Nabha News

Nabha News: ਨਾਭਾ ਵਿਖੇ ਗੈਸ ਗੁਦਾਮ ’ਚ ਸਿਲੰਡਰ ਫਟਿਆ, ਚਾਰ ਵਿਅਕਤੀ ਫੱਟੜ

Nabha News: ਦੋ ਵਿਅਕਤੀਆਂ ਨੂੰ ਪਟਿਆਲਾ ਰਜਿੰਦਰ ਹਸਪਤਾਲ ਰੈਫਰ ਕੀਤਾ Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਨਾਭਾ ਸ਼ਹਿਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਗੈਸ ਏਜੰਸੀ ਦੇ ਗੁਦਾਮ ਨੇੜੇ ਐੱਲਪੀਜੀ ਗੈਸ ਦਾ ਇੱਕ ਸਿਲੰਡਰ ਫਟ ਗਿਆ। ਇਸ ਘਟਨਾ ਵਿੱਚ ਚਾਰ ਤੋਂ ਪੰਜ ਵਿਅਕਤੀਆਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਤੁਰੰਤ […]
ਦੇਸ਼  ਪੰਜਾਬ  Breaking News  ਇੱਕ ਨਜ਼ਰ 

Nabha News: ਨਾਭਾ ਮੰਡੀ ’ਚ ਲੱਗੀਆਂ ਰੌਣਕਾਂ, ਕਿਸਾਨਾਂ ਦੇ ਚਿਹਰੇ ਮੁਰਝਾਏ, ਵਧੀਆਂ ਮੁਸ਼ਕਿਲਾਂ

Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਖੇਤਰਫਲ ਪੱਖੋਂ ਏਸੀਆ ਦੀ ਦੂਜੀ ਮੰਡੀ ਵਜੋਂ ਜਾਣੀ ਜਾਂਦੀ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਬਾਸਮਤੀ ਝੋਨੇ ਦੀ ਆਮਦ ਨੇ ਰਫਤਾਰ ਫੜ ਲਈ ਹੈ। ਦੱਸਣਯੋਗ ਹੈ ਕਿ ਨਾਭਾ ਮੰਡੀ ਵਿਖੇ ਨਾਭਾ ਹਲਕੇ ਦੇ ਨਾਲ ਲਾਗਲੇ ਜ਼ਿਲ੍ਹੇ ਸੰਗਰੂਰ, ਫਤਿਹਗੜ੍ਹ ਤੇ ਮਲੇਰਕੋਟਲਾ ਦੇ ਕਿਸਾਨ ਬਾਸਮਤੀ ਝੋਨਾ ਲੈ ਕੇ ਆਉਂਦੇ ਹਨ ਪਰੰਤੂ […]
ਪੰਜਾਬ  Breaking News  ਖੇਤੀਬਾੜੀ  ਇੱਕ ਨਜ਼ਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Nabha News: ਸੱਚ ਕਹੂੰ ਦੀ ਵਰ੍ਹੇਗੰਢ ਮੌਕੇ ਪੰਛੀਆਂ ਲਈ ਮਿੱਟੀ ਦੇ ਕਟੋਰੇ ਤੇ ਚੋਗਾ ਰੱਖਿਆ

Nabha News: ਨਾਭਾ ਸਿਵਲ ਹਸਪਤਾਲ ਦੇ ਐਸਐਮਓ ਡਾ. ਵੀਨੂੰ ਗੋਇਲ ਤੇ ਡਾ ਰਿਸ਼ੂ ਗੋਇਲ ਨੇ ਕੀਤੀ ਪੰਛੀਆਂ ਲਈ ਪਾਣੀ ਤੇ ਚੋਗਾ ਪਾਉਣ ਦੀ ਸ਼ੁਰੂਆਤ Nabha News: ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। ਹਰਮਨ ਪਿਆਰੇ ਅਖਬਾਰ ’ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਨਾਭਾ ਦੇ ਨਾਮ ਚਰਚਾ ਘਰ ਵਿਖੇ ਸਮੂਹ ਸੱਚ ਕਹੂੰ ਪਾਠਕਾਂ ਵੱਲੋਂ ਪੰਛੀਆਂ ਲਈ […]
ਪੰਜਾਬ  ਮਾਨਵਤਾ ਭਲਾਈਕਾਰਜ 

Nabha News: ਨਾਭਾ ਪੁਲਿਸ ਵੱਲੋਂ ਪਿੰਡ ਦੀ ਸਰਪੰਚ ਸਣੇ ਤਿੰਨ ਮਹਿਲਾਵਾਂ ਗ੍ਰਿਫ਼ਤਾਰ

ਮਾਮਲਾ ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ ਦਾ  | Nabha News Nabha News: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਬੀਤੇ ਦਿਨ ਨਾਭਾ ਵਿਖੇ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਪਿੰਡ ਦੀ ਮਹਿਲਾ ਸਰਪੰਚ ਸਮੇਤ ਅੱਧੀ ਦਰਜਨ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁਸ਼ਲ ਕੁਮਾਰ ਪੁੱਤਰ ਦੇਵੀ ਦਾਸ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

