Missing Punjabi

ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਨਵਾਂ ਖੁਲਾਸਾ

ਪੀੜਤ ਪਰਿਵਾਰ ਵਿਦੇਸ਼ ਮੰਤਰੀ ਨੂੰ ਮਿਲੇ ਨਵੀਂ ਦਿੱਲੀ: ਇਰਾਕ ‘ਚ ਫਸੇ 39 ਭਾਰਤੀਆਂ ਬਾਰੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਖੁਲਾਸਾ ਕਰਦਿਆਂ ਕਿਹਾ ਕਿ 39 ਭਾਰਤੀ ਮਸੂਲ ‘ਚ ਨਹੀਂ ਬਲਕਿ ਉਹ ਬਾਦੁੱਸ਼ ‘ਚ ਆਈਐਸ ਦੀ ਜੇਲ੍ਹ ‘ਚ ਹਨ। ਉਨ੍ਹਾਂ ਕਿਹਾ ਕਿ ਬਾਦੁੱਸ਼ ‘ਚ ਅਜੇ ਵੀ ਇਰਾਕੀ ਫੌਜ ਤੇ ਆਈਐਸ ਦਰਮਿਆਨ ਜੰਗ ਚੱਲ ਰਹੀ ਹੈ। ਇਸ ਮਾਮਲੇ […]
ਦੇਸ਼  Breaking News