Mughals

ਹਿੰਦੂ ਤੇ ਮੁਗ਼ਲਾਂ ਦੀ ਸ਼ਰਧਾ ਦਾ ਕੇਂਦਰ ਗੋਰਖਤਰੀ ਮੰਦਰ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨ ਖ਼ਵਾਹ ਦੀ ਰਾਜਧਾਨੀ ਪੇਸ਼ਾਵਰ ਦੀ ਤਹਿਸੀਲ ਗੋਰਖਤਰੀ ਵਿਚਲਾ ਪ੍ਰਾਚੀਨ ਗੋਰਖਤਰੀ ਮੰਦਰ, ਜਿਸ ਨੂੰ  ਕਈਆਂ ਨੇ ‘ਗੋਰਖਟੜੀ’ ਤੇ ਕਈਆਂ ਨੇ ‘ਡੇਰਾ ਘੋਰ ਖੱਤਰੀ’ ਵੀ ਲਿਖਿਆ ਹੈ, ਹਿੰਦੂਆਂ ਦਾ ਪ੍ਰਸਿੱਧ ਧਾਰਮਿਕ  ਤੀਰਥ ਰਿਹਾ ਹੈ ਜਿੱਥੇ ਜ਼ਿਆਦਾਤਰ ਹਿੰਦੂ ਸ਼ਰਧਾਲੂ ਮੁੰਨਣ ਸੰਸਕਾਰ ਕਰਵਾਉਣ ਤੇ ਆਪਣੇ ਬਜ਼ੁਰਗਾਂ ਲਈ ਪ੍ਰਾਰਥਨਾ ਕਰਨ ਆਉਂਦੇ ਸਨ ਮੌਜੂਦਾ ਸਮੇਂ ਪੁਰਾਣੀ […]
ਸੱਭਿਆਚਾਰ ਅਤੇ ਸਮਾਜ  ਸੈਰ-ਸਪਾਟਾ 
Ad Ad Ad