂਅ ਦਿੱਲੀ ਡੇਅਰਡੇਵਿਲਸ ਤੋਂ ਦਿੱਲੀ ਕੈਪੀਟਲਸ ਕਰ ਲਿਆ ਹੈ ਤੇ ਨਵੇਂ ਨਾਂਅ ਨਾਲ ਉਹ ਆਈਪੀਅੇੱਲ 12 ‘ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉੱਤਰੇਗੀ ਦਿੱਲੀ ਦਾ ਐਤਵਾਰ ਨੂੰ ਮੁੰਬਈ ਇੰਡੀਅੰਜ਼ ਨਾਲ ਵਾਨਖੇੜੇ ਸਟੇਡੀਅਮ ‘ਚ ਮੁਕਾਬਲਾ ਹੋਵੇਗਾ ਇਸ ਮੁਕਾਬਲੇ ‘ਚ ਸਾਰਿਆਂ ਦੀਆ ਨਜ਼ਰਾਂ ਮੁੰਬਈ ਦੇ […]
ਮਿਸ਼ੇਲ ਨੇ ਲਿਆ ਸੋਨੀਆ ਦਾ ਨਾਂਅ
Published On
By Sach Kahoon Punjabi Desk
ਅਗਸਤਾ ਵੇਸਟਲੈਂਡ ਡੀਲ : ਈਡੀ ਨੇ ਕੋਰਟ ਨੂੰ ਦੱਸਿਆ ਕੋਰਟ ਨੇ ਮਿਸ਼ੇਲ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ ਕਾਗਰਸ ਦਾ ਦੋਸ਼, ਮਿਸ਼ੇਲ ‘ਤੇ ਸਰਕਾਰੀ ਏਜੰਸੀਆਂ ਦਾ ਦਬਾਅ ਨਵੀਂ ਦਿੱਲੀ, ਈਡੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਅਗਸਤਾ ਵੇਸਟਲੈਂਡ ਘਪਲੇ ਦੇ ਵਿਚੌਲੀਏ ਕ੍ਰਿਸਚਨ ਮਿਸ਼ੇਲ ਨੇ ਪੁੱਛਗਿੱਛ ‘ਚ ਸੋਨੀਆ ਗਾਂਧੀ ਦਾ ਨਾਂਅ ਲਿਆ […]
ਗਫਲਤ ‘ਚ ‘ਮਾਮਾ’ ਨਾਂਅ ਬੋਲ ਗਿਆ
Published On
By Sach Kahoon Punjabi Desk
ਪਨਾਮਾ ਪੇਪਰ ‘ਤੇ ਰਾਹੁਲ ਨੇ ਦਿੱਤੀ ਸਫਾਈ ਇੰਦੌਰ, ਏਜੰਸੀ। ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ‘ਚ ਚੀਫ ਮਿਨਿਸਟਰ ਦੇ ਬੇਟੇ ਦਾ ਨਾਂਅ ਪਨਾਮਾ ਪੇਪਰ ਮਾਮਲੇ ‘ਚ ਲਏ ਜਾਣ ‘ਤੇ ਅੱਜ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਫਲਤ ‘ਚ ‘ਮਾਮਾ ਜੀ’ ਦਾ ਨਾਂਅ ਲਿਆ ਹੈ। ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ […]
ਕੌਣ ਐ ਨਵਜੋਤ ਕੌਰ ਸਿੱਧੂ, ਨਾ ਹੀ ਮੰਤਰੀ ਐ ਤੇ ਨਾ ਹੀ ਵਿਧਾਇਕ, ਕਾਂਗਰਸ ਦਾ ਵੀ ਕੋਈ ਵਾਹ ਵਾਸਤਾ ਨਹੀਂ
Published On
By Sach Kahoon Punjabi Desk
ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਪਹਿਚਾਣ ਕਰਨ ਤੋਂ ਹੀ ਕੀਤਾ ਇਨਕਾਰ ਨਵਜੋਤ ਕੌਰ ਨੇ ਦਿੱਤੇ ਸਨ ਸਰਕਾਰ ਨੂੰ 10 ‘ਚੋਂ 4 ਨੰਬਰ, ਅਮਰਿੰਦਰ ਸਿੰਘ ਨੇ ਕੀਤਾ ਗ਼ੁੱਸਾ ਜ਼ਾਹਿਰ ਅਸ਼ਵਨੀ ਚਾਵਲਾ, ਚੰਡੀਗੜ੍ਹ ਨਵਜੋਤ ਕੌਰ ਕੌਣ ਹੈ, ਨਾ ਹੀ ਸਰਕਾਰ ‘ਚ ਮੰਤਰੀ ਹੈ ਤੇ ਨਾ ਹੀ ਕੋਈ ਵਿਧਾਇਕ ਹੈ। ਇੱਥੋਂ ਤੱਕ ਕਿ ਉਸ ਦਾ ਕਾਂਗਰਸ ਨਾਲ […]
ਜਦ ਨਾਂਅ ਨਹੀਂ ਲਿਆ ਤਾਂ ਉਹ ਕਿਉਂ ਕਰ ਰਿਹੈ ‘ਚੀਂ-ਚੀਂ’ : ਸਿੱਧੂ
Published On
By Sach Kahoon Punjabi Desk
ਨਵਜੋਤ ਸਿੱਧੂ ਵੱਲੋਂ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਮੁੜ ਹਮਲਾ | Navjot Singh Sidhu ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਿਛਲੇ ਦੋ ਦਿਨਾਂ ਤੋਂ ਆਪਣੇ ਵਿਵਾਦ ਗ੍ਰਸਤ ਬਿਆਨ ਸਬੰਧੀ ਚਰਚਾ ਵਿੱਚ ਆਏ ਨਵਜੋਤ ਸਿੱਧੂ ਨੇ ਮੁੜ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਹਮਲਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਕਿਸੇ ਦਾ […]