Mumbai News

Road Accident: ਮੁੰਬਈ ਦੇ ਕਲਿਆਣ ’ਚ ਡੰਪਰ ਅਤੇ ਈਕੋ ਕਾਰ ਦੀ ਟੱਕਰ, 9 ਲੋਕਾਂ ਦੀ ਮੌਤ 

ਮਹਾਂਰਾਸ਼ਟਰ ਦੇ ਕਲਿਆਣ ਵਿੱਚ ਇੱਕ ਭਿਆਨਕ ਸੜਕ ਹਾਦਸੇ ਦੀ ਖ਼ਬਰ ਮਿਲੀ ਹੈ, ਜਿੱਥੇ ਇੱਕ ਡੰਪਰ ਅਤੇ ਈਕੋ ਕਾਰ ਦੀ ਟੱਕਰ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਠਾਣੇ ਦੇ ਪੁਲਿਸ ਸੁਪਰਡੈਂਟ (ਐਸਪੀ) ਡੀਐਸ ਸਵਾਮੀ ਨੇ ਘਟਨਾ ਦੀ ਪੁਸ਼ਟੀ ਕੀਤੀ।
ਦੇਸ਼  Breaking News 

Dharmendra Health Update: ਵੈਂਟੀਲੇਟਰ ’ਤੇ ਹਨ ਧਰਮਿੰਦਰ, ਦੇਹਾਂਤ ਦੀਆਂ ਝੂਠੀ ਖਬਰਾਂ ’ਤੇ ਹੇਮਾ ਮਾਲਿਨੀ ਦਾ ਫੁੱਟਿਆ ਗੁੱਸਾ

Dharmendra Health Update: ਮੁੰਬਈ (ਏਜੰਸੀ)। ਦਿੱਗਜ ਅਦਾਕਾਰ ਧਰਮਿੰਦਰ ਦੀ ਸਿਹਤ ਠੀਕ ਨਹੀਂ ਹੈ। ਉਹ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਦਾਖਲ ਹਨ। ਜਦੋਂ ਕਿ ਮੀਡੀਆ ਚੈਨਲ ਸਵੇਰ ਤੋਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਦੇ ਰਹੇ ਸਨ, ਹਾਸਲ ਹੋਏ ਵੇਰਵਿਆਂ ਮੁਤਾਬਕ, ਇਹ ਖੁਲਾਸਾ ਹੋਇਆ ਹੈ ਕਿ ਉਹ ਸਾਹ ਲੈ ਰਹੇ ਸਨ, ਤੇ ਬਿਲਕੁਲ ਅਜਿਹਾ ਹੀ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

Sulakshana Pandit: ਅਦਾਕਾਰਾ ਤੇ ਗਾਇਕਾ ਸੁਲਕਸ਼ਣਾ ਪੰਡਿਤ ਦਾ ਦੇਹਾਂਤ

9 ਸਾਲ ਦੀ ਉਮਰ ’ਚ ਸ਼ੁਰੂ ਕੀਤਾ ਸੀ ਗਾਉਣਾ | Sulakshana Pandit Sulakshana Pandit: ਮੁੰਬਈ (ਏਜੰਸੀ)। ਬਾਲੀਵੁੱਡ ਅਦਾਕਾਰਾ ਤੇ ਗਾਇਕਾ ਸੁਲਕਸ਼ਣਾ ਪੰਡਿਤ ਦਾ ਵੀਰਵਾਰ ਸ਼ਾਮ 7 ਵਜੇ ਮੁੰਬਈ ’ਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਸੁਲਕਸ਼ਣਾ ਪੰਡਿਤ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

Mumbai News: ਮੁੰਬਈ ਦਹੀਂ ਹਾਂਡੀ ਤਿਉਹਾਰ ਦੌਰਾਨ ਦੋ ਮੌਤਾਂ, 200 ਤੋਂ ਵੱਧ ਜ਼ਖਮੀ

Mumbai News: ਮੁੰਬਈ। ਦੇਸ਼ ਭਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਮਥੁਰਾ-ਵ੍ਰਿੰਦਾਵਨ ਸਮੇਤ ਵੱਖ-ਵੱਖ ਸ਼ਹਿਰਾਂ ਦੇ ਮੰਦਰਾਂ ਨੂੰ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ ਅਤੇ ਅੱਧੀ ਰਾਤ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ਦੀ ਆਰਤੀ ਕੀਤੀ ਗਈ ਸੀ। ਇਸ ਦੌਰਾਨ, ਮਹਾਰਾਸ਼ਟਰ ਵਿੱਚ ਆਯੋਜਿਤ ਦਹੀਂ ਹਾਂਡੀ ਪ੍ਰੋਗਰਾਮਾਂ […]
ਦੇਸ਼  Breaking News  ਖਾਸ ਖਬਰ 

