MunicipalCorporationElection

ਕਾਂਗਰਸੀਆਂ ਨੇ ਬੂਥਾਂ ‘ਤੇ ਕਬਜ਼ੇ ਕਰਕੇ ਲੋਕਤੰਤਰ ਦਾ ਘਾਣ ਕੀਤਾ : ਵਿਜੇ ਸਾਂਪਲਾ

ਵੱਡੀ ਗਿਣਤੀ ਹਲਕਿਆਂ ਵਿੱਚ ਕਾਂਗਰਸੀਆਂ ਨੇ ਰੱਜ ਕੇ ਕੀਤੀ ਧੱਕੇਸ਼ਾਹੀ ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਪੰਜਾਬ ‘ਚ ਕਾਂਗਰਸ ਪਾਰਟੀ ਵੱਲੋਂ ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਵਿੱਚ ਬੂਥਾਂ ‘ਤੇ ਕਬਜ਼ੇ ਕਰਕੇ ਵੱਡੇ ਪੱਧਰ ‘ਤੇ ਗੁੰਡਾਗਰਦੀ ਕਰਕੇ ਲੋਕਤੰਤਰ ਦਾ ਘਾਣ ਕਰਕੇ ਰੱਖ ਦਿੱਤਾ ਹੈ। ਅੱਜ ਸੰਗਰੂਰ ਵਿਖੇ […]
ਪੰਜਾਬ  Breaking News