Mustard Greens Pizza
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Mustard Greens Pizza: ਸਾਗ ਵਾਲੇ ਪੀਜ਼ੇ ’ਤੇ ਪਹਿਲਾਂ ਲੋਕ ਹੱਸੇ, ਫਿਰ ਲੱਗੀ ਡਾਲਰਾਂ ਦੀ ਝੜੀ
Published On
By Ravinder Sharma
Mustard Greens Pizza: ਦੇਸੀ ਘਿਓ ਦਾ ਤੜਕਾ, ਮੱਕੀ ਦੇ ਆਟੇ ਦਾ ਅੱਲਣ, ਚੁੱਲ੍ਹੇ ਦੀ ਅੱਗ ’ਤੇ ਰੱਖੀ ਮਿੱਟੀ ਦੀ ਤੌੜੀ ਵਾਲਾ ਇਹ ਸਾਗ, ਕੁਝ ਹੀ ਸਮੇਂ ਬਾਦ ਆਪਣੇ ਦੇਸੀ ਅੰਦਾਜ ਤੋਂ ਨਿੱਕਲ ਕੇ, ਘਰ ਤੋਂ ਕਰੀਬ 6 ਕਿਲੋਮੀਟਰ ਦੂਰ, ਇੱਕ ਅਜਿਹਾ ਰੂਪ ਲਵੇਗਾ, ਜਿਸ ਦੀ ਕੀਮਤ ਡਾਲਰਾਂ ਵਿੱਚ ਹੋਵੇਗੀ।