Manoj Kumar: ਬਾਲੀਵੁੱਡ ਦੇ ਦਿੱਗਜ਼ ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਦੇਹਾਂਤ

ਭਾਰਤ ਕੁਮਾਰ ਦੇ ਨਾਂਅ ਨਾਲ ਸਨ ਮਸ਼ਹੂਰ | Manoj Kumar Manoj Kumar: ਮੁੰਬਈ (ਏਜੰਸੀ)। ਅਦਾਕਾਰ ਮਨੋਜ ਕੁਮਾਰ ਦਾ ਸ਼ੁੱਕਰਵਾਰ ਸਵੇਰੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਉਹ ਖਾਸ ਤੌਰ ’ਤੇ ਆਪਣੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਭਰਤ ਕੁਮਾਰ ਦੇ ਨਾਂਅ ਨਾਲ ਵੀ ਜਾਣਿਆ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

Mumbai News: ਮੁੰਬਈ ’ਚ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

Mumbai News: ਮੁੰਬਈ, (ਆਈਏਐਨਐਸ)। ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਨਾਗਪਾੜਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਕ ਉਸਾਰੀ ਅਧੀਨ ਇਮਾਰਤ ਦੀ ਪਾਣੀ ਦੀ ਟੈਂਕੀ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂਕਿ ਇੱਕ ਮਜ਼ਦੂਰ ਦੀ ਹਾਲਤ ਗੰਭੀਰ ਹੈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ […]
ਦੇਸ਼  Breaking News  ਖਾਸ ਖਬਰ 

Hunar 2024: ਲਾਲਾ ਲਾਜਪਤ ਰਾਏ ਕਾਲਜ ’ਚ ਹੋਇਆ ਹੁਨਰ ਫੈਸਟੀਵਲ 2024

Hunar 2024: ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਲਾਲਾ ਲਾਜਪਤ ਰਾਏ ਕਾਲਜ ਆਫ਼ ਕਾਮਰਸ ਅਤੇ ਇਕੋਨਾਮਿਕਸ ’ਚ 29 ਅਤੇ 30 ਜਨਵਰੀ ਨੂੰ ਸਾਲਾਨਾ ਹੁਨਰ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦਾ ਥੀਮ “ਸਿਵਿਕ ਕੈਨਵਸ: ਪੇਂਟਿੰਗ ਦ ਪੋਰਟ੍ਰੇਟ ਆਫ ਸੋਸ਼ਲ ਚੇਂਜ’’ ਰਿਹਾ, ਜਿਸ ਨੇ ਸਮਾਜਿਕ ਬਦਲਾਅ ਦੀ ਸ਼ਕਤੀ ਅਤੇ ਸਮੂਹਿਕ ਯਤਨਾਂ ਦੀ ਮਹੱਹਤਾ ਨੂੰ ਦਰਸਾਇਆ। […]
ਸਿੱਖਿਆ / ਰੁਜਗਾਰ  ਦੇਸ਼  Breaking News  ਮਨੋਰੰਜਨ  ਖਾਸ ਖਬਰ 

Mumbai Boat Capsizes: ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਕਿਸ਼ਤੀ ਡੁੁੱਬੀ, 3 ਲਾਪਤਾ, 77 ਦਾ ਰੈਸਕਿਊ

Mumbai Boat Capsizes: ਮੁੰਬਈ (ਏਜੰਸੀ)। ਮਹਾਰਾਸ਼ਟਰ ਦੇ ਮੁੰਬਈ ’ਚ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਡੁੱਬ ਗਈ। ਕਿਸ਼ਤੀ ’ਚ 80 ਯਾਤਰੀ ਸਵਾਰ ਸਨ, ਜਿਨ੍ਹਾਂ ’ਚੋਂ 3 ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 66 ਲੋਕਾਂ ਨੂੰ ਬਚਾਇਆ ਗਿਆ ਹੈ। ਬਾਕੀ 3 ਲਾਪਤਾ ਹਨ। ਕਿਸ਼ਤੀ ਦੇ ਮਾਲਕ ਦਾ ਦੋਸ਼ ਹੈ ਕਿ ਕਿਸ਼ਤੀ ਮੁੰਬਈ […]
ਦੇਸ਼  Breaking News  ਖਾਸ ਖਬਰ 

Mumbai Bus Accident: ਮੁੰਬਈ ਬੱਸ ਹਾਦਸੇ ’ਚ ਪੁਲਿਸ ਵੱਲੋਂ ਨਵਾਂ ਖੁਲਾਸਾ

ਪੁਲਿਸ ਨੂੰ ਡਰਾਈਵਰ ’ਤੇ ਹੈ ਸ਼ੱਕ | Mumbai Bus Accident ਜਾਣਬੁੱਝ ਕੇ ਕੁਚਲਿਆ, ਬੱਸ ਨੂੰ ਹਥਿਆਰ ਦੇ ਤੌਰ ’ਤੇ ਵਰਤਿਆ ਮੁੰਬਈ (ਏਜੰਸੀ)। Mumbai Bus Accident: ਮੁੰਬਈ ਦੇ ਕੁਰਲਾ ’ਚ 9 ਦਸੰਬਰ ਨੂੰ ਹੋਏ ਬੱਸ ਹਾਦਸੇ ’ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ […]
ਦੇਸ਼  Breaking News  ਖਾਸ ਖਬਰ 

