Murder Case Assassination

ਸੱਤ ਸਾਲ ਪਹਿਲਾ ਹੋਏ ਕਤਲ ਦੀ ਗੁੱਥੀ ਸੁਲਝੀ

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਲੁਧਿਆਣਾ ਵਿਖੇ ਦਸੰਬਰ 2010 ‘ਚ ਹਰਮਿੰਦਰ ਕੌਰ ਲਾਪਤਾ ਹੋ ਗਈ ਸੀ। ਜਿਸ ਸਬੰਧੀ ਉਸ ਦੀ ਨੂੰਹ ਕਥਿਤ ਦੋਸ਼ੀ ਰਾਜਵਿੰਦਰ ਕੌਰ ਨੇ ਚੌਂਕੀ ਮੁੰਡੀਆਂ ‘ਚ 8 ਮਈ 2011 ਨੂੰ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਅਸਲ ਵਿੱਚ ਮ੍ਰਿਤਕ ਹਰਵਿੰਦਰ ਕੌਰ ਦਾ ਕਤਲ ਹੋਇਆ ਸੀ ਤੇ ਇਸ ਨੂੰ ਛੁਪਾਉਣ ਲਈ ਇਹ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਗਈ […]
ਪੰਜਾਬ  Breaking News