ਪਵਿੱਤਰ ਭੰਡਾਰੇ ਸਬੰਧੀ ਜ਼ਰੂਰੀ ਸੂਚਨਾ

MSG Bhandara

ਭੰਡਾਰੇ ਦਾ ਸਮਾਂ : ਸਵੇਰੇ 11 ਤੋਂ 1 ਵਜੇ ਤੱਕ ਰਹੇਗਾ

ਸਰਸਾ (ਸੱਚ ਕਹੂੰ ਨਿਊਜ਼)। MSG Gurumantra Bhandara ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 25 ਮਾਰਚ ਦਿਨ ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਧੂਮਧਾਮ ਨਾਲ ਮਨਾਵੇਗੀ। ਸਾਧ-ਸੰਗਤ ਅੱਗੇ ਤੋਂ ਅੱਗੇ ਸੂਚਿਤ ਜ਼ਰੂਰ ਕਰੇ ਜੀ।