Trending News: ਭਾਰਤੀ ਅਮੀਰਾਂ ’ਚ ਦਾਨ ਦੇਣ ’ਚ ਸਭ ਤੋਂ ਅੱਗੇ ਹੈ ਇਹ ਸਖਸ਼

203 ਤੋਂ ਵੱਧ ਲੋਕਾਂ ਨੇ ਚੈਰਿਟੀ ’ਤੇ 5 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਅੰਬਾਨੀ ਦੂਜੇ ਸਥਾਨ ’ਤੇ ਹਨ ਜਦਕਿ ਅਡਾਨੀ ਪੰਜਵੇਂ ਸਥਾਨ ’ਤੇ ਹੈ। ਮੁੰਬਈ (ਏਜੰਸੀ)। ਐਚਸੀਐਲ ਟੈਕਨਾਲੋਜੀਜ਼ ਦੇ ਸ਼ਿਵ ਨਾਦਰ ਨੇ ਵਿੱਤੀ ਸਾਲ 2023-24 ’ਚ ਪਰਉਪਕਾਰ ਦੇ ਮਾਮਲੇ ’ਚ ਇੱਕ ਵਾਰ ਫਿਰ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। […]
ਦੇਸ਼  Breaking News  ਬਿਜਨਸ  ਖਾਸ ਖਬਰ 

Breaking News: ਵੱਡੀ ਖਬਰ, ਮੁੰਬਈ ’ਚ NCP ਨੇਤਾ ਬਾਬਾ ਸਿੱਦੀਕੀ ’ਤੇ ਗੋਲੀਬਾਰੀ, ਹਸਪਤਾਲ ‘ਚ ਇਲਾਜ਼ ਦੌਰਾਨ ਮੌਤ

3 ਗੋਲੀਆਂ ਲੱਗੀਆਂ | Baba Siddiqui ਫਰਵਰੀ ’ਚ ਕਾਂਗਰਸ ਛੱਡ ਐੱਨਸੀਪੀ ’ਚ ਹੋਏ ਸਨ ਸ਼ਾਮਲ ਮੁੰਬਈ (ਏਜੰਸੀ)। Baba Siddiqui: ਮੁੰਬਈ ’ਚ ਅਜੀਤ ਪਵਾਰ ਧੜੇ ਦੇ ਨੇਤਾ ਤੇ ਮਹਾਰਾਸ਼ਟਰ ਸਰਕਾਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ’ਤੇ ਗੋਲੀਬਾਰੀ ਕੀਤੀ ਗਈ ਹੈ। ਬਾਂਦਰਾ ’ਚ ਖੇਰ ਵਾੜੀ ਸਿਗਨਲ ਨੇੜੇ ਉਸ ਦੇ ਪੁੱਤਰ ਦੇ ਦਫਤਰ ਦੇ ਬਾਹਰ ਉਸ ’ਤੇ ਗੋਲੀਆਂ […]
ਦੇਸ਼  Breaking News  ਖਾਸ ਖਬਰ 

Singer Tulsi Kumar: ਗਾਇਕ ਤੁਲਸੀ ਕੁਮਾਰ ਨਾਲ ਸੈੱਟ ’ਤੇ ਹੋਇਆ ਵੱਡਾ ਹਾਦਸਾ

ਸ਼ੂਟਿੰਗ ਦੌਰਾਨ ਕੰਧ ਡਿੱਗਣ ਕਾਰਨ ਜ਼ਖਮੀ | Singer Tulsi Kumar ਵੀਡੀਓ ’ਚ ਕੈਦ ਹੋਇਆ ਸਾਰਾ ਹਾਦਸਾ ਮੁੰਬਈ (ਏਜੰਸੀ)। Singer Tulsi Kumar: ਮਸ਼ਹੂਰ ਗਾਇਕ ਤੁਲਸੀ ਕੁਮਾਰ ’ਚ ਹਾਲ ਹੀ ’ਚ ਅਪਕਮਿੰਗ ਮਯੂਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸੈੱਟ ’ਤੇ ਹਾਦਸਾ ਹੋਇਆ ਹੈ। ਗਾਇਕ ਸ਼ੂਟ ਕਰ ਰਹੀ ਸੀ, ਉਦੋਂ ਹੀ ਪਿੱਛੋਂ ਕੰਧ ਡਿੱਗ ਗਈ। ਇਸ ਹਾਦਸੇ ਦਾ ਇੱਕ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 
Ad Ad Ad