Mukhy Mantri Mawan Dhian Satikar Yojna

Mukhy Mantri Mawan Dhian Satikar Yojna: ਇਸ ਦਿਨ ਪੰਜਾਬ ’ਚ ਸ਼ੁਰੂ ਹੋਏਗੀ 1000 ਰੁਪਏ ਦੀ ਸਕੀਮ, ਔਰਤਾਂ ਕਦੋਂ ਕਰਵਾ ਸਕਣਗੀਆਂ ਰਜਿਸਟ੍ਰੇਸ਼ਨ

ਮੰਗਲਵਾਰ ਦੀ ਸਰਕਾਰੀ ਛੁੱਟੀ ਕਰਕੇ ਨਹੀਂ ਸ਼ੁਰੂ ਹੋਏਗੀ ਰਜਿਸਟੇ੍ਰਸ਼ਨ | ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਰੰਟੀ ਦਿੱਤੀ ਗਈ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਖਰੀ ਸਾਲ ਵਿੱਚ ਇਸ ਗਰੰਟੀ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਪੰਜਾਬ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