Nabha News: ਸਾਈਕਲ ਵਾਲੇ ਵਿਧਾਇਕ ਨੇ ਪਿਤਾ ਦੀ ਯਾਦ ਨੂੰ ਸਮਰਪਿਤ 13 ਸਾਈਕਲ ਲੋੜਵੰਦਾਂ ਨੂੰ ਸੌਂਪੇ

ਆਪਣੇ ਪਿਤਾ ਦੇ ਦਿੱਤੇ ਸੰਸਕਾਰਾਂ ਨੂੰ ਈਮਾਨਦਾਰੀ ਤੇ ਪਾਰਦਰਸ਼ਤਾ ਨਾਲ ਅੱਗੇ ਵਧਾਵਾਂਗੇ : ਦੇਵ ਮਾਨ | Nabha News ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਸਾਈਕਲ ਵਾਲੇ ਵਿਧਾਇਕ ਵਜੋਂ ਜਾਣੇ ਜਾਂਦੇ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਆਪਣੇ ਪਿਤਾ ਦੀ ਅੰਤਿਮ ਸ਼ਰਧਾਂਜਲੀ ਮੌਕੇ ਲੋੜਵੰਦਾ ਨੂੰ 13 ਸਾਈਕਲ ਵੰਡੇ। ਇਸ ਮੌਕੇ […]
ਪੰਜਾਬ  ਪਟਿਆਲਾ 

Body Donation: ਸਰੀਰਦਾਨੀ ਤੇ ਨੇਤਰਦਾਨੀ ਬਣੇ ਬਲਾਕ ਨਾਭਾ ਦੇ ਮਦਨ ਮੋਹਨ ਇੰਸਾਂ

ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਦਨ ਮੋਹਨ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਦੱਸਿਆ ਕਿ ਪ੍ਰੇਮੀ ਮਦਨ ਮੋਹਨ (ਪਿੰਕੀ) ਇੰਸਾਂ ਜਿਉਂਦੇ ਜੀਅ ਵੀ ਮਾਨਵਤਾ ਦੀ ਸੇਵਾ ’ਚ ਜੁਟੇ […]
ਪੰਜਾਬ  Breaking News  ਮਾਨਵਤਾ ਭਲਾਈਕਾਰਜ  ਇੱਕ ਨਜ਼ਰ  ਪਟਿਆਲਾ 

Punjab News: ਨਾਭਾ ਪੁਲਿਸ ਨੇ ਪਿੰਡ ਰੋਹਟੀ ਛੰਨਾ ਵਿਖੇ ਚਲਾਇਆ ਤਲਾਸ਼ੀ ਅਭਿਆਨ

ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜਬਤ ਕੀਤੇ ਗਏ : DSP ਨਾਭਾ | Punjab News ਨਾਭਾ (ਤਰੁਣ ਕੁਮਾਰ ਸ਼ਰਮਾ)। Punjab News: ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸਪੀ (ਡੀ) ਤੇ ਡੀਐਸਪੀ ਨਾਭਾ ਮਨਦੀਪ ਕੌਰ ਦੀ ਅਗਵਾਈ ’ਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਇੱਕ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ। ਜ਼ਿਕਰਯੋਗ ਹੈ […]
ਪੰਜਾਬ  Breaking News  ਇੱਕ ਨਜ਼ਰ  ਪਟਿਆਲਾ 

Panchayat Elections: ਇਹ ਪਿੰਡ ਦੇ ਵਾਸੀਆਂ ਵੱਲੋਂ ਪੰਚਾਇਤੀ ਚੋਣਾਂ ਦਾ ਬਾਈਕਾਟ

ਪਿੰਡ ਦੀ ਰਿਜਰਵੇਸ਼ਨ ਨਾ ਤੋੜਨ ਕਾਰਨ ਨਾਰਾਜ ਹੋਏ ਪਿੰਡ ਵਾਸੀ | Nabha News ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਹਲਕਾ ਨਾਭਾ ਦੇ ਪਿੰਡ ਉਪਲਾਂ ਵਿਖੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਇੱਕਜੁਟਤਾ ਨਾਲ ਬਾਈਕਾਟ ਕਰ ਦਿੱਤਾ। ਜਿੱਥੇ ਪਿੰਡ ਨੂੰ ਰਿਜਰਵ ਰੱਖੇ ਜਾਣ ’ਤੇ ਉਪਲਾਂ ਪਿੰਡ ਵਾਲਿਆਂ ਨੇ ਨਰਾਜਗੀ ਜਾਹਿਰ ਕੀਤੀ ਤੇ ਉੱਪਲਾਂ ਪਿੰਡ ਵਿੱਚ ਕੋਈ […]
ਪੰਜਾਬ  ਪਟਿਆਲਾ 

