Modern education

ਅਜੋਕੀ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ

ਅਜੋਕੀ ਸਿੱਖਿਆ ਅਤੇ ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਕਿਸੇ ਵੇਲੇ ਗੁਰੂ-ਚੇਲੇ ਵਾਲਾ ਹੁੰਦਾ ਸੀ ਪਰ ਅੱਜ ਤਾਂ ਇਹ ਰਿਸ਼ਤਾ ਇੰਨਾ ਧੁੰਦਲਾ ਪੈ ਗਿਆ ਹੈ ਕਿ ਹੁਣ ਯਕੀਨ ਹੀ ਨਹੀਂ ਹੁੰਦਾ ਕਿ ਕਦੇ ਇਸ ਤਰ੍ਹਾਂ ਦਾ ਰਿਸ਼ਤਾ ਵੀ ਹੋਇਆ ਕਰਦਾ ਸੀ, ਕਿਉਂਕਿ ਅੱਜ-ਕੱਲ੍ਹ ਦੀ ਜ਼ਿਆਦਾਤਰ ਨੌਜਵਾਨ ਪੀੜ੍ਹੀ ਦੇ ਵਿਦਿਆਰਥੀ ਅਧਿਆਪਕ ਨੂੰ ਦੁਕਾਨਦਾਰ ਤੇ […]
Breaking News  ਲੇਖ