Mitchell Santner

IND vs NZ: ਪੰਜਵੇਂ ਤੇ ਆਖਰੀ ਇੱਕਰੋਜ਼ਾ ’ਚ ਟੀਮ ਇੰਡੀਆ ਨੇ ਕੀਵੀਆਂ ਨੂੰ 210 ਦਾ ਦਿੱਤਾ ਟੀਚਾ

ਭਾਰਤ ਤੇ ਨਿਊਜੀਲੈਂਡ ਵਿਚਕਾਰ 5 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਦਾ ਆਖਰੀ ਮੁਕਾਬਲਾ ਮਾਊਂਟ ਮੌਂਗਾਨੁਈ ’ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 42.1 ਓਵਰਾਂ ’ਚ 209 ਦੌੜਾਂ ’ਤੇ ਆਲਆਊਟ ਹੋ ਗਈ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