Nabha News: ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ

ਕਾਲ ਸੈਂਟਰ ’ਚ ਕੰਮ ਕਰਦੀਆਂ ਰਹੀਆਂ ਤੇ ਹੁਣ ਜੇਲ੍ਹ ’ਚ ਬੰਦ 32 ਲੜਕੀਆਂ ਨਾਲ ਮੁਲਾਕਾਤ, ਹੋਰ ਮਹਿਲਾ ਬੰਦੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ | Nabha News Nabha News: (ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਦੌਰਾ ਕਰਕੇ ਇੱਥੇ ਬੰਦ ਇਮੀਗ੍ਰੇਸ਼ਨ ਤੇ ਕਾਲ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

Nabha News: ਕਰਜ਼ਾ ਲੈ ਕੇ ਕੈਨੇਡਾ ਭੇਜੀ ਕੁੜੀ ਨੂੰ ਨਹੀਂ ਮਿਲਿਆ ਕੰਮ, ਅੱਗੇ ਜੋ ਹੋਇਆ ਜਾਣ ਕੇ ਤੁਸੀਂ ਹੋ ਜਾਓਂਗੇ ਹੈਰਾਨ

Nabha News: ਨਾਭਾ (ਤਰੁਣ ਸ਼ਰਮਾ)। ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਰਹਿਣ ਵਾਲੀ ਨਵਦੀਪ ਕੌਰ ਦੀ ਕੈਨੇਡਾ ’ਚ ਮੌਤ ਹੋ ਗਈ ਹੈ। ਜਿਉਂ ਹੀ ਪਰਿਵਾਰ ਨੂੰ ਬੇਟੀ ਦੀ ਮੌਤ ਦੀ ਖਬਰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਪਰਿਵਾਰ ਨੇ ਉਸ ਨੂੰ ਦੋ ਸਾਲ ਪਹਿਲਾਂ ਕਰਜਾ ਲੈ ਕੇ ਆਪਣੀ ਜਾਇਦਾਦ ਵੇਚ ਕੇ ਕੈਨੇਡਾ […]
ਪੰਜਾਬ  Breaking News  ਇੱਕ ਨਜ਼ਰ 

Nabha News: ਵਪਾਰੀ ਨੇ ਨਹਿਰ ’ਚ ਮਾਰੀ ਛਾਲ, ਗੋਤਾਖੋਰਾ ਵੱਲੋਂ ਭਾਲ ਜਾਰੀ 

ਪੁਲਿਸ ਅਤੇ ਰਿਸ਼ਤੇਦਾਰਾਂ ਵੱਲੋਂ ਵਪਾਰੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਵਿਖੇ ਇੱਕ ਵਪਾਰੀ ਆਗੂ ਵੱਲੋਂ ਨਹਿਰ ’ਚ ਛਾਲ ਮਾਰ ਦਿੱਤੀ ਗਈ। ਵਪਾਰੀ ਦੀ ਪਛਾਣ ਯੋਗੇਸ਼ ਵਜੋਂ ਹੋਈ ਵਪਾਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਯੋਗੇਸ਼ ਦੀ ਪਹਿਲਾਂ ਇੱਕ ਫੈਕਟਰੀ ਹੁੰਦੀ ਸੀ ਜੋ ਕਿ ਕਿਸੇ ਕਾਰਨਾਂ ਕਰਕੇ ਬੰਦ ਹੋ ਗਈ ਸੀ। ਵਪਾਰੀ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

Animal News: ਸ਼ਹਿਰੀ ਖੇਤਰ ’ਚ ਪਾੜਾ ਨਾਮੀ ਜੰਗਲੀ ਜੀਵ ਹੋਇਆ ਦਾਖਲ

ਜੰਗਲੀ ਜੀਵ ਮਹਿਕਮਾ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਕਾਬੂ ਕੀਤਾ | Animal News (ਤਰੁਣ ਕੁਮਾਰ ਸ਼ਰਮਾ) ਨਾਭਾ। Animal News: ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਜੰਗਲੀ ਜੀਵ ਨਾਭਾ ਦੇ ਸ਼ਹਿਰੀ ਖੇਤਰ ਵਿੱਚ ਦਾਖਲ ਹੋ ਗਿਆ। ਪਾੜਾ ਨਾਂਅ ਦਾ ਇਹ ਜੰਗਲੀ ਜੀਵ ਸ਼ਹਿਰੀ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ ਬੁਰੀ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